ਸਥਾਪਨਾ ਸਤੰਬਰ, 1963
ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਸਥਾਪਨਾ ਸਤੰਬਰ, 1963 ਵਿੱਚ ਹੋਈ। ਇਸ ਦੇ ਡਾਇਰੈਕਟਰ ਡਾ. ਗੰਡਾ ਸਿੰਘ ਸਨ। ਇਹ ਵਿਭਾਗ ਪੰਜਾਬ ਦੇ ਖੇਤਰੀ ਇਤਿਹਾਸ ਦੀ ਖੋਜ ਵਿੱਚ ਇਕ ਨਿਵੇਕਲੀ ਥਾਂ ਰੱਖਦਾ ਹੈ। ਡਾ. ਗੰਡਾ ਸਿੰਘ ਨੇ ਕਈ ਪ੍ਰਾਜੈਕਟ ਸ਼ੁਰੂ ਕੀਤੇ। ਉਨ੍ਹਾਂ ਦੀ ਮਹੱਤਵਪੂਰਣ ਦੇਣ ਵਿਚੋਂ ਛਮਾਹੀ ਜਰਨਲ ਦੀ ਪੰਜਾਬ ਪਾਸਟ ਐਂਡ ਪਰੈਜ਼ੈਂਟ ਹੈ। ਇਸ ਜਰਨਲ ਦੇ 90 ਤੋਂ ਵੱਧ ਅੰਕ ਛਪ ਚੁੱਕੇ ਹਨ। ਉਨ੍ਹਾਂ ਦੀ ਇਕ ਹੋਰ ਦੇਣ ਸਾਲਾਨਾ ਪੰਜਾਬ ਹਿਸਟਰੀ ਕਾਨਫ਼ਰੰਸ ਹੈ ਜੋ ਕਿ 1965 ਤੋਂ ਲਗਾਤਾਰ ਸਫ਼ਲਤਾਪੂਰਵਕ ਚੱਲ ਰਹੀ ਹੈ। ਪੰਜਾਬ ਹਿਸਟਰੀ ਕਾਨਫ਼ਰੰਸ ਦੀਆਂ 50 ਤੋਂ ਵੱਧ ਪ੍ਰੋਸੀਡਿੰਗਾਂ ਛਪ ਚੁੱਕੀਆਂ ਹਨ। ਸੀਤਾ ਰਾਮ ਕੋਹਲੀ ਦੇ ਨਾਮ 'ਤੇ ਮੈਮੋਰੀਅਲ ਲੈਕਚਰ ਦੀ ਸਥਾਪਨਾ ਕੀਤੀ ਗਈ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਸੀਤਾ ਰਾਮ ਕੋਹਲੀ ਦੇ ਨਾਂ 'ਤੇ ਮੈਮੋਰੀਅਲ ਲੈਕਚਰ ਦੀ ਸਥਾਪਨਾ ਕੀਤੀ ਗਈ ਜਿਨਾਂ ਨੇ ਪੰਜਾਬ ਦੇ ਇਤਿਹਾਸ ਦੇ ਅਧਿਐਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਨਵੰਬਰ, 2004 ਵਿੱਚ ਡਾ. ਗੰਡਾ ਸਿੰਘ ਮੈਮੋਰੀਅਲ ਲੈਕਚਰ ਸ਼ੁਰੂ ਕੀਤਾ ਗਿਆ। ਇਸ ਲੈਕਚਰ ਦੀਆਂ ਦੋ ਸੀਰੀਜ਼ ਛਪ ਚੁੱਕੀਆਂ ਹਨ। ਵਿਭਾਗ ਵੱਲੋਂ ਸ. ਕਪੂਰ ਸਿੰਘ ਮੈਮੋਰੀਅਲ ਲੈਕਚਰ ਅਤੇ ਮੈਕਸ ਆਰਥਰ ਮੈਕਾਲਿਫ਼ ਲੈਕਚਰ ਵੀ ਕਰਵਾਏ ਗਏ।
ਓਰਲ ਹਿਸਟਰੀ ਸੈੱਲ ਦੀ ਸਥਾਪਨਾ 1973 ਵਿੱਚ ਡਾ. ਕ੍ਰਿਪਾਲ ਸਿੰਘ ਨੇ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਸ਼ਾਇਦ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਵਿੱਚ ਓਰਲ ਹਿਸਟਰੀ ਸੈੱਲ ਦੀ ਸਥਾਪਨਾ ਕੀਤੀ ਗਈ ਸੀ। ਇਸ ਸੈੱਲ ਵਿੱਚ 400 ਤੋਂ ਵੱਧ ਵੱਖਵੱਖ ਖੇਤਰਾਂ, ਵਿਅਕਤੀ ਵਿਸ਼ੇਸ਼ ਨਾਲ ਸਬੰਧਿਤ ਬਿਰਤਾਂਤ ਰੱਖੇ ਗਏ ਹਨ। ਵਿਭਾਗ ਦੀ ਓਰਲ ਹਿਸਟਰੀ ਸੈੱਲ ਦੀ ਟੀਮ ਹੁਣ ਸੱਤ ਵੱਖਵੱਖ ਪ੍ਰਾਜੈਕਟਾਂ ਤੇ ਕੰਮ ਕਰ ਰਹੀ ਹੈ ਜਿਨ੍ਹਾਂ ਦੇ ਨਾਮ ਹਨ : ਦੀ ਪੰਜਾਬੀ ਸੂਬਾ ਮੂਵਮੈਂਟ; ਦਾ ਸਿੱਖ ਮਿਲੀਟੈਂਟ ਮੂਵਮੈਂਟ (1978-2000); ਦੀ ਪ੍ਰਾਸੈਸ ਆਫ਼ ਰੀਹੈਬਲੀਏਟੇਸ਼ਨ (1947-1960); ਦੀ ਨਕਸਲਬਾੜੀ ਮੂਵਮੈਂਟ ਇੰਨ ਪੰਜਾਬ (1967-1975) ; ਦੀ ਆਪ੍ਰੇਸ਼ਨ ਬਲਿਊ ਸਟਾਰ ਅਤੇ ਦੀ ਅਟੈਕਸ ਆਨ ਅਦਰ ਗੁਰਦਵਾਰਾਜ਼ (1984-1986) ; ਦੀ ਪਾਰਟੀਸ਼ਨ ਆਫ਼ ਪੰਜਾਬ, 1947 ਅਤੇ ਦੀ ਸਿੱਖ ਜੀਨੂਸਾਈਡ ਇੰਨ ਦਿੱਲੀ ਐਂਡ ਅਦਰ ਪਲੇਸਿਜ਼ ਇੰਨ ਇੰਡੀਆ 1984
ਖੋਜ ਅਤੇ ਸਹਾਇਕ ਅਮਲਾ
- ਡਾ. ਮਨਦੀਪ ਕੌਰ ਸਮਰਾ (ਤਕਨੀਕੀ ਅਫਸਰ)
- ਡਾ. ਦਲਜੀਤ ਕੌਰ ਮਾਨ, (ਸੀਨਅਰ ਤਕਨੀਕੀ ਸਹਾਇਕ)
- ਸ੍ਰੀਮਤੀ ਨਰਿੰਦਰ ਕੌਰ, (ਸੀਨੀਅਰ ਤਕਨੀਕੀ ਸਹਾਇਕ)
- ਸ੍ਰੀਮਤੀ ਰਨਦੀਪ ਕੌਰ, (ਤਕਨੀਕੀ ਸਹਾਇਕ)
- ਡਾ. ਅਮਨਦੀਪ ਕੌਰ (ਫੀਲਡ ਇਨਵੈਸਟੀਗੇਟਰ)
- ਸ੍ਰੀਮਤੀ ਮਨਵਿੰਦਰ ਕੌਰ (ਤਕਨੀਕੀ ਸਹਾਇਕ ਡਾਟਾ ਐਂਟਰੀ ਓਪਰੇਟਰ)
ਪੁਰਾਲੇਖ ਅਤੇ ਲਾਇਬ੍ਰੇਰੀ ਦੀ ਸਾਂਭਸੰਭਾਲ ਅਮਲਾ
- ਡਾ. ਮੇਹਰ ਕੌਰ, (ਲਾਇਬ੍ਰੇਰੀ ਸਹਾਇਕ)
- ਸ. ਅਮਨਪ੍ਰੀਤ ਸਿੰਘ (ਲਾਇਬ੍ਰੇਰੀ ਰਿਸਟੋਰਰ)
ਦਫ਼ਤਰੀ ਅਮਲਾ
- ਸ੍ਰੀਮਤੀ ਗੁਰਜੀਤ ਕੌਰ (ਸੀਨੀਅਰ ਸਹਾਇਕ)
- ਸ. ਅੰਮ੍ਰਿਤਪਾਲ ਸਿੰਘ (ਜੂਨੀਅਰ ਸਕੇਲ ਸਟੈਨੋਗ੍ਰਾਫ਼ਰ)
- ਸ. ਮਨਿੰਦਰ ਸਿੱਧੂ (ਕਲਰਕ)
- ਸ੍ਰੀ. ਸ਼ਾਮ ਲਾਲ (ਰਿਸਟੋਰਰ ਦਫ਼ਤਰੀ ਕੰਮਕਾਜ)
- ਸ. ਮੋਹਨ ਸਿੰਘ (ਸੇਵਾਦਾਰ)
Archival materials and photographs related to the following events and movements
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
ਪ੍ਰਾਜੈਕਟ ਪੂਰੇ ਕੀਤੇ
ਡਾ. ਕਰਮਜੀਤ ਕੌਰ ਮਲਹੋਤਰਾ : ਹਿਸਟਾਰੀਕਲ ਐਨਲਾਇਸਿਜ਼ ਆਫ਼ ਦਾ ਏਟੀਂਥ ਸੈਂਚੁਰੀ ਸਿੱਖ ਲਿਟਰੇਚਰ ।
ਪ੍ਰੋਫ਼ੈਸਰ ਜੇ.ਐਸ.ਗਰੇਵਾਲ : ਮਾਸਟਰ ਤਾਰਾ ਸਿੰਘ ਇੰਨ ਇੰਡੀਅਨ ਹਿਸਟਰੀ : ਕੋਲੋਨਿਲਿਜ਼ਮ, ਨੈਸ਼ਨਲਿਜ਼ਮ, ਐਂਡ ਦਾ ਪੋਲਿਟਿਕਸ ਆਫ਼ ਸਿੱਖ ਆਈਡੈਂਟਿਟੀ
ਪ੍ਰੋਫ਼ੈਸਰ ਨਵਤੇਜ ਸਿੰਘ : ਬਿਬਲਿਓਗ੍ਰਾਫ਼ੀ ਆਫ਼ ਦਾ ਨਾਮਧਾਰੀ ਮੂਵਮੈਂਟ
ਪ੍ਰੋਫ਼ੈਸਰ ਸੁਖਦਿਆਲ ਸਿੰਘ : ਪੰਜਾਬ ਦਾ ਇਤਿਹਾਸ : 17081799, ਵਾਲਿਯੂਮ6 (ਪੰਜਾਬੀ) ; ਪੰਜਾਬ ਦਾ ਇਤਿਹਾਸ : 17991849, ਵਾਲਿਯੂਮ7 (ਪੰਜਾਬੀ) ਅਤੇ ਪੰਜਾਬ ਦਾ ਇਤਿਹਾਸ : 18491947, ਵਾਲਿਯੂਮ 8 (ਪੰਜਾਬੀ)
ਵਿਭਾਗੀ ਚੱਲ ਰਹੇ ਖੋਜ ਪ੍ਰਾਜੈਕਟ
- ਪ੍ਰੋਫ਼ੈਸਰ ਬਲਵਿੰਦਰਜੀਤ ਕੌਰ ਭੱਟੀ : ਡਾਇਰੈਕਟਰੀ ਆਫ਼ ਹਿਸਟਾਰੀਅਨਜ਼ ਆਨ ਪੰਜਾਬ ਅਤੇ ਰੀਇੰਟਰਪਰੀਟਿੰਗ ਮਹਾਰਾਜਾ ਰਣਜੀਤ ਸਿੰਘਜ਼ ਐਡਮਨਿਸਟ੍ਰੇਸ਼ਨ : (ਸਿਵਲ ਅਤੇ ਮਿਲਟਰੀ)
- ਡਾ ਦਲਜੀਤ ਸਿੰਘ :ਬਿਬਲਿਓਗ੍ਰਾਫ਼ੀ ਆਫ਼ ਦੀ ਪੰਜਾਬ ਹਿਸਟਰੀ ਅਤੇ ਐਗਰੀਕਲਚਰ ਡਿਵੈਲਪਮੈਂਟ ਅੰਡਰ ਮਹਾਰਾਜਾ ਰਣਜੀਤ ਸਿੰਘ
- ਡਾ ਕਰਮਜੀਤ ਕੌਰ ਮਲਹੋਤਰਾ : ਸ਼੍ਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ (1920-2000)
- ਡਾ. ਮਨਦੀਪ ਕੌਰ ਸਮਰਾ ਅਤੇ ਡਾ. ਦਲਜੀਤ ਕੌਰ : ਟ੍ਰਾਂਸਲਿਟ੍ਰੇਸ਼ਨ ਐਂਡ ਟ੍ਰਾਂਸਲੇਸ਼ਨ ਆਫ਼ ਮਾਖਿਜ਼-ਏ-ਤਵਾਰੀਖ਼-ਏ-ਸਿੱਖਨ ਫ਼ਰਾਮ ਪਰਸ਼ੀਅਨ ਟੂ ਪੰਜਾਬੀ
Photo Gallery
Dr. Daljit Singh
0175-5136452
balwinderjitkbhatti@gmail.com
9779713354
Information authenticated by
Dr. Daljit Singh
Webpage managed by
University Computer Centre
Departmental website liaison officer
--
Last Updated on:
12-09-2019