Skip to main content Skip to Navigation Text Size: A- A A+ ਪੰਜਾਬੀ
NIRF Online Fee Payment Fake Websites Notice
  • Home
    • Home
    • About Us
    • Vice Chancellors Message
  • Academics
    • Teaching and Research (Main Campus)
    • Interdisciplinary Research Centres and Career Hub
    • Multi-Disciplinary Five Year Integrated Programmes
    • Punjabi University Guru Kashi Campus Damadama Sahib (Talwandi Sabo)
    • Neighbourhood Campuses
    • Regional Centres
    • Department of Open and Distance Learning
    • IAS Training Centre
    • List of Affiliated Colleges
    • ICT Initiatives of E-Learning
  • Governance
    • University Administration
    • Senate Members
    • Syndicate Members
    • Planning and Monitoring
    • University Calendar
    • Budget 2022-23
  • Research
    • Ph. D. / Research
    • Intellectual Property Rights (IPRs) Cell
    • Sophisticated Instruments Centre (SIC)
    • University Science Instrumentation Centre (USIC)
    • Executive Summaries(Major Research Project Reports)
  • Examinations
    • Examination Portal
    • Date Sheet
    • Examination Online Service Portal
    • Online Examination Services Payment Portal
    • Examination Forms
    • Golden Chance Feb- March 2023
    • Results
    • Examination Related Importanat Links
  • Colleges
    • Dean, College Development Council
    • Constituent Colleges
  • Students Startum
    • Alumni Association
    • Anti-Ragging Committe
    • Student Grievance Redressal Cell
    • Online Fees Payment
    • International students
    • Centralized Admission Cell (CAC)
    • Placements
    • Download Syllabus
    • Hostels
    • National Service Scheme
    • Courses Department Wise
  • Important Links
    • Admission Notices
    • College Information Portal
    • Statistical Cell
    • Tenders/Quotations
    • University Expenses
    • Download Syllabi
    • Download Centre
    • IQAC
    • Grievance Redressal Cell
    • Prevention of Harassment of Women at Workplace Cell
    • University Science Instrumentation Centre (USIC)
    • Vacancies
    • Directorate of Sports Important Notices
  • Search

Quick Links

  • Contact Us

ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਪੰਜਾਬੀ ਯੂਨੀਵਰਸਿਟੀ,
ਪਟਿਆਲਾ ।

ਜਾਣ-ਪਹਿਚਾਣ

ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ), ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨਕ ਉਪਕਰਣਾਂ ਦੇ ਰੱਖ-ਰਖਾਅ ਅਤੇ ਮੁਰੰਮਤ ਦੀ ਸੁਵਿਧਾਵਾਂ ਪ੍ਰਦਾਨ ਕਰਨ ਵਾਲਾ ਇੱਕ ਅਜਿਹਾ ਕੇਂਦਰ ਹੈ, ਜਿਥੇ ਮਕੈਨੀਕਲ, ਇਲੈਕਟ੍ਰੋਨਿਕ ਗਲਾਸ ਬਲੋਇੰਗ ਵਰਕਸ਼ਾਪਾਂ ਤੋਂ ਇਲਾਵਾ ਪ੍ਰਿਟਰਾਂ, ਫੋਟੋਕਾਪੀ ਮਸ਼ੀਨਾਂ ਨੂੰ ਠੀਕ ਕਰਨ ਅਤੇ ਕਾਟਰੇਜ਼ ਰੀਫਿਲਿੰਗ ਦੀਆਂ ਸੁਵਿਧਾਵਾਂ ਵੀ ਉਪਲਬੱਧ ਹਨ । ਇਹਨਾਂ ਵਰਕਸ਼ਾਪਾਂ ਦਾ ਕੰਮਕਾਜ ਯੂਨੀਵਰਸਿਟੀ ਦੀ ਫੈਕਲਟੀ, ਸੀਨੀਅਰ ਅਧਿਕਾਰੀਆਂ ਅਤੇ ਮਾਹਿਰ ਤਕਨੀਸ਼ੀਅਨਾਂ ਵੱਲੋਂ ਚਲਾਇਆ ਜਾ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ) ਦੀ ਸਥਾਪਨਾ ਸਾਲ 1977 ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ), ਨਵੀਂ ਦਿੱਲੀ ਦੀ ਸਹਾਇਤਾ ਨਾਲ ਕੀਤੀ ਗਈ ਸੀ, ਜਿਸਦਾ ਮੁੱਖ ਉਦੇਸ਼ ਵਿਗਿਆਨਕ ਉਪਕਰਣਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦੀ ਸੁਵਿਧਾ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੀ ਪ੍ਰਦਾਨ ਕਰਨਾ ਹੈ । ਇਸ ਕੇਂਦਰ ਵੱਲੋਂ ਯੂਨੀਵਰਸਿਟੀ ਦੀਆਂ ਫੋਟੋ-ਸਟੇਟ ਮਸ਼ੀਨਾਂ ਅਤੇ ਕੰਪਿਊਟਰਾਂ ਦੇ ਪ੍ਰਿਟਰਾਂ ਦੀ ਰਿਪੇਅਰ ਦੀ ਸੁਵਿਧਾ ਪ੍ਰਦਾਨ ਕਰਨ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮਾਂ ਵਿੱਚ ਸਾਊਂਡ ਸਿਸਟਮ ਰੱਖ-ਰਖਾਅ ਅਤੇ ਚਲਾਇਆ ਵੀ ਜਾ ਰਿਹਾ ਹੈ।

ਉਦੇਸ਼

  1. ਵਿਗਿਆਨਕ ਉਪਕਰਣਾਂ ਦਾ ਰੱਖ-ਰਖਾਅ ਅਤੇ ਮੁਰੰਮਤ ਕਰਨਾ ।
  2. ਵਿਗਿਆਨ ਅਤੇ ਭਾਸ਼ਾ ਲੈਬਾਰਟਰੀਆਂ ਦੇ ਸਾਜ਼ੋ-ਸਮਾਨ ਦਾ ਰੱਖ-ਰਖਾਅ ਕਰਨਾ ।
  3. ਟੀਚਿੰਗ-ਏਡ ਤਿਆਰ ਕਰਨਾ ।
  4. ਯੂਨੀਵਰਸਿਟੀ ਦੇ ਆਡੀਟੋਰੀਅਮਾਂ ਵਿੱਚ ਸਾਊਂਡ ਸਿਸਟਮ ਦਾ ਪ੍ਰਬੰਧ ਕਰਨਾ ।
  5. ਯੂਨੀਵਰਸਿਟੀ ਕੈਂਪਸ ਅਤੇ ਬਾਹਰਲੇ ਕੇਂਦਰਾਂ ਦੇ ਪਿੰਟਰਾਂ ਅਤੇ ਫੋਟੋ-ਸਟੇਟ ਮਸ਼ੀਨਾਂ ਦੀ ਮੁਰੰਮਤ ਕਰਨਾ ।

ਉਪਲੱਬਧ ਉਪਕਰਣ

ਮਕੈਨੀਕਲ ਵਰਕਸ਼ਾਪ

  1. ਖਰਾਦ ਮਸ਼ੀਨ
  2. ਵੈਲਡਿੰਗ ਮਸ਼ੀਨ
  3. ਗਰਾਇਡਿੰਗ ਮਸ਼ੀਨ
  4. ਡਰਿਲ ਮਸ਼ੀਨ
  5. ਬੈਂਚ ਵਾਇਸ

ਗਲਾਸ ਬਲੋਇੰਗ ਵਰਕਸ਼ਾਪ

  1. ਗਲਾਸ ਕਟਿੰਗ ਮਸ਼ੀਨ
  2. ਗਲਾਸ ਬਲੋਇੰਗ ਖਰਾਦ

ਇਲੈਕਟ੍ਰੋਨਿਕ ਵਰਕਸ਼ਾਪ

  1. ਡਿਜ਼ੀਟਲ ਮਲਟੀਮੀਟਰ
  2. ਸੋਲਡਰੀਇੰਗ/ਡੀਸੋਲਡਰੀਇੰਗ ਸਟੈਂਸ਼ਨ
  3. ਪਾਵਰ ਸਪਲਾਈ

ਸਟਾਫ਼ ਦਾ ਵੇਰਵਾ

  1. ਡਾ.ਹਰਮਿੰਦਰ ਸਿੰਘ ਖੋਖਰ, ਇੰਚਾਰਜ
  2. ਸ੍ਰੀ ਜਸਦੇਵ ਸਿੰਘ, ਜੂਨੀਅਰ ਲੈਬਾਰਟਰੀ ਸੁਪਰਡੰਟ
  3. ਸ੍ਰੀ ਪ੍ਰਦਮਨ ਸਿੰਘ, ਟੈਕਨੀਕਲ ਅਸਿਸਟੈਟ
  4. ਸ੍ਰੀ ਕੁਲਦੀਪ ਸਿੰਘ, ਜੂਨੀਅਰ ਟੈਕਨੀਕਲ ਅਸਿਸਟੈਟ
  5. ਸ੍ਰੀ ਇੰਦਰਜੀਤ ਸਿੰਘ, ਤਕਨੀਸ਼ੀਅਨ ਗ੍ਰੇਡ-III
  6. ਸ੍ਰੀ ਸੰਦੀਪ ਕੁਮਾਰ, ਸ਼ਾਪ ਅਟੈਡੈਟ
  7. ਸ੍ਰੀ ਗੁਰਮੁੱਖ ਸਿੰਘ, ਜੂਨੀਅਰ ਸਹਾਇਕ
  8. ਸ੍ਰੀ ਪਰਿਤਪਾਲ ਸਿੰਘ, ਸੇਵਾਦਾਰ

ਸੰਪਰਕ

ਡਾ.ਹਰਮਿੰਦਰ ਸਿੰਘ ਖੋਖਰ,
(ਐਮ.ਏ., ਐਮ.ਜੇ.ਐਮ.ਸੀ., ਐਲ-ਐਲ.ਬੀ., ਐਮ.ਫ਼ਿਲ., ਪੀ-ਐਚ.ਡੀ.)
ਇੰਚਾਰਜ
ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ),
ਪੰਜਾਬੀ ਯੂਨੀਵਰਸਿਟੀ,
ਪਟਿਆਲਾ - 147 002.
ਫੋਨ:0175-5136321

About Us

University Science Instrumentation Centre (USIC) is a central instrumentation facility of the Punjabi University consisting of Electronics, Mechanical, Glass Blowing and Printer/Photocopier /Cartage Refilling workshops managed by faculties, senior officers and trained technicians. This Centre was established in Punjabi University, Patiala in 1977 with initial support of University Grants Commission (UGC), New Delhi.

The mandate of this Centre was to provide in-house central facilities such as repair and maintenance of scientific instruments, sound systems and analytical instrumentation facility. The Centre has been constantly providing repair facilities to the various university science departments for their routine laboratory equipment as well as research equipment since 1977.

The Glass Blowing Workshop of the Centre designs and fabricates unique glass apparatus as per the idea (raw design) submitted by researchers. It also assists in repairs of expensive glass apparatus. The Mechanical Workshop provides the facility for fabrication of various mechanic parts, chassis, boxes to the research students.

The aim of the Centre is to strengthen the laboratories of user Department by way of equipment maintenance, calibration of test and measuring instruments, fabrication of gadgets and instruments, attachments required for some imported instruments so as to adapt them to Indian electrical standards etc.


Objectives

  • Analytical services for scientific instruments
  • Maintenance of equipment of Language and Science Laboratory.
  • Fabrication of teaching aids.
  • Development of new instruments.
  • Maintenance and operation of Sound Systems in university auditoriums.
  • Maintenance and repair of Photo copiers, cartages and printers.

Available Instruments

Mechanical Workshop

  • Lathe Machine
  • Drill Machine
  • Welding Machine
  • Grinding Machine
  • Bench Vice

Glass Blowing Workshop

  • Glass Cutter Machine
  • Glass Blowing Lathe

Electronic Workshop

  • Digital Multimeters
  • Soldering/Disordering Station
  • Power Supplies

Photo Gallery

Img Img Img Img
Img Img Img Img
Img Img Img Img
Img Img Img Img
Img Img Img Img
Img Img Img Img

Job Request Form (ਕੰਮ ਕਰਵਾਉਣ ਲਈ ਬਿਨੇ ਪੱਤਰ)

Staff

  • Dr. Harminder Singh Khokhar, In-charge
    MA, MJMC, LLB, M.Phil., Ph.D.
  • Shri Jasdev Singh, Jr. Lab. Superintendent
  • Shri Parduman Singh, Technical Assistant
  • Shri Kuldeep Singh, Jr. Tech. Assistant
  • Shri Inderjit Singh, Technician Grade III
  • Shri Sandeep Kumar, Shop Attendant
  • Shri Gurmukh Singh, Jr. Assistant
  • Shri Pritpal Singh, Peon

Contact Us:

Dr. Harminder Singh Khokhar
Phone: 0175-5136321
E-mail: usicpup@gmail.com

IMPORTANT LINKS

About the University About Patiala City Constituent Colleges Centralised Facilities Neighbourhood Campuses Photo Gallery Regional Centres Teaching and Research
Admissions 2022-23 Admission Notices Library Placements Initiatives for the Punjabi language RTI Cell The Universal Human Values Cell University Science Instrumentation Centre (USIC)
Annual Reports CMS Login Download Centre Download Syllabus Important/ UGC Notifications Important University Notices Tenders Vacancies
Examination Branch Important Numbers Examination/Result Grievance Redressal Cell Student Grievance Redressal Cell NIRF University Grants Commission (UGC) University Enquiry and Information Centre Disclaimer