ਸੂਚਨਾ ਤਕਨਾਲੋਜੀ ਅਤੇ ਪ੍ਰਬੰਧਨ ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ, ਮੋਹਾਲੀ (Punjabi University Regional Centre for Information Technology and Management, Mohali)
http://RCMOHALI.punjabiuniversity.ac.in
Department History
Year of Establishment of the Department. 2000
Punjabi University Regional Centre for Information Technology and Management, Mohali was established in September, 2000. The Centre was set up with an aim to provide quality education in the field of computer application and management in order to meet the growing needs of the business and industry. The Centre is located in Phase-VII-Residential Area, Mohali which is contiguous with Chandigarh.
The building housing the Centre is surrounded by beautiful gardens. The Centre is equipped with two advanced computer labs, audio-visual aids in fully air-conditional classrooms and 05 mbps leased line service for internet connectivity. It has collection of 21,150 books, 21 newspapers, 34 magazines and a good collection of journals in its library.
ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਫਾਰ ਇੰੰਫਰਮੇਸ਼ਨ ਤਕਨਾਲੋਜੀ ਅਤੇ ਮੈਨੇਜ਼ਮੈਂਟ, ਮੋਹਾਲੀ ਦੇ ਵੈਬਪੇਜ਼ 'ਤੇ ਆਪ ਜੀ ਦਾ ਸਵਾਗਤ ਹੈ।
ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਫਾਰ ਇੰੰਫਰਮੇਸ਼ਨ ਤਕਨਾਲੋਜੀ ਅਤੇ ਮੈਨੇਜ਼ਮੈਂਟ, ਮੋਹਾਲੀ ਦੀ ਸਥਾਪਨਾ ਕੰਪਿਊਟਰ ਸਾਇੰਸ ਅਤੇ ਮੈਨੇਜ਼ਮੈਂਟ ਦੇ ਵਿਸ਼ਿਆ ਵਿੱਚ ਉੱਚ ਦਰਜ਼ੇ ਦੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਸਤੰਬਰ 2000 ਵਿੱਚ ਕੀਤੀ ਗਈ। ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਪਾਰ ਅਤੇ ਉਦਯੋਗਿਕ ਖੇਤਰ ਦੀਆਂ ਵੱਧ ਰਹੀਆਂ ਲੋੜਾਂ ਦੀ ਪੂਰਤੀ ਲਈ ਕੰਪਿਊਟਰ ਸਾਇੰਸ ਅਤੇ ਮੈਨੇਜ਼ਮੈਂਟ ਦੇ ਵਿਸ਼ਿਆ ਵਿੱਚ ਅੱਵਲ ਦਰਜ਼ੇ ਦੀ ਸਿੱਖਿਆ ਮੁਹੱਈਆ ਕਰਵਾਉਣਾ ਹੈ। ਸੈਂਟਰ ਮੋਹਾਲੀ ਦੇ ਪ੍ਰਮੁੱਖ ਏਰੀਆ ਫੇਜ਼ 7 (ਰਿਹਾਇਸੀ ਏਰੀਆ) ਵਿਖੇ ਚੰਡੀਗੜ ਦੇ ਮੁੱਖ ਬੱਸ ਸਟੈਡ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸੰਸਥਾ ਕੋਲ ਪੂਰੇ ਸਾਜੋਸਮਾਨ ਸਹਿਤ ਐਡਵਾਂਸ ਕੰਪਿਊਟਰ ਪ੍ਰਯੋਗਸ਼ਲਾਵਾਂ, ਆਡੀਓਵਿਜ਼ੂਅਲ ਸਾਹਿਤ ਵਾਤਾਵਰਨ ਅਨੁਕੂਲ ਕਲਾਸ ਰੂਮਜ਼ ਅਤੇ ਇੰਟਰਨੈਟ ਲਈ ਲੀਜ਼ ਲਾਈਨ ਦੀਆਂ ਸੁਵਿਧਾਵਾਂ ਸਾਹਿਤ, ਹਰੇਭਰੇ ਘਾਹ ਵਾਲਾ ਮੈਦਾਨ ਉਪਲੱਭਧ ਹੈ। ਸੈਂਟਰ ਕੋਲ ਵਿਸ਼ਾਲ ਵਾਤਾਵਰਣ ਅਨੁਕੂਲ ਲਾਇਬ੍ਰੇਰੀ ਜਿਸ ਵਿਚ ਕੋਰਸਿਜ਼ ਨਾਲ ਸਬੰਧਿਤ 21,150 ਕਿਤਾਬਾਂ, 21 ਵੱਖਵੱਖ ਅਖਵਾਰਾਂ ਅਤੇ 34 ਮੈਗਜ਼ੀਨ ਉਪਲੱਭਧ ਹਨ, ਵਿਦਿਆਰਥੀਆਂ ਦੀ ਸਹੁਲਤ ਲਈ ਸਵੇਰੇ 9 ਤੋਂ 7 ਵਜੇ ਤੱਕ ਖੁੱਲੀ ਰਹਿੰਦੀ ਹੈ।
Infrastructure Facilities
The building housing the Centre is surrounded by beautiful gardens. The Centre is equipped with two advanced computer labs, audio-visual aids in fully air-conditional smart classrooms and 10 Mbps leased line service for internet connectivity. It has a collection of 21,150 books, 21 newspapers, 34 magazines and a good collection of journals in its library.
ਸੰਸਥਾ ਕੋਲ ਹਰੇ ਭਰੇ ਘਾਹ ਵਾਲਾ ਮੈਦਾਨ ਉਪਲੱਭਧ ਹੈ I ਸੰਸਥਾ ਕੋਲ ਪੂਰੇ ਸਾਜੋਸਮਾਨ ਸਹਿਤ ਐਡਵਾਂਸ ਕੰਪਿਊਟਰ ਪ੍ਰਯੋਗਸ਼ਲਾਵਾਂ,
ਆਡੀਓਵਿਜ਼ੂਅਲ ਸਾਹਿਤ ਵਾਤਾਵਰਨ ਅਨੁਕੂਲ ਕਲਾਸ ਰੂਮਜ਼ ਅਤੇ ਇੰਟਰਨੈਟ ਲਈ ਲੀਜ਼ ਲਾਈਨ ਦੀਆਂ ਸੁਵਿਧਾਵਾਂ ਉਪਲੱਭਧ ਹਨ। ਸੈਂਟਰ ਕੋਲ ਵਿਸ਼ਾਲ ਲਾਇਬ੍ਰੇਰੀ ਜਿਸ ਵਿਚ ਕੋਰਸਿਜ਼ ਨਾਲ ਸਬੰਧਿਤ 21,150 ਕਿਤਾਬਾਂ, 21 ਵੱਖ-ਵੱਖ ਅਖਵਾਰਾਂ ਅਤੇ 34 ਮੈਗਜ਼ੀਨ ਉਪਲੱਭਧ ਹਨ।
Syllabus Download
Courses Offered and Faculty
Salient Features
- Centre of Punjabi University, Patiala.
- Highly Qualified Permanent Faculty.
- Located in the heart of Mohali city.
- Fully air-conditioned classrooms and labs.
- Placement assistance through placement cell, Punjabi University, Patiala
- Fee concession for reserved category and financially weak students, etc.
- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੇਂਦਰ
- ਉੱਚ ਯੋਗਤਾ ਵਾਲੇ ਪਰਮਾਨੈਂਟ ਫੈਕਲਟੀ
- ਮੁਹਾਲੀ ਸ਼ਹਿਰ ਦੇ ਦਿਲ ਵਿੱਚ ਸਥਿਤ
- ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਕਲਾਸਰੂਮ ਅਤੇ ਲੈਬਜ਼
- ਪਲੇਸਮੈਂਟ ਸੈਲ ਦੁਆਰਾ ਲੇਸੇਮੈਂਟ ਸਹਾਇਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਰਿਜ਼ਰਵ ਸ਼੍ਰੇਣੀ ਅਤੇ ਵਿੱਤੀ ਤੌਰ'ਤੇ ਕਮਜ਼ੋਰ ਵਿਦਿਆਰਥੀ ਆਦਿ ਲਈ ਫੀਸ ਦੀ ਛੋਟ
Phtoto Gallery
Dr. Ambika Bhatia, HOD
0172-5094196
purcitm@gmail.com
0172-5094196
Information authenticated by
Dr. Ambika Bhatia
Webpage managed by
Department
Departmental website liaison officer
Mr. Rachhpal Singh
Last Updated on:
24-04-2022