Skip to main content Skip to Navigation Text Size: A- A A+ ਪੰਜਾਬੀ
NIRF Online Fee Payment Fake Websites Notice
  • Home
    • Home
    • About Us
    • Vice Chancellors Message
  • Academics
    • Teaching and Research (Main Campus)
    • Interdisciplinary Research Centres and Career Hub
    • Multi-Disciplinary Five Year Integrated Programmes
    • Punjabi University Guru Kashi Campus Damadama Sahib (Talwandi Sabo)
    • Neighbourhood Campuses
    • Regional Centres
    • Department of Open and Distance Learning
    • IAS Training Centre
    • List of Affiliated Colleges
    • ICT Initiatives of E-Learning
  • Governance
    • University Administration
    • Senate Members
    • Syndicate Members
    • Planning and Monitoring
    • University Calendar
    • Budget 2022-23
  • Research
    • Ph. D. / Research
    • Intellectual Property Rights (IPRs) Cell
    • Sophisticated Instruments Centre (SIC)
    • University Science Instrumentation Centre (USIC)
    • Executive Summaries(Major Research Project Reports)
  • Examinations
    • Examination Portal
    • Date Sheet
    • Examination Online Service Portal
    • Online Examination Services Payment Portal
    • Examination Forms
    • Golden Chance Feb- March 2023
    • Results
    • Examination Related Importanat Links
  • Colleges
    • Dean, College Development Council
    • Constituent Colleges
  • Students Startum
    • Alumni Association
    • Anti-Ragging Committe
    • Student Grievance Redressal Cell
    • Online Fees Payment
    • International students
    • Centralized Admission Cell (CAC)
    • Placements
    • Download Syllabus
    • Hostels
    • National Service Scheme
    • Courses Department Wise
  • Important Links
    • Admission Notices
    • College Information Portal
    • Statistical Cell
    • Tenders/Quotations
    • University Expenses
    • Download Syllabi
    • Download Centre
    • IQAC
    • Grievance Redressal Cell
    • Prevention of Harassment of Women at Workplace Cell
    • University Science Instrumentation Centre (USIC)
    • Vacancies
    • Directorate of Sports Important Notices
  • Search

ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ (Linguistics And Punjabi Lexicography) http://LPL.punjabiuniversity.ac.in

Quick Links

  • About Department ਵਿਭਾਗ ਬਾਰੇ
  • Courses Offered
  • Syllabus
  • Faculty
  • Contact Us

Click for Google Meet Online Link..
Click for Live Online Youtube Link..

ਵਿਭਾਗ ਦਾ ਇਤਿਹਾਸ

ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ 1968 ਵਿਚ ਸਥਾਪਤ ਹੋਇਆ। ਪਹਿਲਾਂ ਇਸ ਵਿਭਾਗ ਦਾ ਨਾਮ ਭਾਸ਼ਾ ਵਿਗਿਆਨ ਅਤੇ ਸਰਵੇਖਣ ਸੀ। ਇਹ ਵਿਭਾਗ ਪੰਜਾਬੀ ਭਾਸ਼ਾ ਦੇ ਸਮੁੱਚੇ ਵਿਕਾਸ ਲਈ ਭਾਸ਼ਾ ਵਿਗਿਆਨਕ ਅਧਿਐਨ ਕਰਨ ਦੇ ਉਦੇਸ਼ ਨਾਲ ਅਰੰਭ ਕੀਤਾ ਗਿਆ ਸੀ। ਇਸ ਤਰ੍ਹਾਂ ਵਿਭਾਗ ਦਾ ਮੂਲ ਉਦੇਸ਼ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਨਵੇਂ ਦਿਸਹੱਦੇ ਧਿਆਨ ਵਿਚ ਰਖਦੇ ਹੋਏ ਪੰਜਾਬੀ ਭਾਸ਼ਾ ਵਿਚ ਖੋਜ ਅਤੇ ਅਧਿਆਪਨ ਨੂੰ ਉਤਸ਼ਾਹਿਤ ਕਰਨਾ ਹੈ। ਵਿਭਾਗ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਦੇ ਖੇਤਰ ਵਿਚ ਅਧਿਆਪਨ ਅਤੇ ਖੋਜ ਵਿਚ ਪਾਏ ਯੋਗਦਾਨ ਲਈ ਜਾਣਿਆ ਜਾਂਦਾ ਹੈ। 1971 ਵਿਚ ਵਿਭਾਗ ਦਾ ਨਾਂ ਮਾਨਵ ਭਾਸ਼ਾ ਵਿਗਿਆਨ ਵਿਭਾਗ ਕਰ ਦਿੱਤਾ ਗਿਆ। ਬਾਅਦ ਵਿਚ ਨੌਵੇਂ ਦਹਾਕੇ ਵਿਚ ਇਸ ਦਾ ਨਾਮ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਰੱਖ ਦਿੱਤਾ ਗਿਆ। ਫਿਰ ਪੰਜਾਬੀ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਦੀ ਖੋਜ ਨੂੰ ਨਵੀਂਆਂ ਲੀਹਾਂ 'ਤੇ ਪਾਉਣ ਲਈ ਸਾਲ 2006 ਵਿਚ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਭਾਗ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਨੂੰ ਮਿਲਾ ਕੇ ਮੌਜੂਦਾ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦਾ ਗਠਨ ਕੀਤਾ ਗਿਆ। ਮੌਜੂਦਾ ਸਮੇਂ ਵਿਭਾਗ ਵਿਚ ਇਕ ਐਸੋਸੀਏਟ ਪ੍ਰੋਫ਼ੈਸਰ ਅਤੇ ਤਿੰਨ ਅਸਿਸਟੈਂਟ ਪ੍ਰੋਫ਼ੈਸਰ ਕਾਰਜਸ਼ੀਲ ਹਨ।

ਪੰਜਾਬੀ ਭਾਸ਼ਾ ਦੇ ਵਿਕਾਸ ਦੀ ਦਿਸ਼ਾ ਵਿਚ ਕੰਮ ਕਰਦਿਆਂ ਪੰਜਾਬੀ ਭਾਸ਼ਾ ਦੇ ਦੂਸਰੀ/ਵਿਦੇਸ਼ੀ ਭਾਸ਼ਾ ਦੇ ਅਲਪਕਾਲੀ ਕੋਰਸ ਉਤਸ਼ਾਹਿਤ ਕੀਤੇ ਜਾਂਦੇ ਹਨ।

ਇਹ ਟੀਚਾ ਹਾਸਲ ਕਰਨ ਦੇ ਲਈ ਲੋੜੀਂਦੀ ਅਧਿਆਪਨ/ਸਿੱਖਿਆ ਸਮੱਗਰੀ ਵਿਕਸਤ ਕੀਤੀ ਜਾਂਦੀ ਹੈ। ਵਿਭਾਗ ਨੂੰ ਅੱਠ ਕੋਸ਼ਾਂ ਦਾ ਨਿਰਮਾਣ ਕਰਨ ਦਾ ਵਿਸ਼ੇਸ਼ ਮਾਣ ਹਾਸਲ ਹੈ। ਇਸ ਤੋਂ ਇਲਾਵਾ ਵਿਭਾਗ ਨੇ ਵਿਭਾਗੀ ਖੋਜ ਰਸਾਲਾ ‘ਭਾਖਾ ਸੰਜਮ’ ਅਤੇ ਭਾਸ਼ਾ ਵਿਗਿਆਨ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਕਈ ਵਿਅਕਤੀਗਤ ਅਤੇ ਵਿਭਾਗੀ ਪ੍ਰੋਜੈਕਟ ਵੀ ਚੱਲ ਰਹੇ ਹਨ। ਵਿਭਾਗ ਦੀ ਵਿਦਿਅਕ ਸਮਰੱਥਾ ਦੀ ਰਾਸ਼ਟਰੀ ਪੱਧਰ 'ਤੇ ਛਾਪ ਹੈ। ਇਸ ਦੇ ਹੁੰਗਾਰੇ ਵਿਚ ਸੀ.ਆਈ.ਆਈ.ਐੱਲ., ਟੀ.ਡੀ.ਆਈ.ਐੱਲ. ਆਦਿ ਜਿਹੀਆਂ ਵਿੱਤ ਮੁਹੱਈਆ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਰਜਸ਼ੀਲ ਸੰਸਥਾਵਾਂ ਵਲੋਂ ਵਿਭਾਗ ਨੂੰ ਪ੍ਰੋਜੈਕਟ ਦਿੱਤੇ ਗਏ ਹਨ। ਆਪਣੇ ਅਰੰਭ ਤੋਂ ਹੀ ਵਿਭਾਗ ਪੋਸਟ-ਗ੍ਰੈਜੂਏਟ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਅਤੇ ਐੱਮ.ਫਿਲ. ਤੇ ਪੀਐੱਚ.ਡੀ. ਦੀਆਂ ਡਿਗਰੀਆਂ ਲਈ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕਰਨ ਲਈ ਵਚਨਬੱਧ ਹੈ, ਐੱਮ.ਫਿਲ. ਅਤੇ ਪੀਐੱਚ.ਡੀ. ਪੱਧਰ ਦਾ ਦਾਖਲਾ ਪ੍ਰਵੇਸ਼ ਪ੍ਰੀਖਿਆ ਰਾਹੀਂ ਕੀਤਾ ਜਾਂਦਾ ਹੈ। ਇਸ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ ਅਧਿਆਪਨ ਨੂੰ ਪੇਸ਼ੇ ਵਜੋਂ ਅਪਣਾਇਆ ਹੈ। ਉਹਨਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਉਚੇਰੇ ਅਧਿਐਨ, ਖੋਜ ਸਬੰਧੀ ਨੌਕਰੀਆਂ ਦਾ ਰਾਹ ਅਖਤਿਆਰ ਕੀਤਾ ਹੈ ਅਤੇ ਕੁਝ ਨੇ ਆਪਣੇ ਕਾਰੋਬਾਰ ਅਰੰਭ ਕਰ ਲਏ ਹਨ।


ਕਾਰਜਕ੍ਰਮ

  • ਐੱਮ.ਫਿਲ./ਪੀਐਚ.ਡੀ
  • ਐੱਮ.ਏ.
  • ਦੂਜੀ/ਵਿਦੇਸ਼ੀ ਭਾਸ਼ਾ ਵਜੋਂ ਪੰਜਾਬੀ ਵਿਚ ਡਿਪਲੋਮਾ
  • ਦੂਜੀ/ਵਿਦੇਸ਼ੀ ਭਾਸ਼ਾ ਵਜੋਂ ਪੰਜਾਬੀ ਵਿਚ ਕਰੈਸ਼ ਕੋਰਸ

ਨਿਯੁਕਤੀਆਂ

ਵਿਭਾਗ ਦੇ ਐੱਮ.ਏ., ਐੱਮ.ਫਿਲ. ਅਤੇ ਪੀਐੱਚ.ਡੀ. ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਉZਚ ਗਣਨ ਵਿਕਾਸ ਕੇਂਦਰ (ਸੀ-ਡੈਕ, ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਭਾਰਤ ਸਰਕਾਰ), ਭਾਰਤੀ ਭਾਸ਼ਾਵਾਂ ਦਾ ਕੇਂਦਰੀ ਸੰਸਥਾਨ (ਸੀ.ਆਈ.ਆਈ.ਐੱਲ., ਮੈਸੂਰ) ਅਤੇ ਪੰਜਾਬ ਤੇ ਭਾਰਤ ਦੀਆਂ ਅਨੇਕਾਂ ਸਿੱਖਿਆ ਸੰਸਥਾਵਾਂ ਵਿਚ ਰੁਜ਼ਗਾਰ ਪ੍ਰਾਪਤ ਕੀਤਾ ਹੈ।


ਪ੍ਰਕਾਸ਼ਨਾਵਾਂ

ਭਾਖਾ-ਸੰਜਮ: ਵਿਭਾਗੀ ਖੋਜ-ਪੱਤਰ


ਸ਼ਬਦ-ਕੋਸ਼

  • ਕੋਸ਼ਾਂ ਦੀਆਂ ਤਸਵੀਰਾਂ
  • ਆਨ ਲਾਈਨ ਅੰਗਰੇਜ਼ੀ-ਪੰਜਾਬੀ ਕੋਸ਼

ਖੋਜ-ਪ੍ਰਬੰਧ

ਖੋਜ-ਪ੍ਰਬੰਧਾਂ ਦੀ ਸੂਚੀ


ਫੈਕਲਟੀ ਦੇ ਵਿਅਕਤੀਗਤ ਪ੍ਰੋਜੈਕਟ

ਡਾ. ਸੁਮਨ ਪ੍ਰੀਤ

    1. ਇੰਦਰਧਨੁਸ਼ ਵਰਡਨੈੱਟ (ਪੰਜਾਬੀ), ਇਲੈਕਟ੍ਰੋਨਿਕ ਅਤੇ ਸੂਚਨਾ ਸੰਸਥਾਨ ਦੇ ਵਿੱਤੀ ਸਹਿਯੋਗ ਨਾਲ
      ਪੰਜਾਬੀ ਸ਼ਬਦ ਕੋਸ਼ (ਪੰਜਾਬੀ)- ੳ ਸੂਚੀ
      ਪੰਜਾਬੀ ਅਤੇ ਹਿੰਦੀ ਸਬੰਧੀ ਤੱਟੀ/ਸਰਹੱਦੀ ਭਾਸ਼ਾਵਾਂ ਦਾ ਰੈੱਡੀ ਰੈੱਕਨਰ- ਸੰਕਲਨ ਕਾਰਜ
      ਪੰਜਾਬੀ ਲਿਪੀ ਦੇ ਯੂਨੀਕੋਡ ਲਈ ਭਾਸ਼ਾਈ ਮਾਪਦੰਡ (ਸੰਪਾਦਨ ਅਤੇ ਪਰੂਫ ਰੀਡਿੰਗ)
      ਸਮਨਾਮ ਕੋਸ਼ (ਸਮਨਾਮੀ ਸ਼ਬਦਾਂ ਦਾ ਕੋਸ਼), (ਪਰੂਫ ਰੀਡਿੰਗ ਅਤੇ ਸੋਧ
  • ਡਾ. ਚਿਰਾਗ਼ ਦੀਨ (ਅਨਵਰ ਚਿਰਾਗ਼)

    1. ਪੰਜਾਬੀ-ਉਰਦੂ ਕੋਸ਼
      ਸੂਫ਼ੀ ਚਿੰਤਨ ਸੰਦਰਭ ਕੋਸ਼
  • ਡਾ. ਦਵਿੰਦਰ ਸਿੰਘ

    1. ਹਿੰਦੀ-ਪੰਜਾਬੀ ਸਾਂਝੀ ਸ਼ਬਦਾਵਲੀ
      ਪੰਜਾਬੀ-ਕਸ਼ਮੀਰੀ ਸਾਂਝੀ ਸ਼ਬਦਾਵਲੀ
      ਪੁਨਰ-ਸੁਰਜੀਤ (Recall) ਸ਼ਬਦਾਵਲੀ
      ਕਨੇਡੀਆਈ ਪਰੀ ਕਥਾਵਾਂ-ਸਮਾਂਤਰ ਅਨੁਵਾਦ
  • ਡਾ. ਪਰਮਜੀਤ ਕੌਰ ਬੇਦੀ

    1. ਪੰਜਾਬੀ ਦੀ ਅਲੋਪ ਹੋ ਰਹੀ ਸ਼ਬਦਾਵਲੀ (ਪੰਜਾਬੀ-ਪੰਜਾਬੀ ਕੋਸ਼)
      ਮੋਹਨ ਸਿੰਘ : ਸੰਦਰਭ ਕੋਸ਼
      ਗੁਰਦਿਆਲ ਸਿੰਘ : ਸੰਦਰਭ ਕੋਸ਼
      ਪੁਸਤਕ : ਸਿੱਖ ਅਧਿਐਨ ਦੀ ਰੂਪ ਰੇਖਾ

  • Courses Offered and Faculty

    Click here to View Courses Offered and Faculty

    ਸੰਮੇਲਨ ਅਤੇ ਵਿਚਾਰ-ਗੋਸ਼ਟੀਆਂ

    • 1968 : ‘ਉਪਭਾਸ਼ਾ ਵਿਗਿਆਨ ਅਤੇ ਸਮਾਜ ਭਾਸ਼ਾ ਵਿਗਿਆਨ’ ਸਬੰਧੀ ਕੌਮਾਂਤਰੀ ਸੰਮੇਲਨ
    • 1972 : ‘ਅਜੋਕੇ ਭਾਸ਼ਾ ਵਿਗਿਆਨ ਵਿਚ ਸਿਧਾਂਤਕ ਮੁੱਦੇ’ ਸਬੰਧੀ ਕੌਮਾਂਤਰੀ ਸੰਮੇਲਨ
    • 1974 : ‘ਭਾਰਤ ਦੀ ਲੋਕ ਕਲਾ’ ’ਤੇ ਕੌਮੀ ਵਿਚਾਰ-ਗੋਸ਼ਟੀ
    • 1979 : ਦ੍ਰਾਵਿੜੀਅਨ ਲਿੰਗਵਿਸਟਿਕ ਐਸੋਸਿਏਸ਼ਨ ਦਾ ਸਲਾਨਾ ਸੰਮੇਲਨ
    • 1983 : ਭਾਸ਼ਾ ਵਿਗਿਆਨ ਦਾ ਬਾਰ੍ਹਵਾਂ ਸਰਬ ਭਾਰਤੀ ਸੰਮੇਲਨ
    • 1989 : ‘ਭਾਸ਼ਾ ਅਤੇ ਸੱਭਿਆਚਾਰ : ਮਤ ਅਤੇ ਸਮੀਖਿਆ’ ਸਬੰਧੀ ਕੌਮੀ ਸੈਮੀਨਾਰ
    • 1990 : ‘ਭਾਰਤ ਦੇ ਲੋਕ ਧਰਮ’ : ਬਾਰ੍ਹਵਾਂ ਭਾਰਤੀ ਲੋਕਯਾਨ ਸਮਾਗਮ
    • 1994 : ਭਾਰਤੀ ਲੋਕਯਾਨ ਮਹਾਂ ਸੰਮੇਲਨ, ‘ਸੱਭਿਆਚਾਰਕ ਬਹੁਲਤਾਵਾਦ ਅਤੇ ਕੌਮੀ ਪਛਾਣ’
    • 1994 : ਲਿੰਗਵਿਸਟਿਕ ਸੋਸਾਇਟੀ ਆਫ ਇੰਡੀਆ ਦਾ ਸਲਾਨਾ ਸੰਮੇਲਨ
    • 1997 : ਭਾਸ਼ਾ ਵਿਗਿਆਨ ਸਬੰਧੀ ਵੀਹਵਾਂ ਸਰਬ ਭਾਰਤੀ ਸੰਮੇਲਨ
    • 1999 : ਦੱਖਣ ਏਸ਼ੀਆਈ ਭਾਸ਼ਾਵਾਂ ਸਬੰਧੀ ਦੂਜਾ ਅੰਤਰਰਾਸ਼ਟਰੀ ਸੰਮੇਲਨ (ਇਕੋਸੈਲ- 2)
    • 2000 : ਇੱਕੀਵੀਂ ਸਦੀ ਵਿਚ ਲੋਕਯਾਨ ਅਤੇ ਸੱਭਿਆਚਾਰਕ ਅਧਿਐਨ ਸਬੰਧੀ ਭਾਰਤੀ ਲੋਕਯਾਨ ਮਹਾਂਸੰਮੇਲਨ
    • 2009 : ਦੱਖਣ ਏਸ਼ੀਆਈ ਭਾਸ਼ਾਵਾਂ ਸਬੰਧੀ ਨੌਵਾਂ ਅੰਤਰਰਾਸ਼ਟਰੀ ਸੰਮੇਲਨ (ਇਕੋਸੈਲ- 9)

    ਕਾਰਜਸ਼ਾਲਾਵਾਂ (ਵਰਕਸ਼ਾਪਾਂ)

    • 1989 : ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ ਦੇ ਸਹਿਯੋਗ ਨਾਲ ‘ਭਾਸ਼ਾ ਅਧਿਆਪਨ’
    • 1994 : ‘ਦੂਜੀ/ਵਿਦੇਸ਼ੀ ਭਾਸ਼ਾ ਦਾ ਅਧਿਆਪਨ : ਸਮੱਗਰੀ ਅਤੇ ਖਾਕਾ’
    • 1995 : ‘ਦੂਜੀ ਅਤੇ ਵਿਦੇਸ਼ੀ ਭਾਸ਼ਾ ਵਜੋਂ ਪੰਜਾਬੀ ਵਿਚ ਸਮੱਗਰੀ ਦਾ ਨਿਰਮਾਣ
    • 1998 : ‘ਪੰਜਾਬੀ ਸ਼ਬਦ-ਜੋੜਾਂ ਦਾ ਮਿਆਰੀਕਰਨ’
    • 1999 : ਭਾਰਤੀ ਭਾਸ਼ਾਵਾਂ ਦਾ ਕੇਂਦਰੀ ਸੰਸਥਾਨ (ਸੀ.ਆਈ.ਆਈ.ਐੱਲ.), ਮੈਸੂਰ ਦੇ ਸਹਿਯੋਗ ਨਾਲ ‘ਪੰਜਾਬੀ ਦੀ ਸ਼ੈਲੀ ਨੇਮਾਵਲੀ’ (ਸਟਾਇਲ ਮੈਨੁਅਲ)
    • 2002 : ਮਾਨਵ ਸਰੋਤ ਵਿਕਾਸ ਮੰਤਰਾਲਾ (ਐੱਮ.ਐੱਚ.ਆਰ.ਡੀ.), ਭਾਰਤ ਸਰਕਾਰ, ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਪੰਜਾਬੀ ਵਿਚ ਭਾਸ਼ਾ ਵਿਗਿਆਨ ਦੀ ਤਕਨੀਕੀ ਸ਼ਬਦਾਵਲੀ’
    • 2003 : ਮਾਨਵ ਸਰੋਤ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਪੰਜਾਬੀ ਵਿਚ ਭਾਸ਼ਾ ਵਿਗਿਆਨ ਦੀ ਤਕਨੀਕੀ ਸ਼ਬਦਾਵਲੀ’
    • 2005 : ‘ਕੋਸ਼ਕਾਰੀ ਵਿਚ ਕੰਪਿਊਟਰ ਦੀ ਵਰਤੋਂ’ ਸਬੰਧੀ ਕਾਰਜਸ਼ਾਲਾ
    • 2008 : ਉਚੇਰਾ ਗਣਨ ਵਿਕਾਸ ਕੇਂਦਰ, ਮਾਨਵ ਸਰੋਤ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜਾਬੀ ਕੌਰਪਸ ਅਨੈਲਿਸਿਸ ਸਬੰਧੀ ਕਾਰਜਸ਼ਾਲਾ
    • 2008 : ਸਮਰ ਇੰਸਟੀਚਿਊਟ ਆਫ ਲਿੰਗਵਿਸਟਿਕਸ, ਡੈੱਲਸ (Dallas), ਅਮਰੀਕਾ ਦੇ ਸਹਿਯੋਗ ਨਾਲ ਭਾਸ਼ਾਈ ਦਸਤਾਵੇਜ਼ਣ ਅਤੇ ਕੋਸ਼ਕਾਰੀ ਸਬੰਧੀ ਕਾਰਜਸ਼ਾਲਾ
    • 2008 : ਉਰਦੂ ਅਧਿਆਪਨ ਅਤੇ ਖੋਜ ਕੇਂਦਰ, ਸੋਲਨ (ਹਿਮਾਚਲ ਪ੍ਰਦੇਸ਼) ਦੇ ਸਹਿਯੋਗ ਨਾਲ ‘ਬਹੁਭਾਸ਼ੀ ਗਲਾਸਰੀ’
    • 2009 : ਉੱਤਰ ਖੇਤਰੀ ਭਾਸ਼ਾ ਕੇਂਦਰ, ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਦੀ ਪੀ.ਓ.ਐੱਸ. ਟੈਗਿੰਗ
    • 2009 : ਉਚੇਰਾ ਗਣਨ ਵਿਕਾਸ ਕੇਂਦਰ (ਸੀ-ਡੈੱਕ) ਨੋਇਡਾ ਦੇ ਸਹਿਯੋਗ ਨਾਲ ‘ਪੰਜਾਬੀ ਪਾਰਸਿੰਗ’
    • 2010 : ਭਾਰਤੀ ਭਾਸ਼ਾਵਾਂ ਦਾ ਕੇਂਦਰੀ ਸੰਸਥਾਨ, ਮੈਸੂਰ ਦੇ ਸਹਿਯੋਗ ਨਾਲ ਕੰਪਿਊਟਰੀ ਭਾਸ਼ਾ ਪ੍ਰਕਿਰਿਆ (ਨੈਚੁਰਲ ਲੈਂਗਵੇਜ ਪ੍ਰੋਸੈਸਿੰਗ) ਸਬੰਧੀ ਕਾਰਜਸ਼ਾਲਾ
    • 2015-16 : ILCI-II ਪ੍ਰੋਜੈਕਟ ਅਧੀਨ PoS Tag Set ਵਿਸ਼ੇ ‘ਤੇ ਕਾਰਜਸ਼ਾਲਾ

    ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਖੋਜ ਵਿਦਿਆਰਥੀਆਂ ਦੀ ਸੂਚੀ

    ਫੈਲੋਸ਼ਿਪ ਅਧੀਨ ਹਾਜ਼ਰੀ ਮਿਤੀ ਖੋਜਾਰਥੀ ਦਾ ਨਾਂ ਫੈਲੋਸ਼ਿਪ ਦਾ ਨਾਂ
    2008ਰਾਜਮਹਿੰਦਰ ਕੌਰPUP
    2008-09ਅਮਨਦੀਪ ਸਿੰਘR.G.N.F
    2008-09ਸੁਖਵੀਰ ਕੌਰM.A.N.F
    2008-09ਨਵਜੋਤ ਕੌਰM.A.NF
    2008-09ਸਿਮਰਨਜੀਤ ਕੌਰR.G.N.F
    2010-11ਗੁਰਵੀਰ ਸਿੰਘR.G.N.F
    2010-11ਅਮਰਿੰਦਰ ਕੌਰM.A.N.F
    2011-12ਅਮਨਦੀਪ ਕੌਰM.A.N.F
    2011-12ਸੁਮਨਦੀਪ ਕੌਰM.A.N.F
    2011-12ਰਾਜਵਿੰਦਰ ਕੌਰR.G.N.F
    2011-12ਕੁਲਵਿੰਦਰ ਕੌਰR.G.N.F
    2011-12ਅਮਨਦੀਪ ਸਿੰਘR.G.N.F
    2012-13ਪਰਕਾਸ਼ ਸਿੰਘR.G.N.F
    2012-13ਸੁਖਜੀਤ ਕੌਰR.G.N.F
    2012-13ਸਿਮਰਤ ਕੌਰM.A.N.F
    2012-13ਲਖਵਿੰਦਰ ਸਿੰਘM.A.N.F
    2013-14ਮਨਦੀਪ ਕੌਰM.A.N.F
    2013-14ਪ੍ਰਿਤਪਾਲ ਸਿੰਘNet J.R.F
    2013-14ਮਨਜੀਤ ਕੌਰR.G.N.F
    2013-14ਨਿਸ਼ੀ ਧੀਮਾਨM.A.N.F
    2013-14ਸਰਬਜੀਤ ਸਿੰਘM.A.N.F
    2014-15ਪਰਗਟ ਸਿੰਘNet J.R.F
    2014-15ਰਣਦੀਪ ਕੌਰM.A.N.F
    2014-15ਪ੍ਰਭਜੀਤ ਕੌਰNet J.R.F
    2014-15ਹਰਦੀਪ ਸਿੰਘNet J.R.F
    2014-15ਮਨਦੀਪ ਸਿੰਘNet J.R.F
    2015-16ਮਾਨ ਸਿੰਘR.G.N.F
    2015-16ਰਮਨਿੰਦਰ ਸਿੰਘR.G.N.F
    2015-16ਮਨਪ੍ਰੀਤ ਕੌਰR.G.N.F
    2015-16ਰਾਜ ਰਾਣੀR.G.N.F
    2016-17ਰਾਣੀ ਕੌਰR.G.N.F
    2015-16ਗੁਰਕੀਰਤ ਸਿੰਘR.G.N.F
    2015-16ਆਗਿਆਪਾਲ ਕੌਰR.G.N.F
    2016-17ਰਮਨਦੀਪ ਕੌਰNet J.R.F
    2017ਪਲਵੀ ਕੌਸ਼ਲI.C.S.S.R
    2017-18ਮਨਪ੍ਰੀਤ ਕੌਰM.A.N.F

    ਪੀਐਚ.ਡੀ. ਲਈ ਰਜਿਸਟਰ ਵਿਦਿਆਰਥੀ

    ਵਿਦਿਆਰਥੀ ਦਾ ਨਾਂ ਨਿਗਰਾਨ ਦਾ ਨਾਂ ਰਜਿਸਟਰੇਸ਼ਨ ਦੀ ਮਿਤੀ ਪੀਐੱਚ.ਡੀ ਦਾ ਵਿਸ਼ਾ
    गुरबीर सिंह डा. जोगा सिंह 41036
    ਲਖਵਿੰਦਰ ਸਿੰਘਡਾ. ਪੁਸ਼ਪਿੰਦਰ ਕੌਰ, ਡਾ. ਸੁਮਨ ਪ੍ਰੀਤ 41300ਬੌਰੀਆ ਜਾਤੀ ਦਾ ਭਾਸ਼ਾਈ ਅਤੇ ਸਭਿਆਚਾਰਕ ਅਧਿਐਨ
    ਅਮਨਦੀਪ ਕੌਰਡਾ. ਗੁਰਨਾਇਬ ਸਿੰਘ41724ਪੁਆਧੀ ਦੇ ਚੋਣਵੇਂ ਸਾਹਿਤ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ
    ਅਮਾਨਤ ਮਸੀਹਡਾ. ਜੋਗਾ ਸਿੰਘ41878ਬੀ. ਪ. ਜਨਾਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਾਸ਼ਾ ਦਾ ਰੂਪ-ਵਿਗਿਆਨਕ ਅਧਿਐਨ
    ਅਮਰਿੰਦਰ ਕੌਰਡਾ. ਪਰਮਜੀਤ ਵਰਮਾ41698ਡਾ. ਰਤਨ ਸਿੰਘ ਜੱਗੀ ਦੀ ਪੰਜਾਬੀ ਕੋਸ਼ਕਾਰੀ ਨੂੰ ਦੇਵ ਇੱਕ ਮੁਲਾਂਕਣ
    ਮਨਦੀਪ ਕੌਰਡਾ. ਪਰਮਜੀਤ ਵਰਮਾ41717ਸਿੱਖ ਚਿੰਤਨ ਦੇ ਪ੍ਰਸੰਗ ਵਿੱਚ ਭਾਈ ਜਨ੍ਹ ਸਿੰਘ ਨਾਭਾ ਦੀ ਕੋਸ਼ਕਾਰੀ ਨੂੰ ਦੇਣ
    ਹਰਭਗਵਾਨ ਸਿੰਘਡਾ. ਗੁਰਸੇਵਕ ਸਿੰਘ ਲੰਬੀ41877ਪੰਜਾਬੀ ਨਾਟਕ ਵਿੱਚ ਮਲਵਈ ਉਪ-ਭਾਸ਼ਾ ਦੀ ਵਰਤੋਂ ਵਿਧੀ ਅਤੇ ਸੰਚਾਰ
    ਰਾਜਵਿੰਦਰ ਕੌਰ ਡਾ. ਜੋਗਾ ਸਿੰਘ41878ਬਾਂਗਰੂ ਬੋਲੀ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ (ਜਾਤ, ਲਿੰਗ ਅਤੇ ਉਮਰ ਦੇ ਪ੍ਰਸੰਗ ਵਿੱਚ)
    ਰਣਦੀਪ ਕੌਰਡਾ. ਗੁਰਨਾਇਬ ਸਿੰਘ41878ਸ਼ਹੀਦ ਭਗਤ ਸਿੰਘ ਬਾਰੇ ਪ੍ਰਾਪਤ ਪੰਜਾਬੀ ਜੀਵਨੀ ਸਾਹਿਤ ਦਾ ਸ਼ੈਲੀ ਵਿਗਿਆਨਕ ਅਧਿਐਨ
    ਕੁਲਵਿੰਦਰ ਕੌਰਡਾ. ਜੋਗਾ ਸਿੰਗ41992ਪੰਜਾਬੀ ਵਿੱਚ ਪ੍ਰਾਇਮਰੀ ਪੱਧਰ ਤੇ ਪੰਜਾਬੀ ਭਾਸ਼ਾ ਦੀ ਪੜ੍ਹਾਈ: ਤੁਲਨਾਤਮਕ ਅਧਿਐਨ (ਇੰਡੀਅਨ ਸਰਟੀਫਿਕੇਟ ਆਫ਼ ਸਕੈਡੰਰੀ ਐਜੂਕੇਸ਼ਨ, ਸੈਂਟਰਲ ਬੋਰਡ ਆਫ਼ ਸਕੈਡੰਰੀ ਐਜੂਕੇਸ਼ਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੰਦਰਭ ਵਿੱਚ)
    ਪਲਵੀ ਕੌਸ਼ਲਡਾ. ਸੁਮਨ ਪ੍ਰੀਤ 41877Punjabi Corpora-it's status and future projects an analytical study
    ਸੁਰਜੀਤ ਸਿੰਘਡਾ. ਦਵਿੰਦਰ ਸਿੰਘ42144ਅਜਮੇਰ ਸਿੰਘ ਔਲਖ ਦੇ ਨਾਟਕਾਂ ਦਾ ਸ਼ੈਲੀ ਵਿਗਿਆਨਕ ਵਿਸ਼ਲੇਸ਼ਣ
    ਸੁਰਜੀਤ ਸਿੰਘਡਾ. ਸੁਮਨ ਪ੍ਰੀਤ 42262ਮੌਹਨ ਕਾਹਲੋਂ ਰਚਿਤ ਨਾਵਲਾਂ ਦੀ ਸ਼ਬਦਾਵਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ
    अमनदीप शरमा डा. सुरिन्दर पाल कौर 42144रवीम्द्र कलिया के उपन्यासों का शैली वैज्ञानिक विशलेषण
    ਸਿਮਰਤ ਕੌਰਡਾ. ਜੋਗਾ ਸਿੰਘ42361Scrambling in Punjabi language
    ਬਲਜਿੰਦਰ ਸਿੰਘਡਾ. ਜੋਗਾ ਸਿੰਘ42755ਪੁਆਧੀ ਨਾਵਲਾਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ
    चरनजीत कौर डा. राजिंदर कौर अनेजा42213ममता कालिया के उपन्यासों का समाज भाषा वैज्ञानिक अध्ययन (संबोधन और संकेत पदतियों के संदर्भ में)
    ਰਮਨਜੀਤ ਕੌਰਡਾ. ਗਰਨਾਇਬ ਸਿੰਘ42411ਥਾਇਲੈਂਡ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਭਵਿੱਖ
    सुशील कुमार डा. सुमन प्रीत42411धूमिल की कविताओं का शैलीचिह्नक विशलेषण
    प्रियंका ठाकुर डा. सुरिन्दर पाल कौर 42642कृष्णा सोबती के उपन्यासों का भाषागत अध्ययन
    ਮਨਦੀਪ ਕੌਰਡਾ. ਗੁਰਨਾਇਬ ਸਿੰਘ42411ਕਿਰਸਾਨੀ ਜੀਵਨ ਨਾਲ ਸੰਬੰਧਿਤ ਪੰਜਾਬੀ ਨਾਵਲਾਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ (ਬਾਬਾ ਨੌਧ ਸਿੰਘ, ਲਹੂ ਮਿੱਟੀ, ਧਰਤੀ ਦੇ ਦੇਵਤੇ, ਆਹਣ, ਅੰਨਦਾਤਾ ਨਾਵਲਾਂ ਦੇ ਸੰਦਰਭ ਵਿੱਚ)
    ਪ੍ਰਭਜੋਤ ਕੌਰਡਾ. ਸੁਮਨ ਪ੍ਰੀਤ 42620ਪੰਡਿਤ ਤਾਰਾ ਸਿੰਘ ਨਰੋਤਮ ਰਚਿਤ ਗੁਰੁਗਿਗਰਥ ਕੋਸ਼ ਦਾ ਕੋਸ਼ ਵਿਗਿਆਨਿਕ ਅਧਿਐਨ
    ਗੁਰਸਿਮਰਤ ਕੌਰਡਾ. ਰਾਜਿੰਦਰ ਸਿੰਘ42486ਅਖਾਵਾਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ
    ਮਨਪ੍ਰੀਤ ਕੌਰਡਾ. ਹਰਵਿੰਦਰ ਪਾਲ ਕੌਰ42486ਪੰਜਾਬੀ ਵਿਸ਼ੇਸ਼ਣ ਵਾਕੰਸ਼ ਦਾ ਵਿਆਕਰਨਿਕ ਵਿਸ਼ਲੇਸ਼ਣ
    मनजीत कौर डा. देविन्द्र सिंह 42411असगर वजाहत के प्रमुख उपन्यासों का प्रकार्य भाषा वैज्ञानिक अध्ययन (हैलिडे के संदर्भ में)
    ਪ੍ਰਿਤਪਾਲ ਸਿੰਘਡਾ. ਗੁਰਜੰਟ ਸਿੰਘ42755ਭਾਰਤੀ ਅਤੇ ਪੱਛਮੀ ਅਰਥ ਵਿਗਿਆਨਕ ਸਿਧਾਤਾਂ ਦਾ ਤੁਲਨਾਤਮਕ ਅਧਿਐਨ
    ਰਾਜ ਰਾਣੀਡਾ. ਸੁਮਨ ਪ੍ਰੀਤ 43445ਪੰਜਾਬੀ ਭਾਸ਼ਾ ਅਤੇ ਹਿੰਦੀ ਭਾਸ਼ਾ ਵਿੱਚ ਮੇਲ ਤੇ ਅਧਿਕਾਰ ਪ੍ਰਕਿਰਿਆ ਤੁਲਨਾਤਮਕ ਅਧਿਐਨ
    ਰਾਣੀ ਕੌਰਡਾ. ਸੁਮਨ ਪ੍ਰੀਤ 43445ਅੰਤਰਰਾਸਟਰੀ ਤੁਲਨਾਤਮਕ ਵਰਣਮਾਲਾ ਦਾ ਭਾਸ਼ਾ ਵਿਗਿਆਨਕ ਵਿਸਲੇਸ਼ਣ
    जसविंदर कौर डा. सुरिन्दर पाल कौर 43358अजय शर्मा के उपन्यासों की भाषा का समाज भाषा वैज्ञानिक विशलेषण

    ਪੀਐੱਚ. ਡੀ. ਖੋਜ ਪ੍ਰਬੰਧ

    ਵਿਦਿਆਰਥੀ ਦਾ ਨਾਂ ਨਿਗਰਾਨ ਦਾ ਨਾਂ ਪੀਐੱਚ.ਡੀ. ਦਾ ਵਿਸ਼ਾ ਸਾਲ
    Param Singh SidhuH.S. Gill, Gulwant singhThe Semiological Structure of Akal Ustat1977
    Jaspal SinghProf. H.S. Gill, Prof. S.VaidyanathanThe Semantic Universe of Ernest Heming way for Whom the Bell Tolls1986
    Shridhar PrasadS.S. JoshiA Descriptive Grammar of Salani1986
    Parminder SinghHarjit Singh Gill and S. VaidyanathanThe Cultural Myths as Defence Mechanism in the Serpent and the rope of Raja Rao1987
    Mohinder Pal Sidhu Nee UppalDr. Surjit Singh, V. PrakasamSemiotic Study of Aldous Huxley’s Brave New World and George or Well’s Nineteen Eighty-Four1990
    ਦਵਿੰਦਰ ਸਿੰਘਡਾ. ਸੁਰਜੀਤ ਸਿੰਘ, ਡਾ. ਨਰਿੰਦਰ ਸਿੰਘ ਦੁਲੇਬਲਵੰਤ ਗਾਰਗੀ ਦੇ ਨਾਟਕ ਦੀ ਭਾਵ ਜੁਗਤ ਅਤੇ ਸ਼ੈਲੀ ਵਿਗਿਆਨਕ ਅਧਿਐਨ1991
    Setjit kaurGurkirpal Singh Sekhon, and V. PrakasamAspects of Pedagogical Linguistics: A Case Study of English in Punjab 1993
    ਅਮਰਜੀਤ ਕੌਰਡਾ. ਐੱਸ. ਐੱਸ. ਜੋਸ਼ੀ, ਡਾ. ਸੁਰਜੀਤ ਸਿੰਘ ਪੰਜਾਬ ਦੀਆਂ ਲੋਕ-ਕਹਾਣੀਆਂ ਵਿਚ ਮਨੁੱਖ, ਸਮਾਜ ਅਤੇ ਜੰਗਲ ਦਾ ਸੰਕਲਪਆਤਮੀਕਰਣ1994
    Harinder kaurDr. Surjeet SinghSemiological Patterns in The Fair of Punjab1996
    ਅਮਰਜੀਤ ਕੌਰਡਾ. ਸੁਰਜੀਤ ਸਿੰਘ, ਡਾ. ਐੱਸ.ਐੱਸ. ਜੋਸ਼ੀਪੰਜਾਬ ਦੀਆਂ ਲੋਕ ਕਹਾਣੀਆਂ ਵਿਚ ਮਨੁੱਖ, ਸਮਾਜ ਅਤੇ ਜੰਗਲ ਦਾ ਸੰਕਲਪਆਤਮੀਕਰਣ1996
    Chanchal SinghDr. S.S. JoshiDynamics of Punjabi Syntax1997
    ਸੁਖਜੀਤ ਕੌਰਡਾ. ਐੱਸ. ਐੱਸ. ਜੋਸ਼ੀ, ਡਾ. ਸੁਰਜੀਤ ਸਿੰਘਹਾਸ਼ਮ ਦੇ ਕਿੱਸਿਆਂ ਦਾ ਸ਼ੈਲੀ- ਵਿਗਿਆਨਕ ਅਤੇ ਚਿੰਨ੍ਹ ਵਿਗਿਆਨਕ ਅਧਿਐਨ1998
    ਬੂਟਾ ਸਿੰਘ ਬਰਾੜਡਾ. ਜੋਗਾ ਸਿੰਘਸਬੰਧਕੀ ਵਿਆਕਰਨ ਅਤੇ ਪੰਜਾਬੀ ਵਾਕ ਰਚਨਾ ਦੇ ਪੱਖ1999
    ਦਰਸ਼ਨ ਸਿੰਘਡਾ. ਸੁਖਵਿੰਦਰ ਸਿੰਘਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਵਿਚ ਸੰਬੋਧਨ ਅਤੇ ਸੰਕੇਤ ਵਿਧੀਆਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ2003
    ਹਰਵਿੰਦਰ ਕੌਰ ਗਰੋਵਰਡਾ. ਸੁਰਜੀਤ ਸਿੰਘਅੰਮ੍ਰਿਤਾ ਪ੍ਰੀਤਮ ਦੇ ਚੋਣਵੇਂ ਨਾਵਲਾਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ2003
    ਕੰਵਲਦੀਪ ਕੌਰਡਾ. ਸੁਖਵਿੰਦਰ ਸਿੰਘਸੁਖਬੀਰ ਦੀਆਂ ਕਹਾਣੀਆਂ ਦਾ ਭਾਸ਼ਾਵਿਗਿਆਨਕ ਅਧਿਐਨ2004
    Chander Shekhar SinghProf. Ravinder GargeshIntonation in Punjabi Language2006
    ਰਾਜਿੰਦਰ ਸਿੰਘਡਾ. ਬੂਟਾ ਸਿੰਘ ਬਰਾੜਨਰਿੰਦਰ ਸਿੰਘ ਕਪੂਰ ਦੀ ਵਾਰਤਕ ਦਾ ਸ਼ੈਲੀ ਵਿਗਿਆਨਕ ਅਧਿਐਨ2006
    Rajinder kaurDr. Joga SinghA Discourse Analysis of Soul Bellow’s Herzeg2006
    ਕਮਲਜੀਤਡਾ. ਅਮਰਜੀਤ ਕੌਰ, ਡਾ. ਸੁਰਜੀਤ ਸਿੰਘਪੋਠੋਹਾਰ ਦੀਆਂ ਵਿਆਹ ਦੀਆਂ ਰਸਮਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ2007
    ਰਮਨਦੀਪ ਸਿੰਘਡਾ. ਬੂਟਾ ਸਿੰਘ ਬਰਾੜਪੰਜਾਬੀ ਭਾਸ਼ਾ ਦੀ ਇਤਿਹਾਸਕਾਰੀ ਇਕ ਮੁਲਾਂਕਣ2008
    ਹਰਜੀਤ ਸਿੰਘਡਾ. ਅਮਰਜੀਤ ਕੌਰਪੰਜਾਬ ਦੇ ਪਿੰਡਾਂ ਦੇ ਨਾਵਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ2008
    ਸਤਪ੍ਰੀਤ ਸਿੰਘਡਾ. ਬੂਟਾ ਸਿੰਘ ਬਰਾੜਸੰਤ ਸਿੰਘ ਸੇਖੋਂ ਦੇ ਨਾਟਕਾਂ ਚਿਹਨ ਪ੍ਰਬੰਧ2008
    ਜਸਬੀਰ ਸਿੰਘਡਾ. ਜੋਗਾ ਸਿੰਘਆਧੁਨਿਕ ਪੰਜਾਬੀ ਨਾਟਕ ਦਾ ਭਾਸ਼ਾਈ ਵਿਸ਼ਲੇਸਣ2010,
    Dharam VirDr. Joga Singh, Dr. A.K. GuptaArticulation Errors of Consonants Among Punjabi Children2010
    ਸੇਵਕ ਸਿੰਘਡਾ. ਜੋਗਾ ਸਿੰਘਗੁਰਬਾਣੀ ਵਿਆਕਰਣ (ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਤੇ ਅਧਾਰਤ)2010
    ਲਖਵਿੰਦਰ ਸਿੰਘਡਾ. ਬਲਦੇਵ ਸਿੰਘਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਭਾਸ਼ਾ ਦਾ ਸਰੂਪ ਅਤੇ ਸੰਚਾਰ ਜੁਗਤ2010
    नरिसंग दासडा. देविन्द्र सिंह डोगरी का विवरणात्मक व्याकरण 2012
    ਬਚਿੱਤਰ ਸਿੰਘਡਾ. ਬੂਟਾ ਸਿੰਘ ਬਰਾੜ੍ਹਗਏ ਬਰਾਦਰੀ ਦੀ ਬੋਲੀ ਦਾ ਵਰਣਨਾ ਤਸਕ ਵਿਆਕਰਨ2013
    ਮਨਜੀਤ ਸਿੰਘਡਾ. ਬੂਟਾ ਸਿੰਘਗੁੱਜਰ ਬਰਾਦਰੀ ਦੀ ਭਾਸ਼ਾ ਦਾ ਵਿਆਕਰਣਨਕ ਅਧਿਐਨ2013
    ਰਾਜ ਮਹਿੰਦਰ ਕੌਰਡਾ. ਸੁਮਨ ਪ੍ਰੀਤਰਾਮ ਸਰੂਪ ਅਣਖੀ ਦੇ ਨਾਵਲਾਂ ਵਿੱਚ ਪ੍ਰਾਪਤ ਕਿਰਿਆ ਵਿਸ਼ੇਸਣ ਦਾ ਵਿਆਕਰਨਿਕ ਵਿਸ਼ੇਲੇਸਣ2013
    ਸੰਦੀਪ ਕੌਰਡਾ. ਜੋਗਾ ਸਿੰਘਗੁਰਸ਼ਬਦ ਰਤਨਾਕਾਰ ਮਹਾਨ ਕੋਸ਼: ਕੋਸ਼ ਵਿਗਿਆਨਕ ਅਧਿਐਨ2013
    RupinderDr. Joga SinghAn Analysis of Errors Committed by the undergraduate students of English : A Micro Study of Patiala District2013
    ਸਿਮਰਜੀਤ ਕੌਰਡਾ. ਜੋਗਾ ਸਿੰਘਪੁਆਧ ਖੇਤਰ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ (ਜੀਵਨ ਰਸਮਾਂ ਦੀ ਭਾਸ਼ਾ ਦੇ ਪ੍ਰਸੰਗ ਵਿਚ)2014
    ਪਰਮਜੀਤ ਕੌਰਡਾ. ਜੋਗਾ ਸਿੰਘ, ਨਵਜੀਤ ਸਿੰਘ ਜੌਹਲਵਿਗਿਆਪਨ ਸੰਚਾਰ : ਭਾਸ਼ਾਈ ਜੁਗਤਾਂ2014
    Adit GuptaDr. Sangeeta Handa, Dr. Neelam LuthraMother Tongue Influence on spoken English of Degree College students in Ambala District2015
    ਜਸਮੀਤ ਸਿੰਘਬੂਟਾ ਸਿੰਘ ਬਰਾੜਪੰਜਾਬੀ ਭਾਸ਼ਾ ਦਾ ਸਮਾਜ ਵਿਗਿਆਨਕ ਅਧਿਐਨ (1850 ਤੋਂ 2000 ਤੱਕ)2015
    ਲਖਵਿੰਦਰ ਕੌਰਡਾ. ਜੋਗਾ ਸਿੰਘਹੀਰ ਵਾਰਿਸ ਵਿਚ ਭਾਸ਼ਾਈ ਸੁਮੇਲ2015
    Somi RamDr. Joga SinghAspects of Punjabi X-Bar Structure2015
    ਨਾਗਰ ਸਿੰਘਡਾ. ਸਰਬਜਿੰਦਰ ਸਿੰਘ, ਡਾ. ਜੋਗਾ ਸਿੰਘਗੁਰਬਾਣੀ ਕੌਸ਼ਕਾਰੀ : ਸਰਵੇਖਣ ਅਤੇ ਮੁਲਾਂਕਣ (ਚੋਣਵੇਂ ਗਰੁਬਾਣੀ ਕੋਸ਼ਾਂ ਦੇ ਪ੍ਰਸੰਗ ਵਿੱਚ)2015
    ਬਲਦੀਪ ਕੌਰਡਾ. ਇੰਦਰਜੀਤ ਸਿੰਘ ਚੀਮਾਮਾਲਵਾ ਖੇਤਰ ਦੇ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਜੀਵਨ ਰਹੁ-ਰੀਤਾਂ ਦਾ ਤੁਲਨਾਤਮਿਕ ਚਿੰਨ੍ਹ ਵਿਗਿਆਨਕ ਅਧਿਐਨ2016
    ਕੁਲਦੀਪ ਕੌਰਡਾ. ਜੋਗਾ ਸਿੰਘਮਾਲੀ ਉਪਭਾਸ਼ਾ ਦਾ ਵਿਆਕਰਨਕ ਅਧਿਐਨ2016
    Priya RaniDr. Shivani ThakarAn Analysis of the Performance of Secondary Level Learners from PSEB and CBSE Regarding English Language Learning skills in Malwa Region of Punjab2016
    ਅਰੁਣਜੀਤ ਸਿੰਘ ਟਿਵਾਣਾ ਡਾ. ਜਗਤਾਰ ਸਿੰਘਪੰਜਾਬ ਦੇ ਲੋਕ ਨਾਚਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ2017
    ਜੀਤ ਕੌਰਡਾ. ਬੂਟਾ ਸਿੰਘ ਬਰਾੜਅਜਮੇਰ ਔਲਖ ਦੇ ਨਾਟਕਾਂ ਦਾ ਉਪਭਾਸ਼ਾਈ ਅਧਿਐਨ2017
    ਠਾਕੁਰ ਸਿੰਘਡਾ. ਗੁਰਦੀਸ਼ ਕੌਰਸ਼ਾਦਲਬਾਰ ਤੋਂ ਆਏ ਲੋਕਾਂ ਦੀ ਲੋਕਧਾਰਾ : ਇੱਕ ਚਿੰਨ੍ਹ ਵਿਗਿਆਨਕ ਅਧਿਐਨ2018

    ਬਾਹਰਲੀਆਂ ਯੂਨੀਵਰਸਿਟੀਆਂ ਦੇ ਥੀਸਿਸ

    ਵਿਦਿਆਰਥੀ ਦਾ ਨਾਂ ਨਿਗਰਾਨ ਦਾ ਨਾਂ ਪੀਐੱਚ.ਡੀ. ਦਾ ਵਿਸ਼ਾ ਸਾਲ
    Varanasi IndraDr. S.K VermaA Syntactic and Semantic Analysis of the Emotive Predicates in English and Telugu (Andhra University)1977
    Vaishna NarangDr. Kapil Kapoor, Dr. R.N SrivastavaCommunicative Grammer of Hindi (With special reference to time, Tense and Aspect (Jawaharlal Nehru University New Delhi)1982
    Ashok Kumar KalraDr. Prem SinghSome Topics in Punjabi Phonology (Delhi University)1982
    ਦੇਵ ਭਗਵਾਨ ਅਗਨੀਹੋਤਰੀਡਾ. ਮੁਖਵਿੰਦਰ ਸਿੰਘਜ਼ਿਲ੍ਹਾ ਜਲੰਧਰ ਵਿੱਚ ਹਿੰਦੀ ਭਾਸ਼ੀ ਆਵਾਸੀਆਂ ਦੀ ਪੰਜਾਬੀ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ (ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ ਜਲੰਧਰ)1999
    ਹਰਪ੍ਰੀਤ ਕੌਰਡਾ. ਸੁਖਵਿੰਦਰ ਸਿੰਘਸ਼ਿਵ ਕੁਮਾਰ ਰਚਿਤ ‘ਲੂਣਾ’ ਦਾ ਸ਼ਬਦ-ਮੁੱਖ ਅਧਿਐਨ (ਸ਼ਬਦਾਰਥ ਅਤੇ ਸ਼ਬਦ ਸਿਰਜਨਾ ਦੇ ਵਿਸ਼ੇਸ਼ ਪ੍ਰਸੰਗ ਵਿੱਚ) ਗੁਰੂ ਨਾਲਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ2003
    JC KalitaJyoti Prakash TamuliNouns and Nominalisations in Assamese : A Microlinguistic study (Department of Linguistics Gauhati University)2003

    ਐੱਮ. ਫਿਲ. ਖੋਜ ਨਿਬੰਧ

    ਵਿਦਿਆਰਥੀ ਦਾ ਨਾਂ ਨਿਗਰਾਨ ਦਾ ਨਾਂ ਐੱਮ.ਫ਼ਿਲ. ਦਾ ਵਿਸ਼ਾ ਸਾਲ
    Ajmer Singh MinhasProf. Harjit Singh GillSemiological Pattern's in Dasam Granth1975
    Shridhar PrasadMr. S.S JoshiPhonetics and Phonology of Salani Dialect of Garhwal1977
    Sukhdarshan kaurH.S GillThe Semiological Structure of John Keat's The Eve of St. Agnes1977
    Bishan Dass SharmaH.S GillThe Semiological structure of Sri Aurobindo's Savitri Book-I A Legand and a Symbol1978
    Jaspal SinghProf. VaidyanathanThe Semiological Structure of Heming way's The old man and the Sea1978
    Kultar KapoorProf. Dr. S VaidyanathanThe Semiological Structure of Amrita Pritam's Nouel Doctor Deu1979
    Dhanbir SinghS. VaidyanathanThe Semiological Structure of H.G Well's The Country of the Blind1979
    Pradeep KaurProf. H.S GillThe Semiological Structure of D.H Lawrence's Lady Chatterley's Love1979
    S.K Sareen Prof. S. VaidyanathanThe Semiological Structure of John Gals worthy's strife a Drama in Three Arts1979
    Kawaljit KaurProf. S VaidyanathanThe Semiological Structure of Fazal Shah's Sohni Mahiwal1979
    Gurinder Singh RandhawaProf Harjeet Singh GillThe Semiological Structure of Kadir Yaar's Puran Bhagat1979
    Amarjit KaurProf. S. VaidyanathanThe Semiological Structure of Sayyad Harlam Shah's Sassi Punnu1979
    Ranbir SinghProf. S. VaidayanathanThe Semeiological Structure of Ahmad Ali's Twilight in Delhi1979
    Lamuel ParuezPro. S. VaidyanathanThe Semiological Structure of J.M Synge's Riders to the Sea1980
    Inderjit BhallaProf. S. VaidyanathanError Analysis of the spoken english of college students in Gurdaspur District1980
    Rajendar Singh KanwarProf. S. VaidyanathanThe Semiological Structure of Rabindranath Tagore's Gitanjali1980
    Rajinderjit Singh SekhonDr. U PrakashanThe Biological Psychological and sociological Aspects of First Language acquistion1980
    Dhanuinder KaurProf. S. VaidyanathanThe Semiotics of marriage ceremony in punjabi and tamil cultures1982
    Urmil GoyalProf. S. VaidyanathanA Comparison of Punjabi and Tamil Phonology1982
    ਸਰਬਜੀਤ ਸਿੰਘਡਾ. ਜੁਗਿੰਦਰ ਸਿੰਘ ਪੁਆਰ, ਡਾ. ਵੀ. ਪ੍ਰਕਾਸ਼ਮਸ਼ਿਵ ਕੁਮਾਰ ਦੀ ਲੂਣਾ ਦਾ ਸ਼ੈਲੀ ਵਿਗਿਆਨਕ ਵਿਸ਼ਵੇਸ਼ਣ1983
    ਪਰਮਿੰਦਰ ਸਿੰਘਡਾ. ਜੋਗਿੰਦਰ ਸਿੰਘ ਪੁਆਰਹਾਸ਼ਮ ਦੀ ਸੱਸੀ ਦਾ ਸ਼ੈਲੀਗਤ ਅਧਿਐਨ1983
    ਤੇਜਿੰਦਰ ਪਾਲ ਸਿੰਘਡਾ. ਜੇ. ਐਸ. ਪੁਆਰ, ਡਾ. ਵੀ. ਪ੍ਰਕਾਸਨਪੁਰਾਤਨ ਜਨਮਸਾਖੀ ਗੁਰੂ ਨਾਨਕ ਦੇਵ ਜੀ ਦਾ ਸੰਚਾਰਾਤਮਕ ਅਧਿਐਨ 1983
    Prem ChandH.S GillThe Semiotics of Prais and Mediation in Jean Paul Sartre's Search for a method1983
    Swarajit Kaur SidhuProf. V. VaidyanathanThe Semiotics of Birth Ceremony in Punjabi and Tamil Cultures1983
    ਗਿਆਨ ਚੰਦਹਰਜੀਤ ਸਿੰਘ ਗਿੱਲਦੁੱਲਾ ਭੱਟੀ ਦੀ ਵਾਰ ਦੀ ਭਾਵ ਜੁਗਤ1983
    Amrik SinghH. S GillThe Scorpion and the coyote : A Semiotic Study of John Steinbeck's Pearl1984
    Dr. Surjeet Singh
    Roop GillProf. H.S GillThe Semiotics of Desire and Despair in the mermaid of Hans Christian Andersen1984
    Harpal Kaur PannuProf. Harjit Singh GillThe Semiotics of Arthur Miller's Death of a Salesman 1984
    Satwinderjit Singh GrewalProf. H.S GillThe Semiological Structure of Raja Rao's Novel Kanthapura1984
    Bawa Singh Dr. Surjeet SinghThe Semiotics of Dream and Reality in Joseph conrad's Lord Jim1984
    Kulwinder Bir SidhuDr. Surjeet SinghThe Semiotics of Failure with woman in R.K Narayan's The Guide1984
    Kalwant kaur AujlaDr. Surjeet SinghThe Semiotics of the scaffold The Prison and the forest in Nathaniel Hawthorne's the Scarlet letter1984
    M.S MankuDr. U. PrakasanA stylistic Analysis of the Daffodils to Daffodils1984
    Harinder SohiProf. H.S GillSocial Predicament in Ruth Jhabuala's Heat and Dust1984
    Prof. V. Vaidyanathan
    Shiv Dev Kaur DeolH.S Gill Dr. Surjeet A Semiotic Study of Salman Rushie's Midnight's Children 1984
    Jaspa SinghDr. Surjeet SinghThe Semiotic Structure of U.S Naipaul's A House for Mr. Biswas1985
    Mohinder KaurDr. Surjeet SinghThe Semiotic Structure of Bhabani Bhatiacharya's A Dream in Hawa II1985
    Rajpal SinghHarjeet Singh GillThe Existential conflicts in The Grapes of Wrath of J. Steinbeck1985
    Satnam kaurDr. J.S KaurPatterns of Linguistic Variations with in a family1985
    ਗੁਰਜੀਤ ਕੌਰ ਡਾ. ਆਤਮ ਸਿੰਘਡਾ. ਦਲੀਪ ਕੌਰ ਟਿਵਾਣਾ ਦਾ ਨਾਵਲ ਤੀਲੀ ਦਾ ਨਿਸਾਨ ਦੀ ਸ਼ੈਲੀ ਤੇ ਤਾਵਜੁਗਤ ਦਾ ਭਾਸ਼ਾ ਵਿਗਿਆਨਿਕ ਵਿਸ਼ਲੇਸ਼ਣ1986
    ਜਗਜੀਤ ਸਿੰਘਡਾ. ਆਤਮ ਸਿੰਘਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਰਚਿਤ ਪੁਸਤਕ ਮੇਰੀਆਂ ਅਭੁੱਲ ਯਾਦਾਂ1986
    Deepar warwaha Dr. U. PrakasanThe Socio Phonological study of Punjabi spoken on Punjabi University campus1986
    ਸੁਖਵੀਰ ਕੌਰਡਾ. ਜੁਗਿੰਦਰ ਸਿੰਘ ਪੁਆਰਗੁਲਜ਼ਾਰ ਸਿੰਘ ਸੰਧੂ ਅਮਰ ਕਥਾਂ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦਾ ਭਾਵ ਜੁਗਤ ਅਤੇ ਸ਼ੈਲੀ ਵਿਸ਼ਵੇਸ਼ਨਾਤਮਕ ਅਧਿਐਨ1986
    Mohider KaurDr. V. Parkashan A Stylistic Analysis of Alexander Pope's The Rape of the Lock1986
    Dr. J.S Puar
    Anita RaniDr. V. PrakasamA Styliste Analysis of Coleridge's The Rime of the Ancient Mariner1987
    Paramjit kaurDr. Surjeet SinghPatterns of Sinrificance and Experission in Nayanira Sahgal's storm in Chandigarh1987
    Kuldip Singh GrewalDr. V. PrakasamSemantics of Legalese1987
    SukhleenDr. Surjeet SinghThe Semiotics of Pure and impure in Thomas Hardy's Tess of the D'Urbervilles1987
    Nirmal Dr. Atam SinghStylistic Analysis of Anita Desai's Voices in the City1987
    ਰਮੇਸ਼ ਚੰਦਡਾ. ਸੁਰਜੀਤ ਸਿੰਘਅਜਮੇਰ ਸਿੰਘ ਔਲਖ ਦੇ ਨਾਟਕ ਅੰਨੇ ਨਿਸ਼ਾਨਚੀ ਦਾ ਸ਼ੈਲੀ ਵਿਗਿਆਨਕ ਅਧਿਐਨ1987
    Surjit KaurDr. V. PrakashamThe Semiological Structure of Dr. Mulk Raj Anand's Un Touchable1987
    ਪਰਮਜੀਤ ਕੌਰਡਾ. ਸੁਰਜੀਤ ਸਿੰਘਹਰਚਰਨ ਸਿੰਘ ਦੇ ਨਾਟਕ ਕਲ੍ਹ ਅੱਜ ਤੇ ਭਲਕ ਦਾ ਸ਼ੈਲੀ ਵਿਗਿਆਨਕ ਅਧਿਐਨ1987
    Parminder SinghProf Harjit Singh Gill The cultural Myths as defence Mechanism in the serpent and The Rope of Raja Rao1987
    Prof. S. Vaidyanathan
    ਬੂਟਾ ਸਿੰਘ ਬਰਾੜਡਾ. ਜੋਗਿੰਦਰ ਸਿੰਘ ਪੁਆਰਪੂਰਨ ਸਿੰਘ ਦੀ ਵਾਰਤਕ ਦੀ ਉਪਵਾਦ ਜੁਗਤ1988
    Ritu NayarDr. Surjeet SinghThe Semiotics of Woman's Predicament in Anita Desai's Novel where shall we go this summer1988
    ਜਸਬੀਰ ਕੌਰਡਾ. ਸੁਰਜੀਤ ਸਿੰਘਅੰਮ੍ਰਿਤਾ ਪ੍ਰੀਤਮ ਦੇ ਨਾਵਲ ਆਲਣਾ ਦਾ ਭਾਸ਼ਾ ਵਿਗਿਆਨਿਕ ਅਧਿਐਨ1988
    ਇੰਦਰਜੀਤ ਕੌਰਡਾ. ਸੁਰਜੀਤ ਸਿੰਘਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਦਾ ਭਾਸ਼ਾ ਵਿਗਿਆਨਿਕ ਅਧਿਐਨ1988
    ਕਰਮ ਸਿੰਘਡਾ. ਸੁਰਜੀਤ ਸਿੰਘਗੁਰਦਿਆਲ ਸਿੰਘ ਰਚਿਤ ‘ਮੜ੍ਹੀ ਦਾ ਦੀਵਾ’ ਦਾ ਭਾਵ ਜੁਗਤ1988
    ਲਖਵੀਰ ਸਿੰਘਡਾ. ਵੀ. ਪ੍ਰਕਾਸ਼ਮਪੰਜਾਬੀ ਭਾਸ਼ਾ ਵਿੱਚ ਸ਼ਬਦ ਦੁਹਰੁਕਤੀ1988
    ਜਸਵਿੰਦਰ ਸਿੰਘਡਾ. ਸੁਰਜੀਤ ਸਿੰਘਬਲਵੰਤ ਗਾਰਗੀ ਦੇ ਇਕਾਂਗੀ ‘ਕੁਆਰੀ ਦੀਸ਼ੀ’ ਦਾ ਸ਼ੈਲੀ ਵਿਗਿਆਨਕ ਅਧਿਐਨ1987-88
    ਸੁਖਵਿੰਦਰ ਸਿੰਘਡਾ. ਵੀ. ਪ੍ਰਕਾਸ਼ਮਪੰਜਾਬੀ ਨਾਵਾਂ ਦਾ ਸਮਾਜਿਕ ਅਤੇ ਚਿੰਨ੍ਹ ਵਿਗਿਆਨਕ ਅਧਿਐਨ1987-88
    ਡਾ. ਸੁਰਜੀਤ ਸਿੰਘ
    ਗੁਰਜੀਤ ਸਿੰਘਡਾ. ਰਵਜੀਤ ਸਿੰਘ ਬਾਜਵਾਲੋਕ ਬੋਲੀਆਂ ਵਿੱਚ ਅਭਿਵਿਅੰਜਤ ਜੀਵਤ ਜੁਗਤ 1987-88
    ਲਖਵੀਰ ਸਿੰਘਡਾ. ਵੀ. ਪ੍ਰਕਾਸ਼ਮਪੰਜਾਬੀ ਭਾਸ਼ਾ ਵਿੱਚ ਸ਼ਬਦ ਕੁਹਰਕਤੀ1988
    Amrik Singh Dhaliwal Prof. V. PrakashamHarold Pinter's The Birthday party A Stylistic Study1988
    Deepinderjeet RandhawaDr. Surjeet SinghPatterns of Expression and significance in D.H Lawrence's women in love1988
    Dr. V. Prakasham
    ਸੁਰਜੀਤ ਕੌਰਡਾ. ਸੁਰਜੀਤ ਸਿੰਘਅੰਮ੍ਰਿਤਾ ਪ੍ਰੀਤਮ ਦੇ ਨਾਵਲ ਚੱਕ ਨੰਬਰ ਛੱਤੀ ਦੀ ਭਾਵ ਜੁਗਤ1988
    Rupinder kaurDr. V. PrakashamA Stylistic Analysis of Anita Desai's clear light of day1988
    S. Ibotombi SinghDr. V. PrakashamCertiain Aspects of meitelon a sociogrammatical study1988
    Setjit KaurProf. V. PrakasamAspects of Error Anylysis A Linguistic study of Errors committed by the pre-university students of Punjabi University in their English answer scripts1988
    ਧਰਮਿੰਦਰ ਸਿੰਘਡਾ. ਸੁਰਜੀਤ ਸਿੰਘਜਿਊਣਾ ਮੌੜ ਦੀ ਲੋਕ ਗਾਥਾ ਦੀ ਭਾਵ ਜੁਗਤ1989
    ਰਵਜੀਤ ਸਿੰਘਡਾ. ਸੁਰਜੀਤ ਸਿੰਘਅਜਮੇਰ ਸਿੰਘ ਔਲਖ ਦੇ ਨਾਟਕ ‘ਇੱਕ ਰਾਮਾਇਣ ਹੋਰ’ ਦਾ ਸ਼ੈਲੀ ਵਿਗਿਆਨਕ ਅਧਿਐਨ1989
    Jatinder Paul KaurDr. Surjeet SinghPatterns of Expression and significance in Kamala markandaya's a Handful of rice 1989
    ਅਮਰਜੀਤ ਸਿੰਘ ਵਾਲੀਆਡਾ. ਸੁਰਜੀਤ ਸਿੰਘਆਤਮਜੀਤ ਦੇ ਨਾਟਕ ਰਿਸ਼ਤਿਆ ਦਾ ਕੀ ਰੱਖੀਏ ਨਾਂ ਦਾ ਸ਼ੈਲੀ ਵਿਗਿਆਨਕ ਅਧਿਐਨ1989
    कुमारी नीलम डा. सुरजीत सिंह “कुन्दन मिश्रा” कृत “बारांमाहां- गोपी उद्धव संवाद” का चिह्न वैज्ञानिक अध्ययन1989
    Harinder SodhiProf. V. PrakasamSandhi in Punjabi A systemic study1989
    सरबजीत कौर डा. सुरजीत सिंह श्री मोहन राकेश के नाटक “आधे अधूरे” का शैलीवैज्ञानिक अध्ययन1989
    ਜਸਵਿੰਦਰ ਕੌਰਡਾ. ਸੁਰਜੀਤ ਸਿੰਘਹਰਸਰਨ ਸਿੰਘ ਦੇ ਨਾਟਕ ਉਕਾਦ ਲੋਕ ਦਾ ਸ਼ੈਲੀ ਵਿਗਿਆਨਿਕ ਅਧਿਐਨ1989
    Geetender KaurProf. V. PrakashamA stylistic analysis of shelley's Odeto the west wind and keatr's o de to autumn1989
    BeenaDr. V. PrakasamRobert Browing's a Grammarian's Funereal a Stylistics study1989
    ਨੀਲ ਕਮਲਡਾ. ਸੁਰਜੀਤ ਸਿੰਘਬਲਵੰਤ ਗਾਰਗੀ ਦੇ ਇਕਾਂਗੀ ਚਾਕੂ ਦਾ ਸ਼ੈਲੀ ਵਿਗਿਆਨਕ ਅਧਿਐਨ1989
    ਅਜੈਬ ਸਿੰਘਡਾ. ਸੁਰਜੀਤ ਸਿੰਘਦਲੀਪ ਕੌਰ ਟਿਵਾਣਾ ਰਚਿਤ ਨਾਵਲ ‘ਸੂਰਜ ਤੇ ਸਮੁੰਦਰ ਵਿੱਚ ਰਿਸ਼ਤਿਆਂ ਦੀ ਟੁੱਟ -ਭੱਜ ਦੀ ਭਾਵ ਜੁਗਤ1989
    ਪਰਮਜੀਤ ਕੌਰਡਾ. ਸੁਰਜੀਤ ਸਿੰਘਬਲਵੰਤ ਗਾਰਗੀ ਦੇ ਇਕਾਂਗੀ ਪੱਤਣ ਦੀ ਬੇੜੀ ਦਾ ਸ਼ੈਲੀ ਵਿਗਿਆਨਿਕ ਅਧਿਐਨ1989
    Shavinder SinghDr. Surjeet SinghSemiotic Structure of the Power and the glory by graham Greene1989
    ਦੀਪਿੰਦਰ ਕੌਰਡਾ. ਸੁਰਜੀਤ ਸਿੰਘਬਲਵੰਤ ਗਾਰਗੀ ਦੇ ਨਾਟਕ ਧੂਣੀ ਦੀ ਅੱਗ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ-ਜੁਗਤ1989
    ਹਰਿੰਦਰ ਸਿੰਘਡਾ. ਸੁਰਜੀਤ ਸਿੰਘਅਜਮੇਰ ਸਿੰਘ ਔਲਖ ਰਚਿਤ ਇਕਾਂਗੀ ‘ਗਾਨੀ’ ਦਾ ਸ਼ੈਲੀ ਵਿਗਿਆਨਕ ਅਧਿਐਨ1989
    Bharat BhushanDr. Surjeet SinghThe Semiotic Structure of V.S Naipaul's The Mimic Men1990
    Gurlal Singh BrarDr. V. PrakasamA study of Stylistic Fatures of 'Animal Farm by George Orwell1990
    ਗੁਰਸੁਰਜ ਕੌਰਡਾ. ਸੁਰਜੀਤ ਸਿੰਘਸੰਤ ਸਿੰਘ ਸੇਖੋਂ ਦੇ ਨਾਟਕ ‘ਦਸਯੰਤੀ’ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ ਜੁਗਤ1990
    ਬਵਜੀਤ ਕੌਰਡਾ. ਸ.ਸ. ਜੋਸ਼ੀਦਲੀਪ ਕੌਰ ਟਿਵਾਣਾ ਦੇ ਨਾਵਲ ‘ਸਭੁ ਦੇਸ਼ ਪਰਾਇਆ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਹਰਪਾਲ ਕੌਰਡਾ. ਸੁਰਜੀਤ ਸਿੰਘਕਪੂਰ ਸਿੰਘ ਘੁੰਮਣ ਦੇ ਨਾਟਕ ‘ਸੰਬੰਧ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    Harvinder Kaur GroverDr. Surjeet SinghThe Semiotics of a woman's Predicament in Nayantra Sehgal's 'The Day in Shadow'1990
    Arshad Mehmood NandanDr. Surjeet SinghThe Semiotics Structure of Rajinder Singh Bedi's Ek Chadar Maili Si1990
    ਸਰਬਜੀਤ ਕੌਰਡਾ. ਸੁਰਜੀਤ ਸਿੰਘਹਰਚਰਨ ਸਿੰਘ ਦੇ ਨਾਟਕ ਅਨਜੋੜ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਬਲਵੰਤ ਸਿੰਘ ਭੁਲਰਡਾ. ਸੁਰਜੀਤ ਸਿੰਘਕਪੂਰ ਸਿੰਘ ਘੁੰਮਣ ਦੇ ਨਾਟਕ ‘ਮਾਨਸ ਦੀ ਏਕ ਜਾਤ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਬਲਵਿੰਦਰ ਕੌਰਪ੍ਰੋ. ਸ.ਸ. ਜੋਸ਼ੀਦਲੀਪ ਕੌਰ ਟਿਵਾਣਾ ਦੇ ਨਾਵਲ ਪੈੜਚਾਲ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਮਲਵਿੰਦਰ ਸਿੰਘ ਭੁੱਲਰਡਾ. ਸੁਰਜੀਤ ਸਿੰਘਈਸਵਰ ਚੰਦਰ ਨੰਦਾ ਦੇ ਨਾਟਕ ’ਬੇ-ਈਮਾਨ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਪਰਮਿੰਦਰ ਕੌਰਡਾ. ਸੁਰਜੀਤ ਸਿੰਘਡਾ. ਚਰਨਦਾਸ ਸਿੱਧੂ ਰਚਿਤ ਨਾਟਕ ‘ਭਜਨੋ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਮਨਜੀਤ ਕੌਰਡਾ. ਸੁਰਜੀਤ ਸਿੰਘਹਰਚਰਨ ਸਿੰਘ ਦੇ ਨਾਟਕ ਸੁੱਭਾ ਸ਼ਕਤੀ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਸ਼ਸ਼ੀ ਬਾਲਡਾ. ਸੁਰਜੀਤ ਸਿੰਘਈਸ਼ਵਰ ਚੰਦਰ ਨੰਦਾ ਦੇ ਨਾਟਕ ਸੁਭੱਦਰਾ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ ਜੁਗਤ1990
    ਭੁਪਿੰਦਰ ਕੁਮਾਰਡਾ. ਸੁਰਜੀਤ ਸਿੰਘਮੇਜਰ ਇਸਹਾਕ ਮੁਹੰਮਦ ਦੇ ਨਾਟਕ ‘ਕੁਕਨਸֹ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    Pawan KumarDr. Surjeet SinghPatterns of Significance and Expression Christopher Marlowe's Play Doctor Faustus1990
    ਸਮਸ਼ੇਰ ਕੌਰਡਾ. ਸ.ਸ. ਜੋਸ਼ੀਜਸਵੰਤ ਸਿੰਘ ਨੰਦਨ ਦੇ ਨਾਵਲ ‘ਸੱਚ ਨੂੰ ਫਾਂਸੀ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਪਰਦੀਪ ਸਿੰਘਪ੍ਰੋ. ਸ.ਸ. ਜੋਸ਼ੀਆਤਮਜੀਤ ਦੇ ਨਾਵਲ ‘ਫ਼ਰਸ਼ ਵਿਚ ਉੱਗਿਆ ਰੁੱਖ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਕਰਮਜੀਤ ਕੌਰਡਾ. ਸੁਰਜੀਤ ਸਿੰਘਕਰਤਾਰ ਸਿੰਘ ਦੁੱਗਲ ਦੇ ਨਾਟਕ ‘ਪੁਰਾਣੀਆਂ ਬੋਤਲਾਂ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਪਰਮਜੀਤ ਕੌਰਡਾ. ਸੁਰਜੀਤ ਸਿੰਘਬਲਵੰਤ ਗਾਰਗੀ ਦੇ ਨਾਟਕ ‘ਸ਼ੈਲ ਪੱਥਰ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਮਧੂ ਬਾਲਾਡਾ. ਸ.ਸ ਜੋਸ਼ੀਸੁਰਜੀਤ ਸਿੰਘ ਸੇਠੀ ਦੇ ਨਾਟਕ ‘ਕਾਦਰਯਾਰ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    Jasmeet KaurProf. S.S JoshiStylistic Ananysis of Hemingway's A Farewell to Army1990
    Preet Mohinder KaurDr. Surjeet SinghA Stylistic study of Nayantara Sahgal's Plans for departure1990
    ਰਮਨਦੀਪ ਸਿੰਘਡਾ. ਸੁਰਜੀਤ ਸਿੰਘਕਪੂਰ ਸਿੰਘ ਘੁੰਮਣ ਦੇ ਨਾਟਕ ਰਾਣੀ ਕੋਕਬਾਂ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਰਾਜਵਿੰਦਰ ਕੌਰਡਾ. ਸੁਰਜੀਤ ਸਿੰਘਕਪੂਰ ਸਿੰਘ ਘੁੰਮਣ ਰਚਿਤ ਨਾਟਕ ਜ਼ਿੰਦਗੀ ਤੋਂ ਦੂਰ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਬਲਵਿੰਦਰ ਕੌਰਡਾ. ਸੁਰਜੀਤ ਸਿੰਘਬਲਵੰਤ ਗਾਰਗੀ ਦੇ ਨਾਟਕ ‘ਨਵਾਂ ਮੁਢ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਪੂਰਨ ਵਾਲੀਆ ਡਾ. ਸੁਰਜੀਤ ਸਿੰਘਹਰਚਰਨ ਸਿੰਘ ਦੇ ਨਾਟਕ ‘ਰੱਤਾ ਮਾਲੂ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਜਸਬੀਰ ਸਿੰਘ ਢਿਲੋਂਡਾ. ਸੁਰਜੀਤ ਸਿੰਘਅਜਮੇਰ ਸਿੰਘ ਔਲਕ ਦੇ ਨਾਟਕ ਭਜੀਆਂ ਬਾਹਾਂ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਹਰਪਾਲ ਸਿੰਘ ਡਾ. ਸ.ਸ ਜੋਸ਼ੀਦਲੀਪ ਕੌਰ ਟਿਵਾਣਾ ਦੇ ਨਾਵਲ ‘ਦੂਸਰੀ ਸੀਤਾ‘ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਹਰਜੀਤ ਕੌਰ ਭੱਟੀਡਾ. ਸ.ਸ ਜੋਸ਼ੀਅਜਮੇਰ ਸਿੰਘ ਔਲਖ ਦੇ ਨਾਟਕ ‘ਅਰਬਦ ਸ਼ਬਦ ਪੁੰਧੂਕਾਰ ਦਾ ਸ਼ੈਲੀ ਵਿਗਿਆਨਕ ਅਧਿਐਨ1990
    ਬਲਬੀਰ ਸਿੰਘਡਾ. ਸੁਰਜੀਤ ਸਿੰਘਚਰਨਦਾਸ ਸਿਧੂ ਦੇ ਨਾਟਕ ‘ਅੰਬੀਆਂ ਨੂੰ ਤਰਸੇਂਗੀ’ ਦਾ ਸ਼ੈਲੀ ਵਿਗਿਆਨਕ ਅਧਿਐਨ1990
    Suman PreetDr S.S. JoshiThe Concept of Synonymy in Bilingual Dictionaries 1991
    ਜਸਮੇਲ ਸਿੰਘਡਾ. ਸੁਰਜੀਤ ਸਿੰਘਗਾਡੀ ਲੁਹਾਰਾਂ ਦੇ ਵਿਆਹ ਦੀਆਂ ਰਸਮਾਂ ਦੀ ਭਾਵ-ਜੁਗਤ1991
    Lakha SinghDr. Surjeet SinghSemiotic Structure of Shame A Novel by Salman Rushdie1991
    Sushmindar Jeet KaurDr. S.S JoshiStylistic Analysis of The Bride of the Sky1991
    Charanjit SinghDr. Surjeet SinghPatterns of Expression in Margaret at wood's Surfacing1991
    ਸੁਖਜੀਤ ਕੌਰ ਵਿਰਕਡਾ. ਸੁਰਜੀਤ ਸਿੰਘਧਨੀ ਰਾਮ ਚਾਤ੍ਰਿਕ ਦੇ ਕਿੱਸੇ ਪ੍ਰਸੰਗ ਰਾਜਾ ਨਲ ਤੇ ਰਾਣੀ ਦਮਯੰਤੀ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ-ਜੁਗਤ1992
    Neeta SoodDr. S.S JoshiPhonological Patterns in Bahawalpuri1992
    Daljeet Kaur DhandliDr. S.S JoshiPhonological Patterns in Powadhi as speken in Nanansu Village 1992
    ਸਰਬਜੀਤ ਕੌਰਡਾ. ਸ.ਸ ਜੋਸ਼ੀਅਹਿਮਦ ਨਦੀਮ ਕਾਸਮੀ ਦੀ ਪੁਸਤਕ ਚੋਣਵੀਆਂ ਕਹਾਣੀਆਂ ਦਾ ਵਿਆਕਰਨਕ ਵਿਸ਼ਲੇਸ਼ਣ1992
    ਧਰਮਿੰਦਰ ਸਿੰਘਡਾ. ਸੁਰਜੀਤ ਸਿੰਘਹਰਸ਼ਰਨ ਸਿੰਘ ਦੇ ਨਾਟਕ ਫੁੱਲ ਕੁਮਲਾ ਗਿਆ ਦਾ ਸ਼ੈਲੀ ਵਿਗਿਆਨਕ ਅਧਿਐਨ1992
    ਬਲਜੀਤ ਸਿੰਘਡਾ. ਸੁਰਜੀਤ ਸਿੰਘਚਰਨ ਦਾਸ ਸਿੱਧੂ ਦਾ ਨਾਟਕ ‘ਬਾਬਾ ਬੰਤੂ’ ਦਾ ਸ਼ੈਲੀ ਵਿਗਿਆਨਕ ਅਧਿਐਨ1992
    ਜਤਿੰਦਰ ਪਾਲ ਸਿੰਘਡਾ. ਸੁਰਜੀਤ ਸਿੰਘਹਰਸ਼ਰਨ ਸਿੰਘ ਦੇ ਨਾਟਕ ‘ਨਿਜ਼ਾਮ ਸੱਕਾ’ ਦਾ ਸ਼ੈਲੀ ਵਿਗਿਆਨਕ ਅਧਿਐਨ1992
    ਜਸਬੀਰ ਕੌਰਡਾ. ਸੁਰਜੀਤ ਸਿੰਘਹਰਸ਼ਰਨ ਸਿੰਘ ਦੇ ਨਾਟਕ ‘ਕੁਲੱਛਣੇ’ ਦਾ ਸ਼ੈਲੀ ਵਿਗਿਆਨਕ ਅਧਿਐਨ1993
    Setjit KaurDr. Gurkirpal Singh SekhonAspects of Pedagogical Linguistics a Case study of English in Punjab1993
    Prof. V. Prakasam
    ਧਰਮਿੰਦਰ ਸਿੰਘਡਾ. ਸੁਰਜੀਤ ਸਿੰਘਹਰਸ਼ਰਨ ਸਿੰਘ ਦੇ ਨਾਟਕ ‘ਫੁੱਲ ਕੁਮਲਾ ਗਿਆ’ ਦਾ ਸ਼ੈਲੀ ਵਿਗਿਆਨਕ ਅਧਿਐਨ1993
    Jasbir KaurDr. Surjeet SinghPatterns of Expression and Significance in Graham Greene's The Heart of The Matter1994
    Jagjeet Singh Dr. S.S JoshiAspects of Polysemy in Punjabi, Punjabi Dictionary (Namely Punjabi Kosh)1994
    Jasbir KaurDr. Surjeet SinghPatterns of Expression and Significance in Graham Greene's The Heart of The Matter1994
    Jasbir KaurDr. Surjeet SinghPatterns of Expression and Signifance in Graham Greene's The Heart of The Matter1994
    Anjali SharmaDr. S.S JoshiStylistic Analysis of Anita Desai's The Village by the Sea1994
    Sandeepika GoswamiDr. Surjeet SinghSemiological Analysis of the D.H Lawrence's Sons and Lovers1994
    ਬਲਜੀਤ ਕੌਰਡਾ. ਰਣਜੀਤ ਸਿੰਘ ਬਾਜਵਾਕਿੱਸਾ ਯੂਸਪ ਜ਼ੁਲੈਖਾ ਦਾ ਚਿਹਨ ਵਿਗਿਆਨਕ ਅਧਿਐਨ1995
    ਗੁਰਦੀਪ ਸਿੰਘਡਾ. ਸੁਰਜੀਤ ਸਿੰਘਰਾਜਸਥਾਨੀ ਲੋਕ ਕਥਾ ‘ਢੋਲਾ ਮਾਰੂ’ਰਾ ਦੂਹਾਂ’ ਦਾ ਚਿੰਨ੍ਹ ਵਿਗਿਆਨਕ ਅਧਿਐਨ1995
    ਸਤਵਿੰਦਰ ਕੌਰਸ.ਸ ਜੋਸ਼ੀਤਰਖਾਣੀ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਭਾਸ਼ਾ ਵਿਗਿਆਨਕ ਅਧਿਐਨ1995
    ਅਮਨਦੀਪ ਕੌਰਡਾ. ਜੋਗਾ ਸਿੰਘਪੁਆਧੀ ਅਤੇ ਟਕਸਾਲੀ ਪੰਜਾਬੀ ਇੱਕ ਤੁਲਨਾਤਮਕ ਅਧਿਐਨ2002
    ਹਰਜੀਤ ਸਿੰਘਡਾ. ਸੁਰਜੀਤ ਸਿੰਘਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੇ ਨਾਵਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ2002
    ਤਲਵਿੰਦਰ ਸਿੰਘਡਾ. ਬਲਦੇਵ ਸਿੰਘ ਚੀਮਾਸ੍ਰੀ ਗੁਰੂ ਨਾਨਕ ਦੇਵ ਰਚਿਤ ਆਸਾ ਦੀ ਵਾਰ ਵਿਚ ਲੌਕਿਕ ਚੇਤੰਨਤਾ2002
    ਸੰਦੀਪ ਕੌਰਡਾ. ਜੋਗਾ ਸਿੰਘਮਲਵਈ ਕਿੱਤਾ ਸ਼ਬਦਾਵਲੀ : ਕਾਰੀਗਰੀ2003
    ਕਰਮਪਾਲ ਕੌਰਡਾ. ਜੋਗਾ ਸਿੰਘਵਿਅਕਤੀ ਨਾਮ ਇੱਕ ਭਾਸ਼ਾ ਵਿਗਿਆਨਕ ਅਧਿਐਨ2003
    ਮਨਦੀਪ ਸਿੰਘਡਾ. ਜੋਗਾ ਸਿੰਘਪੁਆਧੀ ਕਿੱਤਾ ਸ਼ਬਦਾਵਲੀ : ਕਿਸਾਨੀ2003
    ਸਰਬਜੀਤ ਕੌਰਡਾ. ਦਵਿੰਦਰ ਸਿੰਘਬਲਵੰਤ ਗਾਰਗੀ ਦੇ ਇਕਾਂਗੀ ਗਿਰਝਾਂ ਦਾ ਸ਼ੈਲੀ ਵਿਗਿਆਨਕ ਅਧਿਐਨ ਅਤੇ ਭਾਵ ਜੁਗਤ2003
    ਰਾਜਿੰਦਰ ਕੌਰ ਡਾ. ਜੋਗਾ ਸਿੰਘਆਸਾ ਦੀ ਵਾਰ : ਇੱਕ ਵਿਆਕਰਣਕ ਟੀਕਾ2003
    ਰਜਿੰਦਰ ਕੌਰਡਾ. ਦਵਿੰਦਰ ਸਿੰਘਬਲਵੰਤ ਗਾਰਗੀ ਦੀ ਇਕਾਂਗੀ ‘ਬੇਬੇ’ ਦਾ ਚਿੰਨ੍ਹ ਵਿਗਿਆਨਕ ਅਤੇ ਸ਼ੈਲੀ ਵਿਗਿਆਨਕ ਅਧਿਐਨ2003
    ਨਵਨੀਤ ਕੌਰਡਾ. ਜੋਗਾ ਸਿੰਘਮਾਝੀ ਜੀਵਨ ਰਸਮਾਂ ਦੀ ਸ਼ਬਦਾਵਲੀ2003
    ਸੇਵਕ ਸਿੰਘਡਾ. ਜੋਗਾ ਸਿੰਘਬਾਣੀ ਭਗਤ ਨਾਮਦੇਵ ਜੀ ਕੀ : ਵਿਆਕਰਣਕ ਅਧਿਐਨ2003
    ਰਵਿੰਦਰ ਸਿੰਘਡਾ. ਜੋਗਾ ਸਿੰਘਵਿਅਕਤੀ ਨਾਮ ਇੱਕ ਭਾਸ਼ਾ ਵਿਗਿਆਨਕ ਅਧਿਐਨ2003
    ਜਸਬੀਰ ਸਿੰਘਡਾ. ਜੋਗਾ ਸਿੰਘਪੁਆਧੀ ਕਿੱਤਾ ਸ਼ਬਦਾਵਲੀ : ਕਾਰੀਗਰੀ2003
    ਸਰਵਜੀਤ ਕੌਰਡਾ. ਦਵਿੰਦਰ ਸਿੰਘਸਵਰਾਜਬੀਰ ਦੇ ਨਾਟਕ ਮੇਦਨੀ ਦੀ ਭਾਵ ਜੁਗਤ ਅਤੇ ਸ਼ੈਲੀ ਵਿਗਿਆਨਕ ਅਧਿਐਨ 2003
    ਰਮਨਦੀਪ ਸਿੰਘਡਾ. ਦਵਿੰਦਰ ਸਿੰਘਆਤਮਜੀਤ ਦੁਆਰਾ ਰਚਿਤ ਨਾਟਕ ‘ਮੈਂ ਤਾਂ ਇੱਕ ਸਾਰੰਗੀ ਹਾਂ’ ਦਾ ਸ਼ੈਲੀ ਵਿਗਿਆਨਕ ਅਧਿਐਨ2003
    ਅਮਨਦੀਪ ਕੌਰ ਡਾ. ਦਵਿੰਦਰ ਸਿੰਘਬਲਵੰਤ ਗਾਰਗੀ ਦੇ ਨਾਟਕ ‘ਕਣਕ ਦੀ ਬੱਲੀ’ ਦਾ ਚਿੰਨ੍ਹ ਵਿਗਿਆਨਕ ਅਤੇ ਸ਼ੈਲੀ ਵਿਗਿਆਨਕ ਅਧਿਐਨ2003
    ਵੀਰਪਾਲ ਕੌਰਡਾ. ਜੋਗਾ ਸਿੰਘਪੰਜਾਬੀ ਭਾਸ਼ਾਈ ਅਧਿਐਨ2003
    ਸੁਖਦੀਪ ਕੌਰਡਾ. ਦਵਿੰਦਰ ਸਿੰਘਨਾਨਕ ਸਿੰਘ ਦੇ ਨਾਵਲ ਅੱਧ ਖਿੜਿਆ ਫੁੱਲ ਦਾ ਚਿੰਨ੍ਹ ਵਿਗਿਆਨਕ ਅਧਿਐਨ2004
    Adarsh Preet SinghDr. Joga SinghThe Phrase Structure of Punjabi Noun Phrase2004
    ਜਸਵੀਰ ਕੌਰਡਾ. ਜੋਗਾ ਸਿੰਘਪੰਜਾਬੀ ਯੂਨੀਵਰਸਿਟੀ ਵਿਦਿਆਰਥੀਆਂ ਦਾ ਭਾਸ਼ਾਈ ਪਿਛੋਕੜ2004
    ਮਧੂ ਬਾਲਾਡਾ. ਦਵਿੰਦਰ ਸਿੰਘਹਿਮਾਚਲ ਪ੍ਰਦੇਸ਼ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ2004
    ਲਖਵੀਰ ਕੌਰ ਡਾ. ਜੋਗਾ ਸਿੰਘਨਾਨਕ ਸਿੰਘ ਦੇ ਨਾਵਲਾਂ ਵਿੱਚ ਸਮਾਸੀਕਰਣ 2005
    ਸਿਮਰਜੀਤ ਕੌਰਡਾ. ਜੋਗਾ ਸਿੰਘਪੁਆਧੀ ਜੀਵਨ ਰਸਮਾਂ ਦੀ ਸ਼ਬਦਾਵਲੀ2005
    ਗੁਰਪਾਲ ਸਿੰਘਡਾ. ਜੋਗਾ ਸਿੰਘਕਾਨੂੰਨ ਅਤੇ ਮਾਲ ਮਹਿਕਮੇ ਦੀ ਸ਼ਬਦਾਵਲੀ2005
    ਪਰਵਿੰਦਰ ਕੌਰਡਾ. ਦਵਿੰਦਰ ਸਿੰਘਢਿਹਾ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ2005
    ਖੁਸ਼ਮਿੰਦਰ ਕੌਰਡਾ. ਜੋਗਾ ਸਿੰਘਪੰਜਾਬੀ ਸ਼ਬਦ-ਜੋੜਾਂ ਦੀ ਸਮੱਸਿਆ2005
    ਨਵਨੀਤ ਕੌਰਡਾ. ਦਵਿੰਦਰ ਸਿੰਘਬਾਜੀਗਰ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ2005
    ਕੁਲਵਿੰਦਰ ਸ਼ਰਮਾਡਾ. ਜੋਗਾ ਸਿੰਘਗਡਰੀਆ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ2005
    ਪ੍ਰਿਤਪਾਲ ਸਿੰਘਡਾ. ਦਵਿੰਦਰ ਸਿੰਘਸਿਕਲੀਗਰ ਬਰਾਦਰੀ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ2005
    ਗੁਰਪ੍ਰੀਤ ਕੌਰਡਾ. ਦਵਿੰਦਰ ਸਿੰਘਬਹਾਵਲਪੁਰੀ ਬਰਾਦਰੀ ਦੀਆਂ ਜੀਵਨ ਰਸਮਾਂ ਦੀ ਸ਼ਬਦਾਵਲੀ ਦਾ ਅਰਥ ਵਿਗਿਆਨਕ ਅਧਿਐਨ2005
    ਪਰਮਜੀਤ ਕੌਰ ਡਾ. ਦਵਿੰਦਰ ਸਿੰਘਲੁਬਾਣਾ ਭਾਈਚਾਰੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ2005
    ਰਾਜਿੰਦਰ ਸਿੰਘਡਾ. ਜੋਗਾ ਸਿੰਘਪੰਜਾਬੀ ਵਿੱਚ ਮੇਲ2005
    ਪਰਮਜੀਤ ਕੌਰਡਾ. ਜੋਗਾ ਸਿੰਘਵਿਗਿਆਪਨਾਂ ਦੀ ਭਾਸ਼ਾ2005
    ਕੁਲਵੀਰ ਕੌਰਡਾ. ਦਵਿੰਦਰ ਸਿੰਘਪੰਜਾਬ ਵਿੱਚ ਪਰਵਾਸੀ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਸਿਖਲਾਈ ਸਬੰਧੀ ਸਮੱਸਿਆਵਾਂ2005
    ਨਵਨੀਤ ਕੌਰਡਾ. ਜੋਗਾ ਸਿੰਘਹਰਿਆਣੇ ਦੇ ਜ਼ਿਲ੍ਹਾ ਕਰਨਾਲ ਵਿੱਚ ਪੰਜਾਬੀ ਅਧਿਆਪਕ ਦੀ ਸਥਿਤੀ ਅਤੇ ਸਮੱਸਿਆਵਾਂ2005
    ਪਰਵੀਨ ਸੂਦਡਾ. ਜੋਗਾ ਸਿੰਘਪੰਜਾਬੀ ਬੱਚਿਆਂ ਦੇ ਭਾਸ਼ਾਈ ਵਿਕਾਰ2005
    Gurmeet KaurJoga SinghTeaching of Punjabi as a Second Foreign Language2005
    ਕਵਿਤਾ ਦੇਵੀਡਾ. ਦਵਿੰਦਰ ਸਿੰਘਪੰਜਾਬੀ ਕਿਰਿਆ ਅਤੇ ਡੋਗਰੀ ਕਿਰਿਆ ਦਾ ਤੁਲਨਾਤਮਕ ਅਧਿਐਨ2006
    ਪਵਨਦੀਪ ਕੌਰਡਾ. ਜੋਗਾ ਸਿੰਘਗੁਰਦਾਸ ਮਾਨ ਰਚਿਤ ਗੀਤਾਂ ਦਾ ਭਾਸ਼ਾਈ ਅਧਿਐਨ 2007
    ਹਰਪ੍ਰੀਤ ਸਿੰਘਡਾ. ਜੋਗਾ ਸਿੰਘਦੁਆਬੀ ਅਤੇ ਮਲਵਈ ਉਪ-ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ2007
    ਨਵਜੋਤ ਕੌਰਡਾ. ਦਵਿੰਦਰ ਸਿੰਘਕੰਮੇਆਣਾ ਪਿੰਡ ਦਾ ਭਾਸ਼ਾਈ ਰੇਖਾ ਚਿੱਤਰ (ਨਾਂਵ ਅਤੇ ਕਿਰਿਆ ਦੇ ਪ੍ਰਸੰਗ ਵਿੱਚ)2007
    ਕੁਲਵੰਤ ਸਿੰਘਡਾ. ਦਵਿੰਦਰ ਸਿੰਘਪ੍ਰਾਇਮਰੀ ਸਕੂਲ ਪੱਧਰ ਤੇ ਬੱਚਿਆਂ ਦੀਆਂ ਭਾਸ਼ਾਈ ਗਲਤੀਆਂ ਦਾ ਵਿਸ਼ਲੇਸ਼ਣ 2007
    ਸੰਦੀਪ ਸਿੰਘਡਾ. ਜੋਗਾ ਸਿੰਘਸਾਂਸੀ ਬਰਾਦਰੀ ਦੀ ਬੋਲੀ ਦਾ ਵਿਆਕਰਨਕ ਅਧਿਐਨ2007
    ਬਲਦੀਪ ਕੌਰਡਾ. ਜੋਗਾ ਸਿੰਘਪੰਜਾਬੀ ਮੁਸਲਮਾਨਾਂ ਦੀਆਂ ਜੀਵਨ ਰਸਮਾਂ ਦੀ ਸ਼ਬਦਾਵਲੀ ਦਾ ਅਰਥ ਵਿਗਿਆਨਕ ਅਧਿਐਨ2007
    ਹਰਪ੍ਰੀਤ ਕੌਰਡਾ. ਜੋਗਾ ਸਿੰਘਪੰਜਾਬੀ ਬੱਚਿਆਂ ਦੀ ਭਾਸ਼ਾ ਸਿੱਖਣ ਪ੍ਰਕਿਰਿਆ 1-4 ਸਾਲ ਦੀ ਉਮਰ ਤੱਕ)2007
    ਨਛੱਤਰ ਸਿੰਘਡਾ. ਦਵਿੰਦਰ ਸਿੰਘਸੰਗਰੂਰ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦਾ ਅਧਿਆਪਨ : ਸਥਿਤੀ ਅਤੇ ਸਮੱਸਿਆਵਾਂ2007
    ਹੀਰਾ ਸਿੰਘ ਢੀਂਡਸਾਡਾ. ਜੋਗਾ ਸਿੰਘਵਿਗਿਆਨਕ ਭਾਸ਼ਾਈ ਯੋਜਨਾਬੰਦੀ ਦੀ ਦ੍ਰਿਸ਼ਟੀ ਤੋਂ ਪੰਜਾਬ ਵਿਚ ਪੰਜਾਬੀ ਦੀ ਸਥਿਤੀ ਦਾ ਅਧਿਐਨ2007
    ਅਮਨਦੀਪ ਕੌਰਡਾ. ਸੁਮਨ ਪ੍ਰੀਤਗੁੱਜਰ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2009
    ਤਰਨਜੀਤ ਕੌਰਡਾ. ਦਵਿੰਦਰ ਸਿੰਘਭੰਡ ਬਰਾਦਰੀ ਦੀਆਂ ਲੋਕ ਕਹਾਣੀਆਂ ਦੀ ਭਾਵ ਜੁਗਤ2009
    ਕੋਕਬ ਉਸਮਾਨੀਡਾ. ਦਵਿੰਦਰ ਸਿੰਘਗੁੱਜਰ ਬਰਾਦਰੀ ਦੀਆਂ (ਲੋਕ ਕਹਾਣੀਆਂ) ਦੀ ਭਾਵ ਜੁਗਤ2009
    ਬਹਾਦਰ ਸਿੰਘਡਾ. ਦਵਿੰਦਰ ਸਿੰਘਓਡ ਬਰਾਦਰੀ ਦੀਆਂ ਲੋਕ ਕਹਾਣੀਆਂ ਦੀ ਭਾਵ-ਜੁਗਤ2009
    ਗੁਰਪ੍ਰੀਤ ਕੌਰ ਡਾ. ਦਵਿੰਦਰ ਸਿੰਘਰਾਇ-ਸਿੱਖ ਬਰਾਦਰੀ ਦੀਆਂ ਲੋਕ-ਕਹਾਣੀਆਂ ਦੀ ਭਾਵ-ਜੁਗਤ2009
    ਤਨਪ੍ਰੀਤ ਸਿੰਘਡਾ. ਸੁਮਨ ਪ੍ਰੀਤਢਹਾ ਬਰਾਦਰੀ ਦੀ ਬੋਲੀ ਦੀ ਸ਼ਬਦਾਵਲੀ : ਇੱਕ ਕੋਸ਼ਗਤ ਅਧਿਐਨ2009
    ਰਾਮਪਾਲ ਸਿੰਘਡਾ. ਸੁਮਨ ਪ੍ਰੀਤਰਾਇ ਸਿੱਖ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ2009
    ਅਮਨਦੀਪ ਕੌਰਡਾ. ਸੁਮਨ ਪ੍ਰੀਤਲੁਬਾਣਾ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2009
    ਨਿਸ਼ਾ ਪ੍ਰੀਤਡਾ. ਦਵਿੰਦਰ ਸਿੰਘਬਾਜ਼ੀਗਰ ਬਰਾਦਰੀ ਦੀਆਂ ਲੋਕ ਕਹਾਣੀਆਂ ਦੀ ਭਾਵ-ਜੁਗਤ2009
    ਮਨਜੀਤ ਸਿੰਘਡਾ. ਜੋਗਾ ਸਿੰਘਗੁੱਜਰ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ2009
    ਗੁਰਪ੍ਰੀਤ ਕੌਰਡਾ. ਜੋਗਾ ਸਿੰਘਬਾਜ਼ੀਗਰ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ2009
    ਗੁਰਦੀਪ ਕੌਰਡਾ. ਜੋਗਾ ਸਿੰਘਲੁਬਾਣਾ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ2009
    ਰੁਪਿੰਦਰ ਕੌਰਡਾ. ਸੁਮਨ ਪ੍ਰੀਤਭੰਡ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2009
    ਰਣਜੀਤ ਸਿੰਘ ਡਾ. ਸੁਮਨ ਪ੍ਰੀਤਬਾਜ਼ੀਗਰ ਬਰਾਦਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2009
    ਕੁਲਦੀਪ ਕੌਰਡਾ. ਜੋਗਾ ਸਿੰਘਓਡ ਬਰਾਦਰੀ ਦੀ ਭਾਸ਼ਾ ਦੀ ਵਾਕ ਬਣਤਰ2009
    ਅਰੁਣਜੀਤ ਸਿੰਘ ਟਿਵਾਣਾਡਾ. ਦਵਿੰਦਰ ਸਿੰਘਪੰਜਾਬ ਦੇ ਲੋਕ ਨਾਚ ‘ਭੰਗੜਾ’ ਦੀ ਭਾਵ ਜੁਗਤ2009
    ਮਨਪ੍ਰੀਤ ਕੌਰਡਾ. ਜੋਗਾ ਸਿੰਘਫਰੀਦਕੋਟ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ2010
    Richa SharmaDr. Joga SinghCohesion in Joseph Conrad’s Heart of Darkness2010
    ਦੇਸ ਰਾਜਡਾ. ਦਵਿੰਦਰ ਸਿੰਘਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ2010
    ਕਰਮਜੀਤ ਕੌਰਡਾ. ਜੋਗਾ ਸਿੰਘਹੁਸ਼ਿਆਰਪੁਰ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ2010
    ਮਨਜੀਤ ਕੌਰ ਡਾ. ਦਵਿੰਦਰ ਸਿੰਘਮੋਹਾਲੀ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ2010
    ਰੁਪਿੰਦਰ ਕੌਰਡਾ. ਦਵਿੰਦਰ ਸਿੰਘਸੰਗਰੂਰ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ2010
    ArchanaDr. Joga SinghPersonal Names : A Sociolinguistics Study2010
    ਮਨਜੀਤ ਕੌਰ ਡਾ. ਦਵਿੰਦਰ ਸਿੰਘਪਟਿਆਲੇ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ2010
    नवजोत कौर डा. देविन्द्र सिंह पटियाला ज़िले के सीनियर सैकेण्डरी स्कूलों में हिन्दी भाषा-शिक्षण2010
    Amardeep KaurDr. Joga SinghThe Semiotics of Dukh-Sukh in Nanak Bani2010
    ਬਰਿੰਦਰ ਕੌਰਡਾ. ਦਵਿੰਦਰ ਸਿੰਘਬਠਿੰਡਾ ਜ਼ਿਲ੍ਹੇ ਦੀ ਬੋਲੀ ਦਾ ਭਾਸ਼ਾ ਵਿਗਿਆਨਕ ਅਧਿਐਨ2010
    ਸਰਬਜੀਤ ਸਿੰਘਡਾ. ਜੋਗਾ ਸਿੰਘਪੰਜਾਬੀ ਨਾਂਵ ਦੇ ਅਰਥ ਨਿਰਣੇ ਦਾ ਕੰਪਿਊਟਰੀ ਮਾਡਲ2010
    ਗੁਰਪ੍ਰੀਤ ਕੌਰਡਾ. ਜੋਗਾ ਸਿੰਘਜਨਮਸਾਖੀਆਂ ਦਾ ਭਾਸ਼ਾ ਵਿਗਿਆਨਕ ਅਧਿਐਨ (ਭਾਈ ਮਿਹਰਬਾਨ ਵਾਲੀ ਜਨਮਸਾਖੀ ਵਿੱਚ ਸ਼ਾਮਲ ਸਾਖੀਆਂ ‘ਤੇ ਆਧਾਰਿਤ)2010
    गुरवीर सिंह डा. जोगा सिंह पटियाला के कॉलजों में बी. 5 प्रथम वर्ष के विधार्थियों की हिन्दी में पंजाबी का हस्तक्षेप2011
    ਹਰਪ੍ਰੀਤ ਕੌਰਡਾ. ਦਵਿੰਦਰ ਸਿੰਘਮਾਲਵਾ ਖੇਤਰ ਦੇ ਲੁਹਾਰਾ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2011
    ਜਸਵਿੰਦਰ ਕੌਰਡਾ. ਜੋਗਾ ਸਿੰਘਮਲਵਈ ਜੀਵਨ ਰਸਮਾਂ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ2011
    Jaspreet kaurDr. Joga SinghEnglish Words used in the Headlines of Punjabi Tribune2011
    ਹਰਜੋਤ ਕੌਰਡਾ. ਦਵਿੰਦਰ ਸਿੰਘਜੋਤਿਸ਼ ਕਿੱਤੇ ਨਾਲ ਸਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2011
    ਜਗਰੂਪ ਕੌਰਡਾ. ਜੋਗਾ ਸਿੰਘਮਾਝਾ ਖੇਤਰ ਦੇ ਪਸ਼ੂ ਪਾਲਣ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਐਨ2011
    ਸਰਬਜੀਤ ਕੌਰਡਾ. ਦਵਿੰਦਰ ਸਿੰਘਮਾਲਵਾ ਖੇਤਰ ਦੇ ਕਸੀਦਾਕਾਰੀ ਕਿੱਤੇ ਨਾਲ ਸਬੰਧਿਤ ਸ਼ਬਦਾਵਲੀ ਦਾ ਕੋਸ਼-ਵਿਗਿਆਨਿਕ ਅਧਿਐਨ2011
    ਅਮਨਦੀਪ ਕੌਰਡਾ. ਦਵਿੰਦਰ ਸਿੰਘਮੋਹਨ ਕਾਹਲੋਂ ਦੇ ਨਾਵਲ ‘ਬੇੜੀ ਤੇ ਬਰੇਤਾ’ ਦਾ ਕੋਸ਼ ਵਿਗਿਆਨਿਕ ਅਧਿਐਨ2011
    ਗੁਰਵਿੰਦਰ ਕੌਰਡਾ. ਦਵਿੰਦਰ ਸਿੰਘਮਾਝੀ ਖੇਤਰ ਦੇ ਕਿਸਾਨੀ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2011
    ਸੁਖਦੀਪ ਕੌਰਡਾ. ਦਵਿੰਦਰ ਸਿੰਘਹਲਵਾਈ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ2011
    ਗੁਰਮੀਤ ਸਿੰਘਡਾ. ਜੋਗਾ ਸਿੰਘਰਾਜਗਿਰੀ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼- ਵਿਗਿਆਨਿਕ ਅਧਿਐਨ2011
    ਸ਼ਰਨਜੀਤ ਕੌਰਡਾ. ਜੋਗਾ ਸਿੰਘਮਾਝਾ ਖੇਤਰ ਦੇ ਵਣਜ-ਵਪਾਰ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ2011
    ਕੁਲਦੀਪ ਕੌਰ ਡਾ. ਜੋਗਾ ਸਿੰਘਜੁਲਾਹਾ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼ ਵਿਗਿਆਨਿਕ ਅਧਿਐਨ2011
    ਪਰਮਿੰਦਰ ਕੌਰਡਾ. ਦਵਿੰਦਰ ਸਿੰਘਮਾਲਵਾ ਖੇਤਰ ਦੇ ਸੁਨਿਆਰਾ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਦਾ ਕੋਸ਼-ਵਿਗਿਆਨਿਕ ਅਧਿਐਨ2011
    ਜਗਦੀਪ ਕੌਰਡਾ. ਜੋਗਾ ਸਿੰਘਮਾਲਵਾ ਖੇਤਰ ਦੇ ਮੋਚੀ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ2011
    ਰਾਜਿੰਦਰ ਕੌਰਡਾ. ਦਵਿੰਦਰ ਸਿੰਘਵੈਦਗਿਰੀ ਕਿੱਤੇ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਿਕ ਅਧਿਐਨ2011
    ਤਲਵਿੰਦਰ ਸਿੰਘਡਾ. ਜੋਗਾ ਸਿੰਘ‘ਪੰਜਾਬੀ ਟੀ.ਵੀ. ਚੈਨਲਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ’ (ਸਮਾਚਾਰ ਅਤੇ ਆਮ ਜਾਣਕਾਰੀ ਦੇ ਪ੍ਰੋਗਰਾਮਾਂ ਦੇ ਪ੍ਰਸੰਗ ਵਿਚ)2012
    सतबीर कौर डा. जोगा सिंहअम्बाला ज़िले की बोली में लोकोवितयॉ, मुहावरे और बुझारते : कोष-वैक्षानिक अध्ययन 2012
    ਕੁਲਵਿੰਦਰ ਕੌਰਡਾ. ਜੋਗਾ ਸਿੰਘਅੱਠਵੀ ਜਮਾਤ ਦੀਆਂ ਪੰਜਾਬੀ ਵਿਸ਼ੇ ਨਾਲ ਸਬੰਧਿਤ ਪਾਠ-ਪੁਸਤਕਾਂ ਦਾ ਮੁਲਾਂਕਣ2012
    ਮਨਦੀਪ ਕੌਰਡਾ. ਜੋਗਾ ਸਿੰਘਬਠਿੰਡਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਕਵਲਜੀਤ ਕੌਰਡਾ. ਜੋਗਾ ਸਿੰਘਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਰਾਜਵਿੰਦਰ ਕੌਰਡਾ. ਜੋਗਾ ਸਿੰਘਪਟਿਆਲਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਸੁਮਨਦੀਪ ਕੌਰਡਾ. ਦਵਿੰਦਰ ਸਿੰਘਲੁਧਿਆਣਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਅਮਨਦੀਪ ਕੌਰਡਾ. ਦਵਿੰਦਰ ਸਿੰਘਮਾਨਸਾ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਅਮਾਨਤ ਮਸੀਹਡਾ. ਦਵਿੰਦਰ ਸਿੰਘਗੁਰਦਾਸਪੁਰ ਜ਼ਿਲ੍ਹੇ ਦੀ ਬੋਲੀ ਵਿਚ ਮੁਹਾਵਰੇ, ਅਖਾਣ ਅਤੇ ਬੁਝਾਰਤਾਂ : ਕੋਸ਼ ਵਿਗਿਆਨਿਕ ਅਧਿਐਨ 2012
    ਅਮਰਿੰਦਰ ਕੌਰਡਾ. ਜੋਗਾ ਸਿੰਘਰੋਪੜ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਜਸਵੰਤ ਕੌਰਡਾ. ਦਵਿੰਦਰ ਸਿੰਘਪੰਜਾਬੀ ਭਾਸ਼ਾ ਦਾ ਵਿਆਕਰਨਕ ਅਧਿਐਨ : ਇਕ ਸਰਵੇਖਣ2012
    ਰਣਦੀਪ ਕੌਰਡਾ. ਦਵਿੰਦਰ ਸਿੰਘਬਰਨਾਲੇ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਸ਼ੰਟੀ ਕੁਮਾਰਡਾ. ਦਵਿੰਦਰ ਸਿੰਘਅੰਮ੍ਰਿਤਸਰ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਕ ਅਧਿਐਨ2012
    ਰਮਨਦੀਪ ਕੌਰਡਾ. ਦਵਿੰਦਰ ਸਿੰਘਪੰਜਵੀਂ ਜਮਾਤ ਦੀਆਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਪਾਠ-ਪੁਸਤਕਾਂ ਦਾ ਮੁਲਾਂਕਣ2012
    ਅਮਨਦੀਪ ਕੌਰਡਾ. ਜੋਗਾ ਸਿੰਘਜਲੰਧਰ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਕਰਮਜੀਤ ਕੌਰਡਾ. ਜੋਗਾ ਸਿੰਘਫਰੀਦਕੋਟ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    ਹਰਦੀਪ ਕੌਰਡਾ. ਦਵਿੰਦਰ ਸਿੰਘਸੰਗਰੂਰ ਜ਼ਿਲ੍ਹੇ ਦੀ ਬੋਲੀ ਵਿਚ ਅਖਾਣ, ਮੁਹਾਵਰੇ ਅਤੇ ਬੁਝਾਰਤਾਂ : ਕੋਸ਼-ਵਿਗਿਆਨਿਕ ਅਧਿਐਨ2012
    Ramninder kaurDr. Joga SinghPostcolonial Travel Writing : A Semiotic Study2013
    ਮਨਦੀਪ ਕੌਰਡਾ. ਜੋਗਾ ਸਿੰਘਮਲਵਈ ਅਤੇ ਪੁਆਧੀ ਉਪ-ਭਾਸ਼ਾਵਾਂ ਦੀ ਕਿਰਿਆ ਦਾ ਤੁਲਨਾਤਮਕ ਅਧਿਐਨ2013
    ਪਵਨਪ੍ਰੀਤ ਕੌਰਡਾ. ਦਵਿੰਦਰ ਸਿੰਘਸੋਹਨ ਸਿੰਘ ‘ਹੰਸ’ ਦੇ ਨਾਵਲ ‘ਕਾਰੇ ਹੱਥੀ’ ਦਾ ਕੋਸ਼ ਵਿਗਿਆਨਕ ਅਧਿਐਨ2013
    ਸਿਮਰਤ ਪਾਲ ਕੌਰਡਾ. ਦਵਿੰਦਰ ਸਿੰਘਗੁਰਮੁਖ ਸਿੰਘ ਸਹਿਗਲ ਦੇ ਨਾਵਲ ‘ਹਿਜਰਤ’ ਦਾ ਕੋਸ਼ ਵਿਗਿਆਨਕ ਅਧਿਐਨ2013
    ਜਸਵਿੰਦਰ ਕੌਰਡਾ. ਦਵਿੰਦਰ ਸਿੰਘਓਮ ਪ੍ਰਕਾਸ਼ ਗਾਸੋ ਕਾ ਉਪਨਿਆਸ ‘ਮਨੁੱਖ ਕੀ ਆਖੇ’ ਕਾ ਕੋਸ਼ ਵਿਗਿਆਨਕ ਅਧਿਐਨ2013
    ਸਿਮਰਜੀਤ ਕੌਰਡਾ. ਜੋਗਾ ਸਿੰਘਪੰਜਾਬੀ ਨਾਂਵ : ਰੂਪਧੁਨੀਗ੍ਰਾਮਿਕ ਵਿਉਂਤ2013
    Ramandeep kaurDr. Joga SinghArgument Structure of Punjabi Verb2013
    ਸਪਿੰਦਰਜੀਤ ਕੌਰਡਾ. ਦਵਿੰਦਰ ਸਿੰਘਨਵਤੇਜ ਪੁਆਧੀ ਦੀ ਪੁਸਤਕ ‘ਉੱਚਾ ਬੁਰਜ ਲਾਹੌਰ ਦਾ’ ਦਾ ਕੋਸ਼ ਵਿਗਿਆਨਕ ਅਧਿਐਨ2013
    Simarat kaurDr. Joga SinghSubject in Punjabi Language2013
    Nishi DhimanDr. Joga SinghObject in Punjabi Language2013
    Ramninder kaurDr. Joga SinghPostcolonial Travel Writing : A Semiotic Study2013
    ਹਰਕਮਲ ਕੌਰਡਾ. ਜੋਗਾ ਸਿੰਘਪੰਜਾਬੀ ਵਿਚ ਵਿਉਂਤਪਤ ਵਧੇਤਰਾਂ ਦੀ ਅਰਥ ਸੰਰਚਨਾ2013
    ਮਨਪ੍ਰੀਤ ਕੌਰਡਾ. ਜੋਗਾ ਸਿੰਘਮਾਝੀ ਅਤੇ ਮਲਵਈ ਉਪ-ਭਾਸ਼ਾਵਾਂ ਦੀ ਕਿਰਿਆ ਦਾ ਤੁਲਨਾਤਮਕ ਅਧਿਐਨ2013
    Ramandeep singhDr. Joga SinghArgument Structure of Punjabi Verbs2013
    ਜਸਵੀਰ ਕੌਰਡਾ. ਦਵਿੰਦਰ ਸਿੰਘਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ2013
    ਜਸਵਿੰਦਰ ਕੌਰਡਾ. ਦਵਿੰਦਰ ਸਿੰਘਰਾਮ ਸਰੂਪ ਅਣਖੀ ਦੇ ਨਾਵਲ ‘ਢਿੱਡ ਦੀ ਆਂਦਰ’ ਦੀ ਸ਼ਬਦਾਵਲੀ ਦਾ ਕੋਸ਼-ਵਿਗਿਆਨਕ ਅਧਿਐਨ2013
    ਪਰਮਜੀਤ ਕੌਰਡਾ. ਪਰਮਜੀਤ ਕੌਰ ਬੇਦੀ ਵਰਮਾਪੰਜਾਬੀ ਯੂਨੀਵਰਸਿਟੀ ਦੇ ਬਾਲ ਵਿਸ਼ਵਕੋਸ਼ ਦਾ ਅਧਿਐਨ2014
    ਰਮਨਦੀਪ ਕੌਰਡਾ. ਜੋਗਾ ਸਿੰਘਪੰਜਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ2014
    ਪ੍ਰਕਾਸ਼ ਸਿੰਘਡਾ. ਜੋਗਾ ਸਿੰਘਅਜਮੇਰ ਸਿੰਘ ਔਲਖ ਦੇ ਨਾਟਕ ਨਿਉਂ-ਜੜ੍ਹ ਦੀਆਂ ਭਾਸ਼ਾਈ ਜੁਗਤਾਂ2014
    ਸ਼ਿੰਦਰਪਾਲ ਸਿੰਘਡਾ. ਜੋਗਾ ਸਿੰਘਦਸਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ2014
    ਸੁਖਜੀਤ ਕੌਰਡਾ. ਜੋਗਾ ਸਿੰਘਨੌਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ2014
    ਬੇਅੰਤ ਕੌਰਡਾ. ਦਵਿੰਦਰ ਸਿੰਘਮੁਕਤਸਰ ਜ਼ਿਲ੍ਹੇ ਦੀ ਬੋਲੀ ਵਿੱਚ ਪੰਜਾਬੀ ਬੁਝਾਰਤਾਂ : ਕੋਸ਼ ਵਿਗਿਆਨਕ ਅਧਿਐਨ2014
    ਗੁਰਪ੍ਰੀਤ ਕੌਰਡਾ. ਪਰਮਜੀਤ ਕੌਰ ਬੇਦੀ ਵਰਮਾਭਾਈ ਮਈਆ ਸਿੰਘ ਦੀ ਪੰਜਾਬੀ-ਅੰਗਰੇਜ਼ੀ ਡਿਕਸ਼ਨਰੀ ਦਾ ਅਧਿਐਨ2014
    ਮਨਦੀਪ ਕੌਰਡਾ. ਪਰਮਜੀਤ ਕੌਰ ਬੇਦੀ ਵਰਮਾਭਾਸ਼ਾ ਵਿਭਾਗ ਦੇ ਪੰਜਾਬ ਕੋਸ਼ ਦਾ ਅਧਿਐਨ2014
    ਅਮਨਦੀਪ ਕੌਰਡਾ. ਜੋਗਾ ਸਿੰਘਅੱਠਵੀਂ ਜਮਾਤ ਦੇ ਬੱਚਿਆਂ ਦੀਆਂ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦਾ ਵਿਸ਼ਲੇਸ਼ਣ2014
    ਕਰਮਜੀਤ ਕੌਰਡਾ. ਸੁਮਨ ਪ੍ਰੀਤ ਨੈਸ਼ਨਲ ਪੰਜਾਬੀ ਕੋਸ਼ ਦੀ ਸਮਾਨਾਰਥੀ ਨਾਂਵ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਵਿਸ਼ਲੇਸ਼ਣ2015
    ਪ੍ਰਿਤਪਾਲ ਸਿੰਘਡਾ. ਗੁਰਜੰਟ ਸਿੰਘਭਾਰਤੀ ਪਰੰਪਰਾ ਵਿਚ ਭਾਸ਼ਾ ਚਿੰਤਨ (ਸ਼ਬਦ ਅਤੇ ਅਰਥ ਦੇ ਪ੍ਰਸੰਗ ਵਿਚ)2015
    ਹਰਵੀਰ ਕੌਰਡਾ. ਸੁਮਨ ਪ੍ਰੀਤਪਟਿਆਲਾ ਸ਼ਹਿਰ ਦੇ ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚਿਆਂ ਦੀ ਭਾਸ਼ਾ ਦਾ ਭਾਸ਼ਾਈ ਵਿਸ਼ਲੇਸ਼ਣ2015
    ਗੁਰਪ੍ਰੀਤ ਕੌਰਡਾ. ਜੋਗਾ ਸਿੰਘਪੰਜਾਬੀ ਸ਼ਬਦ-ਜੋੜਾਂ ਦੇ ਰੂਪਾਂ ਦਾ ਇਤਿਹਾਸਿਕ ਡਾਟਾਬੇਸ2015
    ਪ੍ਰਗਟ ਸਿੰਘਡਾ. ਦਵਿੰਦਰ ਸਿੰਘਕੇਵਲ ਧਾਲੀਵਾਲ ਦੇ ਨਾਟਕ ‘ਦਰਵੇਸ਼’ ਦਾ ਸ਼ੈਲੀ ਵਿਗਿਆਨਕ ਅਧਿਐਨ2015
    ਪ੍ਰਭਜੀਤ ਕੌਰਡਾ. ਸੁਮਨ ਪ੍ਰੀਤਪਰਗਟ ਸਿੰਘ ਸਤੌਜ ਦੇ ਨਾਵਲ ‘ਤੀਵੀਆਂ’ ਦਾ ਸਮਾਜ ਭਾਸ਼ਾ ਵਿਗਿਆਨਿਕ ਅਧਿਐਨ2015
    ਰਾਜ ਰਾਣੀ ਡਾ. ਗੁਰਜੰਟ ਸਿੰਘਜਨਮ ਦੀਆਂ ਰਸਮਾਂ ਦਾ ਚਿੰਨ੍ਹ-ਵਿਗਿਆਨਕ ਅਧਿਐਨ2015
    ਰਣਜੋਧ ਸਿੰਘਡਾ. ਜੋਗਾ ਸਿੰਘਪੰਜਾਬੀ ਉਪ-ਭਾਸ਼ਾਵਾਂ ਵਿੱਚ ਨਾਂਵ ਦੀ ਸੰਰਚਨਾ ਦਾ ਤੁਲਨਾਤਮਕ ਅਧਿਐਨ2015
    ਸੁਖਚੈਨ ਸਿੰਘਡਾ. ਗੁਰਜੰਟ ਸਿੰਘਪੰਜਾਬ ਦੇ ਸਥਾਨਕ ਮੇਲਿਆਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ2015
    ਪ੍ਰਮਿੰਦਰ ਕੌਰ ਡਾ. ਜੋਗਾ ਸਿੰਘਪੰਜਾਬੀ ਵਿਚ ਕਰਮਵਾਚ2015
    ਮਨਦੀਪ ਕੌਰਡਾ. ਸੁਮਨ ਪ੍ਰੀਤਪੰਜਾਬੀ ਭਾਸ਼ਾ ਅਤੇ ਉਰਦੂ ਭਾਸ਼ਾ ਦੀਆਂ ਧੁਨੀਆਂ ਦਾ ਤੁਲਨਾਤਮਕ ਅਧਿਐਨ2015
    ਹਰਦੀਪ ਕੌਰਡਾ. ਜੋਗਾ ਸਿੰਘਪੰਜਾਬੀ ਦੀਆਂ ਉਪ-ਭਾਸ਼ਾਵਾਂ ਵਿਚ ਸਹਾਇਕ ਕਿਰਿਆਵਾਂ ਦਾ ਤੁਲਨਾਤਮਕ ਅਧਿਐਨ2015
    ਸਰਬਜੀਤ ਸਿੰਘਡਾ. ਇੰਦਰਜੀਤ ਸਿੰਘ ਚੀਮਾਪੰਜਾਬੀ ਸ਼ਬਦ ਸ਼੍ਰੇਣੀਆਂ ਦੀ ਪਛਾਣ ਦਾ ਕੰਪਿਊਟਰੀ ਮਾਡਲ2015
    दिलदार सिंह डा. सुमन प्रीतभारतीय भाषा कारपोरा उपक्रम के संदर्भ में हिंन्दी-पंजाबी अनुवाद की समस्याएं2015
    ਸਤਿਗੁਰ ਸਿੰਘਡਾ. ਦਵਿੰਦਰ ਸਿੰਘਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਨਾਂਵਾਂ ਦਾ ਅਰਥ ਵਿਗਿਆਨਕ ਅਧਿਐਨ2016
    ਹਰਦੀਪ ਸਿੰਘਡਾ. ਜੋਗਾ ਸਿੰਘ‘20 ਨਵੰਬਰ’ ਨਾਵਲੈੱਟ ਦੀ ਭਾਸ਼ਾ ਵਿਚਲੇ ਭਾਸ਼ਾ ਮਿਸ਼ਰਨ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ2016
    ਰਾਜਦੀਪ ਕੌਰਡਾ. ਜੋਗਾ ਸਿੰਘਪੰਜਾਬੀ ਕਿਰਿਆ ਦਾ ਰੂਪ-ਵਿਗਿਆਨਕ ਅਧਿਐਨ2016
    Amanpreet kaurDr. Suman PreetA Study of Word Sence Disambguation with Special Reference to Punjabi Wordnet Project2016
    ਮਾਨ ਸਿੰਘਡਾ. ਗੁਰਜੰਟ ਸਿੰਘਪੰਜਾਬ ਦੇ ਅਨੁਸ਼ਾਠਾਨਾਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ (ਲੋਕ ਧਰਮ ਨਾਲ ਸੰਬੰਧਤ)2016
    ਰਮਨਿੰਦਰ ਸਿੰਘਡਾ. ਗੁਰਜੰਟ ਸਿੰਘਪੰਜਾਬੀ ਲੋਕ ਖੇਡਾਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ2016
    ਸੁਮਨਜੀਤ ਕੌਰਡਾ. ਜੋਗਾ ਸਿੰਘਪੰਜਾਬੀ ਉਪਭਾਸ਼ਾਵਾਂ ਵਿੱਚ ਪੜਨਾਂਵ : ਤੁਲਨਾਤਮਕ ਅਧਿਐਨ2016
    ਅਮਨਦੀਪ ਕੌਰਡਾ. ਸੁਮਨ ਪ੍ਰੀਤਮਲਵਈ ਸ਼ਬਦ ਕੋਸ਼ ਦਾ ਕੋਸ਼ ਵਿਗਿਆਨਕ ਵਿਸ਼ਲੇਸ਼ਣ2016
    ਆਗਿਆਪਾਲ ਕੌਰਡਾ. ਗੁਰਜੰਟ ਸਿੰਘਮਲੇਰਕੋਟਲਾ ਹੈਦਰਸ਼ੇਖ ਦੇ ਮੇਲ ਦੀਆਂ ਰਸਮਾਂ ਦਾ ਚਿੰਨ੍ਹ ਵਿਗਿਆਨਿਕ ਅਧਿਐਨ2016
    ਸਿਮਰਨਜੀਤ ਕੌਰਡਾ. ਦਵਿੰਦਰ ਸਿੰਘਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ : ਇਕ ਮੁਲਾਂਕਣ2016
    ਰਿੰਪੀ ਕੌਰਡਾ. ਦਵਿੰਦਰ ਸਿੰਘਡਾ. ਸਤੀਸ਼ ਕੁਮਾਰ ਵਰਮਾ ਦੇ ਨਾਟਕ ‘ਦਾਇਰੇ’ ਦਾ ਸ਼ੈਲੀ ਵਿਗਿਆਨਕ ਅਧਿਐਨ2016
    ਬਲਦੇਵ ਸਿੰਘਡਾ. ਗੁਰਜੰਟ ਸਿੰਘਮਾਲਵੇ ਦੇ ਪੇਂਡੂ ਖੇਤਰ ਦਾ ਸਮਾਜ-ਸਭਿਆਚਾਰਕ ਅਧਿਐਨ (ਪਿੰਡ-ਰਾਈਆ, ਜ਼ਿਲ੍ਹਾ ਬਠਿੰਡਾ ਦੇ ਵਿਸ਼ੇਸ਼ ਪ੍ਰਸੰਗ ਵਿੱਚ)2016
    ਮਨਪ੍ਰੀਤ ਕੌਰਡਾ. ਗੁਰਜੰਟ ਸਿੰਘਪੰਜਾਬੀ ਪਹਿਰਾਵਾ : ਪਰੰਪਰਾ ਤੇ ਰੂਪਾਂਤਰਣ2016
    ਸੰਦੀਪ ਸਿੰਘਡਾ. ਬੂਟਾ ਸਿੰਘ ਬਰਾੜਮਲਵਈ ਉਪਭਾਸ਼ਾ ਦੀ ਵਾਕ ਬਣਤਰ ਦਾ ਵਰਣਨਾਤਮਿਕ ਅਧਿਐਨ2016
    ਰਸਵੀਰ ਸਿੰਘਡਾ. ਦਵਿੰਦਰ ਸਿੰਘਸੁਰਿੰਦਰ ਕੌਰ ਦੁਆਰਾ ਗਾਏ ਗੀਤਾਂ ਦਾ ਅਰਥ ਵਿਗਿਆਨਕ ਅਧਿਐਨ2016
    ਹਰਪਾਲ ਕੌਰਡਾ. ਜੋਗਾ ਸਿੰਘਪੰਜਾਬੀ ਅਖ਼ਬਾਰਾਂ ਦੀ ਭਾਸ਼ਾ ਦਾ ਤੁਲਨਾਤਮਕ ਅਧਿਐਨ2017
    ਅਮਨਦੀਪ ਕੌਰਡਾ. ਜੋਗਾ ਸਿੰਘਹੀਰ ਵਾਰਿਸ ਦਾ ਰੂਪ ਵਿਗਿਆਨਕ ਅਧਿਐਨ2017
    ਹਰਪ੍ਰੀਤ ਕੌਰਡਾ. ਦਵਿੰਦਰ ਸਿੰਘਬਲਦੇਵ ਸਿੰਘ ਦੇ ਨਾਵਲ ਗੰਦਲੇ ਪਾਣੀ ਦਾ ਸਮਾਜ-ਭਾਸ਼ਾ-ਵਿਗਿਆਨਕ ਅਧਿਐਨ2017
    ਗੁਰਤੇਜ ਸਿੰਘਡਾ. ਜੋਗਾ ਸਿੰਘਪੱਛਮੀ ਪੰਜਾਬ ਤੋਂ ਆਏ ਲੋਕਾਂ ਦੀ ਭਾਸ਼ਾ ਉੱਤੇ ਪੁਆਧੀ ਪ੍ਰਭਾਵ2017
    ਬਿਮਲ ਕੌਰਡਾ. ਦਵਿੰਦਰ ਸਿੰਘਅਜਮੇਰ ਸਿੱਧੂ ਦੇ ਕਹਾਣੀ ਸੰਗ੍ਰਹਿ ‘ਨਚੀਕੇਤਾ ਦੀ ਮੌਤ’ ਚਿੰਨ੍ਹ ਵਿਗਿਆਨਕ ਅਧਿਐਨ2017
    ਜਗਤਾਰ ਸਿੰਘਡਾ. ਦਵਿੰਦਰ ਸਿੰਘਪਰਗਟ ਸਿੰਘ ਸਤੌਜ ਦੇ ਨਾਵਲ ‘ਖ਼ਬਰ ਇੱਕ ਪਿੰਡ ਦੀ’ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ2017
    ਚਮਕੌਰ ਸਿੰਘਡਾ. ਜੋਗਾ ਸਿੰਘਨਦੀਮ ਪਰਮਾਰ ਦੇ ਨਾਵਲ ਇੰਦਰ ਜਲ ਵਿੱਚ ਕੋਡ ਸਵਿਚਿੰਗ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ 2017
    ਪਰਮਜੀਤ ਕੌਰਡਾ. ਜੋਗਾ ਸਿੰਘਪਟਿਆਲਾ ਸ਼ਹਿਰ ਦੀਆਂ ਸੂਚਨਾ ਪੱਟੀਆਂ ਦਾ ਭਾਸ਼ਾਈ ਅਧਿਐਨ2017
    ਗੁਰਦੀਪ ਕੌਰਡਾ. ਜੋਗਾ ਸਿੰਘਸਮਕਾਲੀ ਪੰਜਾਬੀ ਗਾਇਕੀ ਵਿੱਚ ਭਾਸ਼ਾ ਮਿਸ਼ਰਣ2017
    ਅਮਨਦੀਪ ਕੌਰਡਾ. ਜੋਗਾ ਸਿੰਘਮਲਵਈ ਲੋਕ ਗੀਤਾਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ2017
    ਸ਼ਰਨਜੀਤ ਕੌਰਡਾ. ਜੋਗਾ ਸਿੰਘਸਮਕਾਲੀ ਵਿਆਹਾਂ ਵਿੱਚ ਗਾਏ ਤੇ ਵਜਾਏ ਜਾਂਦੇ ਗੀਤਾਂ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ2017
    कुलविंदर सिंह डा. देविन्द्र सिंह श्री मोहन राकेश के नाटक ‘लहरों के राजहंस’ का शैली वैज्ञानिक अध्ययन2017
    ਕੁਲਵਿੰਦਰ ਕੌਰਡਾ. ਦਵਿੰਦਰ ਸਿੰਘਪ੍ਰੇਮ ਗੋਰਖੀ ਦੇ ਕਹਾਣੀ-ਸੰਗ੍ਰਹਿ ਧਰਤੀ ਪੁੱਤਰ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ2017
    ਕੁਲਦੀਪ ਕੌਰਡਾ. ਦਵਿੰਦਰ ਸਿੰਘਗੁਰਚਰਨ ਸਿੰਘ ਭੁੱਲਰ ਦੇ ਕਹਾਣੀ ਸੰਗ੍ਰਹਿ ਓਪਰਾ ਮਰਦ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ2017
    Amarjot SinghDr. Suman PreetAn Analytical Study of the Nature of Punjabi Health Data in ILCI Project2017
    Ranvir SinghDr. Suman PreetAn Analysis of Punjabi Agriculture Data in ILCI Project2017
    ਅਮਨਦੀਪ ਕੌਰਡਾ. ਦਵਿੰਦਰ ਸਿੰਘਜਸਵਿੰਦਰ ਸਿੰਘ ਰਚਿਤ ਨਾਵਲ ‘ਮਾਤ ਲੋਕ’ ਦਾ ਸਮਾਜ ਭਾਸ਼ਾ ਵਿਗਿਆਨਿਕ ਅਧਿਐਨ2017
    ਮਨਪ੍ਰੀਤ ਕੌਰਡਾ. ਦਵਿੰਦਰ ਸਿੰਘਦਲੀਪ ਕੌਰ ਟਿਵਾਣਾ ਦੇ ਨਾਵਲ ਖਿਤਿਜ ਤੋਂ ਪਾਰ ਦਾ ਸਮਾਜ-ਭਾਸ਼ਾ ਵਿਗਿਆਨਿਕ ਅਧਿਐਨ2017
    ਸਤਨਾਮ ਸਿੰਘਡਾ. ਦਵਿੰਦਰ ਸਿੰਘਮਸ਼ੀਨੀ ਅਨੁਵਾਦ ਦੀਆਂ ਸਮੱਸਿਆਵਾਂ(ਪੰਜਾਬੀ ਨਾਵਲ ਦੇ ਅੰਗਰੇਜ਼ੀ ਭਾਸ਼ਾ ਵਿਚ ਕੀਤੇ ਮਸ਼ੀਨੀ ਅਨੁਵਾਦ ਦੇ ਸੰਦਰਭ ਵਿਚ)2018
    ਚਮਕੌਰ ਸਿੰਘਡਾ. ਦਵਿੰਦਰ ਸਿੰਘਪਾਲੀ ਭੁਪਿੰਦਰ ਸਿੰਘ ਦੇ ਨਾਟਕ ‘ਈਡੀਪਸ’ ਦਾ ਚਿੰਨ੍ਹ-ਵਿਗਿਆਨਕ ਅਧਿਐਨ2018
    Gundeep kaurDr. Suman PreetPos Tagging and its Significance with Special Reference to Punjabi Language2018

    Syllabus

    ਐਮ.ਏ. ਭਾਗ- I ਦਾ ਸਿਲੇਬਸ..

    ਐਮ.ਏ. ਭਾਗ- II ਦਾ ਸਿਲੇਬਸ..



    Join Zoom Online Lecture..on the Topic: Job Opportunities in the Field of Linguistics on 18-06-2021.

    Contact Us

    Dr. Suman Preet
    0175-5136240
    head_linglex@pbi.ac.in
    9988562300

    Information authenticated by

    Dr. Suman Preet

    Webpage managed by

    University Computer Centre

    Departmental website liaison officer

    --


    Last Updated on: 01-07-2021

    IMPORTANT LINKS

    About the University About Patiala City Constituent Colleges Centralised Facilities Neighbourhood Campuses Photo Gallery Regional Centres Teaching and Research
    Admissions 2022-23 Admission Notices Library Placements Initiatives for the Punjabi language RTI Cell The Universal Human Values Cell University Science Instrumentation Centre (USIC)
    Annual Reports CMS Login Download Centre Download Syllabus Important/ UGC Notifications Important University Notices Tenders Vacancies
    Examination Branch Important Numbers Examination/Result Grievance Redressal Cell Student Grievance Redressal Cell NIRF University Grants Commission (UGC) University Enquiry and Information Centre Disclaimer