Significant Achievements
Eminent Persons of International fame invited by the department to deliver lectures:
- Mr. Abdul Karim Najafi, Cultural Counsellor, I.R. of Iran, New Delhi
- Prof. A.K. Rashid, Cultural Counsellor of Afghanistan, New Delhi
- Prof. Azar Modukhat Safwi, President, AIPTA, Delhi
- Prof. Muzzafar Hanafi, New Delhi
- Bir Devinder Singh, Ex Speaker, Punjab
- Prof. Iraq Reza Zaidi, Jamia Milia Islamia, Delhi
- Prof. Sadiq, Delhi
- Mr. Mohd Younas, IAS
- Mr. Abdul Lateef Thind, PCS
ਪ੍ਰਾਪਤੀਆਂ
ਵਿਭਾਗ ਵੱਲੋਂ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਉੱਘੇ ਵਿਅਕਤੀਆਂ ਨੂੰ ਭਾਸ਼ਣ ਦੇਣ ਲਈ ਬੁਲਾਇਆ ਗਿਆ:
- ਸ਼੍ਰੀ ਅਬਦੁੱਲ ਕਰੀਮ ਨਜਫੀ, ਸਭਿਆਚਾਰਕ ਸਲਾਹਕਾਰ, ਆਈ.ਆਰ. ਆਂਫ਼ ਈਰਾਨ, ਨਵੀਂ ਦਿੱਲੀ
- ਪ੍ਰੋ: ਏ.ਕੇ. ਰਾਸ਼ਿਦ, ਸਭਿਆਚਾਰਕ ਸਲਾਹਕਾਰ ਅਫ਼ਗਾਨਿਸਤਾਨ, ਨਵੀਂ ਦਿੱਲੀ
- ਪ੍ਰੋ: ਅਜ਼ਰ ਮੋਦੁਖਤ ਸਫਵੀ, ਪ੍ਰਧਾਨ, ਏ.ਆਈ.ਪੀ.ਟੀ.ਏ., ਦਿੱਲੀ
- ਪ੍ਰੋ. ਮੁਜ਼ੱਫਰ ਹਨਫ਼ੀ, ਨਵੀਂ ਦਿੱਲੀ
- ਬੀਰ ਦਵਿੰਦਰ ਸਿੰਘ, ਸਾਬਕਾ ਸਪੀਕਰ, ਪੰਜਾਬ
- ਪ੍ਰੋ. ਇਰਾਕ ਰਜ਼ਾ ਜ਼ੈਦੀ, ਜਾਮੀਆ ਮਿਲੀਆ ਇਸਲਾਮੀਆ, ਦਿੱਲੀ
- ਪ੍ਰੋ. ਸਾਦਿਕ, ਦਿੱਲੀ
- ਸ਼੍ਰੀ ਮੁਹੰਮਦ ਯੂਨਸ, ਆਈ.ਏ.ਐੱਸ
- ਸ਼੍ਰੀ ਅਬਦੁੱਲ ਲਤੀਫ ਥਿੰਦ, ਪੀ.ਸੀ.ਐੱਸ
Seminar/Conferences
- 13-14 January 1995: Urdu Persian Seminar.
- One International Session of 22nd A. I. Persian Teacher's Conference on October 31, 2000 in which delegates from India and abroad participated.
- Seminar on "PUNJAB: IN THE PERSPECTIVE OF URDU LANGUAGE AND LITERATURE", organised by the Institute on 27th and 28th March, 2003.
- Gurta Gaddi 300 - Year Celebration Seminar: 15th May, 2009, presided over by Dr. Jaspal Singh, Vice-Chancellor, Punjabi University, Patiala.
- Azadi Ke Baad Punjab Ka Urdu Adab, March 2010, 2 days
- Historical, Cultural, Linguistic & Literary Relations between Persian & Punjabi, December 2010, 2 days
- Guru Gobind Singh Ji ka Darbari Shayar Bhai Nand Lal Goya, April 2014, 2 days
- The institute has organised one-day seminar for counselling and career guidance of students to prepare them for IAS, PCS and other competitive exams in February 2015. In this seminar Mr. Mohammad Younas IAS and Mr. Mohammad Latif Thind PCS were invited to deliver lectures. More than 500 students/aspirants from the city as well as rural area were participated and they were provided with related materials by the said officers. This seminar was organised without any financial aid from any institution/agency.
ਸੈਮੀਨਾਰ/ਕਾਨਫਰੰਸਾਂ
- 13-14 ਜਨਵਰੀ 1995: ਉਰਦੂ ਫ਼ਾਰਸੀ ਸੈਮੀਨਾਰ.
- ਏ. ਆਈ. ਫ਼ਾਰਸੀ ਅਧਿਆਪਕ ਕਾਨਫ਼ਰੰਸ ਦਾ 22 ਵਾਂ ਇੱਕ ਅੰਤਰਰਾਸ਼ਟਰੀ ਸੈਸ਼ਨ, 31 ਅਕਤੂਬਰ, 2000, ਜਿਸ ਵਿਚ ਭਾਰਤ ਅਤੇ ਵਿਦੇਸ਼ ਤੋਂ ਆਏ ਡੈਲੀਗੇਟਾਂ ਨੇ ਹਿੱਸਾ ਲਿਆ
- 27 ਅਤੇ 28 ਮਾਰਚ, 2003 ਨੂੰ ਇੰਸਟੀਚਿਊਟ ਦੁਆਰਾ ਆਯੋਜਿਤ "ਪੰਜਾਬ: ਉਰਦੂ ਭਾਸ਼ਾ ਅਤੇ ਸਾਹਿਤ ਦੇ ਪਰਿਪੇਖ ਵਿੱਚ" 'ਤੇ ਸੈਮੀਨਾਰ
- ਡਾ: ਜਸਪਾਲ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਧਾਨਗੀ ਵਿੱਚ ਗੁਰਤਾ ਗੱਦੀ 300-ਸਾਲਾ ਸੈਮੀਨਾਰ: 15 ਮਈ, 2009
- ਅਜ਼ਾਦੀ ਕੇ ਬਾਦ ਪੰਜਾਬ ਕਾ ਉਰਦੂ ਅਦਬ, ਮਾਰਚ 2010, 2 ਦਿਨ
- ਫ਼ਰਸੀ ਅਤੇ ਪੰਜਾਬੀ ਵਿਚਕਾਰ ਇਤਿਹਾਸਕ, ਸਭਿਆਚਾਰਕ, ਭਾਸ਼ਾਈ ਅਤੇ ਸਾਹਿਤਕ ਰਿਸ਼ਤੇ , ਦਸੰਬਰ 2010, 2 ਦਿਨ
- ਗੁਰੂ ਗੋਬਿੰਦ ਸਿੰਘ ਜੀ ਕਾ ਦਰਬਾਰੀ ਸ਼ਾਯਰ ਭਾਈ ਨੰਦ ਲਾਲ ਗੋਇਆ, ਅਪ੍ਰੈਲ, 2014, ਦੋ ਦਿਨ
Major and Minor Research Projects
- Manajet-e-Bamdadi (Edited)- Dr. Tariq Kifayatullah
- Quran Shreef Sandharbh Kosh- Dr. Tariq Kifayatullah
- Arabi Farsi ton Utpann Punjabi Shabdavli- Dr. Amarvant Singh
Postgraduate Research
- 8 Ph. D’s and 3 M. Phil’s completed, 8 students registered for Ph. D.
ਮੇਜਰ ਅਤੇ ਮਾਈਨਰ ਰਿਸਰਚ ਪ੍ਰੋਜੈਕਟ
- ਮਨਾਜਾਤ-ਏ-ਬਾਮਦਾਦੀ, ਡਾ. ਤਾਰਿਕ ਕਿਫਾਯਤੁੱਲਾ (ਸੰਪਾਦਿਤ)
- ਕੁਰਾਨ ਸ਼ਰੀਫ਼ ਸੰਦਰਭ ਕੋਸ਼, ਡਾ. ਤਾਰਿਕ ਕਿਫਾਯਤੁੱਲਾ
- ਅਰਬ ਫ਼ਾਰਸੀ ਤੋਂ ਉਤਪਨ ਪੰਜਾਬੀ ਸ਼ਬਦਾਵਲੀ- ਡਾ ਅਮਰਵੰਤ ਸਿੰਘ
Postgraduate Research
- 8 Ph. D’s and 3 M. Phil’s completed, 8 students registered for Ph. D.
Infrastructure Facilities ਬੁਨਿਆਦੀ ਸਹੂਲਤਾਂ
Library
The institute offers students an excellent collection of books for the subjects and reference books for additional information. The institute has subscribed for some of the leading magazines and journals. The institute has the richest Urdu and Persian library in the Punjab. Equipped with More than 5800 Urdu and Persian Books.
ਲਾਇਬ੍ਰੇਰੀ
ਇਹ ਸੰਸਥਾ ਵਿਦਿਆਰਥੀਆਂ ਨੂੰ ਅਤਿਰਿਕਤ ਜਾਣਕਾਰੀ ਮੁਹਈਆ ਕਰਾਉਣ ਲਈ ਵਿਸ਼ਿਆਂ ਅਤੇ ਹਵਾਲਾ ਪੁਸਤਕਾਂ ਦਾ ਸ਼ਾਨਦਾਰ ਸੰਗ੍ਰਹਿ ਪ੍ਰਦਾਨ ਕਰਦੀ ਹੈ। ਇੰਸਟੀਚਿਊਟ ਵਿਖੇ ਕੁਝ ਪ੍ਰਮੁੱਖ ਮੈਗਜ਼ੀਨ ਅਤੇ ਜਰਨਲਜ਼ ਵੀ ਉਪਲਬਧ ਹਨ। ਇੰਸਟੀਚਿਊਟ ਦੀ ਪੰਜਾਬ ਵਿਚ ਨਿਵੇਕਲੀ ਅਤੇ ਉੱਚ ਪੱਧਰੀ ਉਰਦੂ ਅਤੇ ਫ਼ਾਰਸੀ ਲਾਇਬ੍ਰੇਰੀ ਹੈ। ਜਿਸ ਵਿੱਚ 5800 ਤੋਂ ਵੱਧ ਉਰਦੂ, ਫ਼ਾਰਸੀ, ਅਰਬੀ, ਪੰਜਾਬੀ ਅਤੇ ਕੰਪਿਉਟਰ ਵਿਸ਼ਿਆਂ ਨਾਲ ਸੰਬੰਧਤ ਕਿਤਾਬਾਂ ਹਨ।
Computer Labs
A well-equipped Computer Lab having HP, Lenovo and Acer (All in One) computers with latest hardware and software configuration (i3 Processor, 4GB RAM, 1 TB HD, 19" LED Monitors, Windows 10). The lab has latest HP Wi-Fi Laser printers. The campus is also Wi-Fi enabled. Internet usage is available for students and the faculty of the Institute.
ਕੰਪਿਊਟਰ ਲੈਬ
ਆਧੁਨਿਕ ਹਾਰਡਵੇਅਰ ਅਤੇ ਸਾਫਟਵੇਅਰ ਕੰਨਫਿਗਰੇਸ਼ਨ (ਆਈ 3 ਪ੍ਰੋਸੈਸਰ, 4 ਜੀ.ਬੀ., 1 ਟੀਬੀ ਐਚ ਡੀ, 20" LED ਮਾਨੀਟਰ, ਵਿੰਡੋਜ਼ 10) ਵਾਲੇ ਐਚਪੀ, ਲੈਨੋਵੋ ਅਤੇ ਏਸਰ (ਆਲ ਇਨ ਵਨ) ਕੰਪਿਊਟਰਾਂ ਦੇ ਨਾਲ ਲੈਸ ਤੇ ਚੰਗੀ ਤਰ੍ਹਾਂ ਤਿਆਰ ਕੰਪਿਊਟਰ ਲੈਬ ਉਪਲਬਧ ਹੈ। ਸੰਪੂਰਨ ਵਾਈ-ਫਾਈ ਕੈਂਪਸ ਹੋਣ ਦੇ ਨਾਲ ਨਾਲ ਲੈਬ ਵਿੱਚ ਵਾਈ-ਫਾਈ ਲੇਜ਼ਰ ਪ੍ਰਿੰਟਰ , ਸਕੈਨਰ, ਉਵਰ ਹੈਡ ਪਰੋਜੈਕਟਰ ਵੀ ਹਨ। ਇੰਟਰਨੈਟ ਦੀ ਵਰਤੋਂ ਵਿਦਿਆਰਥੀਆਂ ਅਤੇ ਸੰਸਥਾ ਦੇ ਫੈਕਲਟੀ ਲਈ ਉਪਲਬਧ ਹੈ। ਕੰਪਿਊਟਰ ਲੈਬ ਨੂੰ ਨਿਵਿਘਨ ਚਲਦੇ ਰਖਣ ਲਈ ਜਨਰੇਟਰ ਦਾ ਖਾਸ ਪ੍ਰਬੰਧ ਹੈ।
ਰੈਗਿੰਗ ਰੋਕਣ ਲਈ ਗਠਿਤ ਕਮੇਟੀ
| Name | Contact |
| ਵਿਭਾਗ ਦਾ ਮੁਖੀ (ਕਨਵੀਨਰ) | 98783-84579 |
| ਡਾ. ਜੈਨੁਲ ਇਬਾ, (ਇੰਚਾਰਜ ਪਰਸ਼ੀਅਨ ਕਲਾਸ) | 96951-19022 |
| ਸ਼੍ਰੀ. ਮੁਹੰਮਦ ਅਸ਼ਰਫ਼, (ਇੰਚਾਰਜ ਕੰਪਿਊਟਰ ਵਿਭਾਗ) | 82649-50370 |
Photo Gallery
ਪੋਸਟ ਗ੍ਰੈਜੂਏਟ ਰਿਸਰਚ
8 ਵਿਦਿਆਰਥੀਆਂ ਨੇ ਪੀ. ਐੱਚ. ਡੀ. ਅਤੇ 3 ਵਿਦਿਆਰਥੀਆਂ ਨੇ ਐਮ. ਫਿਲ. ਪੂਰੀ ਕੀਤੀ, 8 ਵਿਦਿਆਰਥੀ ਪੀ. ਐਚ. ਡੀ. ਕਰ ਰਹੇ ਹਨ।
Alumni Association
Alumni Association of the Institute working and having 21 life members.
- Chairperson: Dr. Rubina Shabnam, Head of the Institute
- Vice-Chairperson: Kalim Ahmed
- Secretary: Dr. Zainul Eba
- General Secretary: Mohd Sajid
ਇੰਸਟੀਟਿਊਟ ਅਲੂਮਨੀ
- ਚੈਅਰ ਪਰਸਨ: ਡਾ. ਰੁਬੀਨਾ, ਸੰਸਥਾ ਦੇ ਮੁਖੀ
- ਵਾਈਸ-ਚੈਅਰ ਪਰਸਨ: ਕਲੀਮ ਅਹਿਮਦ
- ਸੈਕਰੇਟਰੀ: ਡਾ. ਜ਼ੈਨੁਲ ਇਬਾ
- ਜਨਰਲ-ਸੈਕਰੇਟਰੀ: ਮੁਹੰਮਦ ਸਾਜਿਦ
Placements
Most of the students of this department have taken up teaching as their profession. Some of them have gone in for higher studies, research jobs and some even have floated their own enterprises. Apart from this, some students have taken jobs in private organizations.
ਪਲੇਸਮੈਂਟਸ
ਇਸ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀ ਪੇਸ਼ੇ ਦੇ ਤੌਰ 'ਤੇ, ਪੜ੍ਹਾ ਰਹੇ ਹਨ। ਉਨ੍ਹਾਂ ਵਿਚੋਂ ਕੁਝ ਉੱਚ ਪੜ੍ਹਾਈ, ਖੋਜ ਦੀਆਂ ਨੌਕਰੀਆਂ ਲਈ ਚਲੇ ਗਏ ਹਨ ਅਤੇ ਕੁਝ ਨੇ ਆਪਣੇ ਖੁਦ ਦੇ ਕਾਰੋਬਾਰ ਆਰੰਭ ਲਏ ਹਨ। ਇਸ ਤੋਂ ਇਲਾਵਾ ਕੁਝ ਵਿਦਿਆਰਥੀਆਂ ਨੇ ਪ੍ਰਾਈਵੇਟ ਸੰਸਥਾਵਾਂ ਵਿਖੇ ਨੌਕਰੀ ਲੈ ਲਈ ਹੈ।