ਮੁੱਖ ਸਮੱਗਰੀ 'ਤੇ ਜਾਓ ਭਾਲ ਕਰਨ ਲਈ ਜਾਓ ਲਿਖਤ ਦਾ ਆਕਾਰ : ਅ- ਅ ਅ+ English
ਖਾਲੀ ਅਸਾਮੀਆਂ ਐਨ.ਆਈ.ਆਰ.ਐਫ ਆਨਲਾਈਨ ਫੀਸ ਭੁਗਤਾਨ ਫ਼ਰਜ਼ੀ ਵੈੱਬਸਾਈਟਾਂ ਬਾਰੇ
  • ਮੁੱਖ ਪੰਨਾ
    • ਮੁੱਖ ਪੰਨਾ
    • ਯੂਨੀਵਰਸਿਟੀ ਬਾਰੇ
    • ਉਪ-ਕੁਲਪਤੀ ਵੱਲੋਂ ਸੰਦੇਸ਼
  • ਅਕਾਦਮਿਕ
    • ਅਧਿਆਪਨ ਅਤੇ ਖੋਜ
    • ਅੰਤਰ-ਅਨੁਸ਼ਾਸਨੀ ਖੋਜ ਕੇਂਦਰ ਅਤੇ ਕਰੀਅਰ ਹੱਬ
    • ਬਹੁ-ਅਨੁਸ਼ਾਸਨੀ ਪੰਜ ਸਾਲਾ ਏਕੀਕ੍ਰਿਤ ਪੋਸਟ-ਗ੍ਰੈਜੂਏਟ ਪ੍ਰੋਗਰਾਮ
    • ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
    • ਨਿਕਟਵਰਤੀ ਕੈਂਪਸ
    • ਖੇਤਰੀ ਕੇਂਦਰ
    • ਦੂਰੀ ਅਤੇ ਔਨਲਾਈਨ ਸਿੱਖਿਆ ਲਈ ਕੇਂਦਰ
    • ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਿਖਲਾਈ ਕੇਂਦਰ
    • ਈ ਸਿੱਖਿਆ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੌਜੀ
    • ਅਕਾਦਮਿਕ ਕੈਲੰਡਰ 2023-24
  • ਪ੍ਰਸ਼ਾਸਨ
    • ਯੂਨੀਵਰਸਿਟੀ ਪ੍ਰਸ਼ਾਸਨ
    • ਸੈਨੇਟ ਮੈਂਬਰ
    • ਸਿੰਡੀਕੇਟ ਮੈਂਬਰ
    • ਪਲੈਨਿੰਗ ਐਂਡ ਮੋਨੀਟਰਿੰਗ
    • ਯੂਨੀਵਰਸਿਟੀ ਕੈਲੇਂਡਰ
    • ਬਜਟ 2023-24
  • ਖੋਜ
    • ਪੀਐੱਚ-ਡੀ ਅਤੇ ਖੋਜ
    • ਬੌਧਿਕ ਸੰਪੱਤੀ ਦਾ ਅਧਿਕਾਰ
    • ਸੂਖਮ ਯੰਤਰ ਕੇਂਦਰ
    • ਕਾਰਜਕਾਰੀ ਸੰਖੇਪ (ਮੁੱਖ ਖੋਜ ਪ੍ਰੋਜੈਕਟ ਰਿਪੋਰਟਾਂ)
  • ਪ੍ਰੀਖਿਆਵਾਂ
    • ਪ੍ਰੀਖਿਆਵਾਂ ਦਾ ਪ੍ਰਵੇਸ਼ ਦੁਆਰ
    • ਇਮਤਿਹਾਨ ਮਿਤੀ ਪਤਰੀ
    • ਪ੍ਰੀਖਿਆ ਆਨ-ਲਾਈਨ ਸੇਵਾ ਪੋਰਟਲ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆਵਾਂ ਲਈ ਸੇਵਾ ਭੁਗਤਾਨ
    • ਗੋਲਡਨ ਚਾਂਸ ਸੈਸ਼ਨ ਫਰਵਰੀ-ਮਾਰਚ 2023
    • ਪ੍ਰੀਖਿਆ ਸ਼ਾਖਾ ਫਾਰਮ
    • ਨਤੀਜੇ
  • ਕਾਲਜ
    • ਡੀਨ , ਕਾਲਜ ਵਿਕਾਸ ਕੌਂਸਲ
    • ਕੰਸਟੀਚੂਐਂਟ ਕਾਲਜ
  • ਵਿਦਿਆਰਥੀ ਵਰਗ
    • ਸਾਬਕਾ-ਵਿਦਿਆਰਥੀ ਸਭਾ
    • ਰੈਗਿੰਗ ਰੋਕਣ ਸਬੰਧੀ ਕਮੇਟੀ
    • ਵਿਦਿਆਰਥੀ ਸ਼ਿਕਾਇਤ ਨਿਵਾਰਣ
    • ਵਿਦਿਆਰਥੀ ਕਾਉਂਸਲਿੰਗ ਕੇਂਦਰ
    • ਆਨਲਾਈਨ ਫੀਸ ਭੁਗਤਾਨ
    • ਅੰਤਰਰਾਸ਼ਟਰੀ ਵਿਦਿਆਰਥੀ
    • ਕੇਂਦਰੀ ਦਾਖਲਾ ਸੈੱਲ
    • ਨੌਕਰੀਆਂ/ਰੁਜ਼ਗਾਰ
    • ਪਾਠਕ੍ਰਮ
    • ਵਿਦਿਆਰਥੀ ਆਵਾਸ
    • ਕੌਮੀ ਸੇਵਾ ਯੋਜਨਾ
    • ਅਕਾਦਮਿਕ ਕੈਲੰਡਰ 2023-24
  • ਮਹੱਤਵਪੂਰਣ ਤੰਦ
    • ਅੰਕੜਾ ਸੈੱਲ
    • ਕਾਲਜ ਸੂਚਨਾ
    • ਟੈਂਡਰ
    • ਯੂਨੀਵਰਸਿਟੀ ਦੇ ਖਰਚੇ
    • ਪਾਠਕ੍ਰਮ
    • ਡਾਊਨਲੋਡ ਕੇਂਦਰ
    • ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    • ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ
    • ਖੋਜ ਅਤੇ ਵਿਕਾਸ ਸੈੱਲ
    • ਕਾਰਜ ਸਥਾਨ ਤੇ ਔਰਤਾਂ ਦੀ ਉਤਪੀੜਨ ਦੀ ਰੋਕਥਾਮ ਸੈੱਲ
    • ਸ਼ਿਕਾਇਤ ਨਿਵਾਰਣ
    • ਖਾਲੀ ਅਸਾਮੀਆਂ
    • ਡਾਊਨਲੋਡ ਪੈਨਸ਼ਨ ਸਲਿੱਪ
  • ਖੋਜੋ

ਸਿੱਖਿਆ ਅਤੇ ਸਮੁਦਾਇ ਸੇਵਾ ਵਿਭਾਗ (Education And Community Service) http://ECS.punjabiuniversity.ac.in

Quick Links

  • ਵਿਭਾਗ ਦਾ ਸੰਖੇਪ ਇਤਿਹਾਸ
  • ਕੋਰਸ
  • ਪਾਠਕ੍ਰਮ ਡਾਊਨਲੋਡ
  • ਫੈਕਲਟੀ
  • ਮੁੱਖ ਖੇਤਰ
  • ਮਹੱਤਵਪੂਰਨ ਪ੍ਰਾਪਤੀਆਂ
  • ਪਲੇਸਮੈਂਟ
  • ਕਾਨਫਰੰਸਾਂ ਤੇ ਸੈਮੀਨਾਰ
  • ਸੰਪਰਕ

Department History

ਵਿਭਾਗ ਦਾ ਸੰਖੇਪ ਇਤਿਹਾਸ: ਵਿਭਾਗ ਦੀ ਸਥਾਪਨਾ ਮਿਤੀ 1965

ਇਹ ਵਿਭਾਗ ਅਨੁਵਾਦ ਵਿਭਾਗ ਦੇ ਰੂਪ ਵਿੱਚ 7 ਅਕਤੂਬਰ 1965 ਨੂੰ ਆਰੰਭ ਹੋਇਆ। ਇਸ ਦਾ ਉਦੇਸ਼ ਸਿੱਖਿਆ ਦੀਆਂ ਕਲਾਸੀਕਲ ਕਿਤਾਬਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਨਾ ਸੀ। ਸੁਰੂ ਵਿੱਚ 12 ਮਿਆਰੀ ਪੁਸਤਕਾਂ ਦਾ ਅਨੁਵਾਦ ਕੀਤਾ। ਦੋ ਸਾਲਾਂ ਬਾਅਦ ਵਿਭਾਗ ਨੂੰ ਸਿੱਖਿਆ ਤੇ ਖੋਜ ਵਿਭਾਗ ਦਾ ਨਾਂ ਦਿੱਤਾ ਗਿਆ ਅਤੇ ਇਸਨੂੰ ਭਾਸਾਵਾਂ ਖਾਸ ਕਰਕੇ ਪੰਜਾਬੀ ਦੀ ਸਿੱਖਿਆ ਦੇ ਖੇਤਰ ਵਿੱਚ ਖੋਜ ਤੇ ਪ੍ਰਯੋਗ ਕਰਨ ਦਾ ਕੰਮ ਸੌਪਿਆ। 1970 ਵਿੱਚ ਇਸਨੂੰ ਡਾ. ਟੀ.ਆਰ. ਸ਼ਰਮਾ ਦੀ ਅਗਵਾਈ ਵਿੱਚ (ਬਤੌਰ ਮੁਖੀ) ਪੂਰਨ ਸਿੱਖਿਆ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਅਤੇ ਇੱਥੇ ਸਿੱਖਿਆ ਵਿੱਚ ਦੋ ਸਾਲਾਂ ਦਾ ਐਮ.ਏ. ਕੋਰਸ ਸੁਰੂ ਕੀਤਾ ਗਿਆ। 1975 ਵਿੱਚ ਐਮ.ਫਿਲ ਦਾ ਕੋਰਸ ਸੁਰੂ ਕੀਤਾ ਗਿਆ ਜੋ ਕਿ 1992 ਤੱਕ ਜਾਰੀ ਰਿਹਾ। 46 ਸਾਲਾਂ ਦੋਰਾਨ ਵਿਭਾਗ ਵੱਲੋਂ ਬੀ.ਏ. ਤਿੰਨ ਸਾਲ ਡਿਗਰੀ ਕੋਰਸ, ਬੀ.ਐੱਡ, ਐਮ.ਐੱਡ ਅਤੇ ਐਮ.ਏ. (ਸਿੱਖਿਆ)ਦੇ ਸਾਰੇ ਪੇਪਰਾਂ ਅਤੇ ਕੋਰਸਾਂ ਲਈ ਮਿਆਰੀ ਭਾਸਾ 'ਚ ਕਿਤਾਬਾਂ ਲਿਖੀਆਂ ਗਈਆਂ। ਹੁਣ ਤੱਕ 50 ਤੋਂ ਜਿਆਦਾ ਕਿਤਾਬਾਂ ਮੂਲ ਰੂਪ ਵਿੱਚ ਲਿਖੀਆਂ ਜਾਂ ਅਨੁਵਾਦ ਕੀਤੀਆਂ ਜਾ ਚੁੱਕੀਆਂ ਹਨ। ਸੈਸ਼ਨ (2008 -09) ਤੋਂ ਵਿਭਾਗ ਦੁਆਰਾ ਐਮ.ਫਿਲ ਦਾ ਕੋਰਸ ਦੁਬਾਰਾ ਸੁਰੂ ਕੀਤਾ ਗਿਆ।


ਖੋਜ ਪ੍ਰੋਜੈਕਟ

  • 1 ਵੱਡਾ ਪ੍ਰੋਜੈਕਟ
  • 4 ਛੋਟੇ ਪ੍ਰੋਜੈਕਟ

ਮੁੱਖ ਖੇਤਰ

  • ਅਧਿਆਪਨ ਸਿੱਖਿਆ
  • ਖੋਜ ਵਿਧੀ ਤੇ ਅੰਕੜਾ ਵਿਗਿਆਨ
  • ਭਾਰਤੀ ਸਿੱਖਿਆ
  • ਅਗਵਾਈ ਤੇ ਸਲਾਹਕਾਰੀ
  • ਸਿੱਖਿਆ ਦੇ ਦਾਰਸ਼ਨਿਕ, ਸਮਾਜ –ਵਿਗਿਆਨਕ ਅਤੇ ਮਨੋਵਿਗਿਆਨ ਆਧਾਰ

ਪਾਠਕ੍ਰਮ

  • ਪਾਠਕ੍ਰਮ ਡਾਊਨਲੋਡ


ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ

ਪੇਸ਼ ਕੀਤੇ ਗਏ ਕੋਰਸਾਂ ਅਤੇ ਫੈਕਲਟੀ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ


  • ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਹਰ ਸੈਸ਼ਨ ਵਿੱਚ ਯੂ.ਜੀ.ਸੀ. –ਨੈੱਟ ਪੇਪਰ ਪਾਸ ਕਰਦੇ ਹਨ।
  • ਵਿਭਾਗ ਸਿੱਖਿਆ ਦੇ ਮੁੱਖ ਖੇਤਰਾਂ ਵਿਚ ਖੋਜ ਕਰਦਾ ਹੈ।
  • ਬਹੁਤ ਸਾਰੇ ਵਿਦਿਆਰਥੀ ਆਈ.ਸੀ.ਐਸ.ਐਸ.ਆਰ., ਮੌਲਾਨਾ ਆਜਾਦ ਤੇ ਰਾਜੀਵ ਗਾਂਧੀ ਵਜੀਫਾ ਪ੍ਰਾਪਤ ਕਰਕੇ ਪੀ.ਐਚ.ਡੀ. ਕਰ ਰਹੇ ਹਨ।
  • ਸਿੱਖਿਆ ਦੇ ਖੇਤਰ ਵਿੱਚ ਹੋ ਰਹੀਆਂ ਨਵੀਨਤਮ ਖੋਜਾਂ ਅਨੁਸਾਰ ਵਿਭਾਗ ਰਿਫਰੈਸ਼ਰ ਕੋਰਸ, ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕਰਦਾ ਹੈ।
  • ਵਿਭਾਗ ਦੇ ਫੈਕਲਟੀ ਮੈਂਬਰ ਆਪਣੀ ਅਕਾਦਮਿਕ ਅਜਾਦੀ ਨਾਲ ਕੰਮ ਕਰਦੇ ਹੋਏ ਭਾਰਤ ਅਤੇ ਵਿਦੇਸਾਂ ਵਿੱਚ ਵੱਖ ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੇ ਖੋਜ ਕਾਰਜਾਂ ਵਿੱਚ ਭਾਗ ਲੈਂਦੇ ਹਨ।

ਪਲੇਸਮੈਂਟ

ਵਿਭਾਗ ਤੋਂ ਐਮ.ਐੱਡ ਤੇ ਐਮ.ਏ. ਕਰਨ ਵਾਲੇ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਨੌਕਰੀ ਕਰਨ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਵਿੱਦਿਅਕ ਕਾਲਜਾਂ ਵਿੱਚ ਲੈਕਚਰਾਰ ਦੇ ਤੌਰ ਤੇ ਨੌਕਰੀ ਕਰ ਰਹੇ ਹਨ। ਵਿਭਾਗ ਦੇ ਵਿਦਿਆਰਥੀ ਵਿਭਿੰਨ ਟੈਸਟ ਪਾਸ ਕਰਕੇ ਸਿੱਖਿਆ ਵਿਭਾਗ, ਰੈਵਨੀਯੂ ਵਿਭਾਗ ਅਤੇ ਪ੍ਰਸਾਸਨਿਕ ਵਿਭਾਗ ਵਿਚ ਨੌਕਰੀ ਕਰ ਰਹੇ ਹਨ।



ਬੁਨਿਅਦੀ ਸਹੂਲਤਾਂ

  • ਇੱਕ ਵਿਦਿਅਕ ਮਨੋਵਿਗਆਨ ਦੀ ਪ੍ਰਯੋਗਸਾਲਾ ਜਿਸ ਵਿੱਚ ਲਗਪਗ 40 ਮਨੋਵਿਗਿਆਨਕ ਟੈਸਟ ਹਨ।
  • ਇੱਕ ਕੰਪਿਊਟਰ ਲੈਬ (10 ਕੰਪਿਊਟਰ)
  • ਇੱਕ ਐਲ.ਸੀ.ਡੀ. ਪ੍ਰੋਜੈਕਟਰ
  • ਇੱਕ ਓਵਰਹੈੱਡ ਪ੍ਰੋਜੈਕਟਰ

ਕਾਨਫਰੰਸਾਂ ਤੇ ਸੈਮੀਨਾਰ

  • ਸਿੱਖਿਆ ਵਿੱਚ ਪੰਜ ਰਿਫਰੈਸ਼ਰ ਕੋਰਸ ਅਪ੍ਰੈਲ 2002, ਨਵਬੰਰ 2009, ਅਗੱਸਤ 2012, ਦਸੰਬਰ 2013 ਅਤੇ ਦਸੰਬਰ 2015 ਲਗਾਏ ਹਨ।
  • 19-20 ਮਈ, 2004 ਨੂੰ ਐਲੀਮੈਂਟਰੀ ਸਿੱਖਿਆ ਦੇ ਸਰਵਵਿਆਪੀਕਰਨ ਬਾਰੇ ਇੱਕ ਸੈਮੀਨਾਰ ਕਰਵਾਇਆ।
  • ਦਸੰਬਰ 2005 ਵਿੱਚ ਗੇਟਸ ਅਤੇ ਸਿੱਖਿਆ ਤੇ ਇੱਕ ਅੰਤਰਾਸ਼ਟਰੀ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ।
  • 26-27 ਮਾਰਚ, 2010 ਨੂੰ ਵੂਮੈਨ ਸਟੱਡੀਜ਼ ਸੈਂਟਰ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇੱਕ ਸੈਸ਼ਨ ਦਾ ਆਯੋਜਨ ਕੀਤਾ ਗਿਆ।
  • 28 -29 ਨਵੰਬਰ, 2010 ਨੂੰ ਰਾਸ਼ਟਰੀ ਏਕਤਾ ਤੇ ਫਿਰਕੂ ਸਦਭਾਵਨਾ ਵਿੱਚ ਅਧਿਆਪਕ ਦੀ ਭੂਮਿਕਾ ਤੇ ਇੱਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ।
  • ਰਿਸਰਚ ਮੈਥਡੋਲਜੀ ਵਿਸੇ ਤੇ 16-18 ਮਾਰਚ , 2011 ਨੂੰ ਵਰਕਸਾਪ ਆਯੋਜਿਤ ਕੀਤੀ ਗਈ।
  • ਮਿਤੀ 7-8 ਫਰਵਰੀ 2013 ਨੂੰ ਅਧਿਆਪਕ ਸਿੱਖਿਆ ਵਿੱਚ ਗੁਣਾਤਮਿਕਤਾ ਵਿਸੇ ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
  • ਅਕਤੂਬਰ, 2014 ਵਿਚ ਵੂਮੈਨ ਸਟੱਡੀਜ਼ ਸੈਂਟਰ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਦੋ ਸੈਸ਼ਨ ਦਾ ਪ੍ਰਬੰਧ ਕੀਤਾ।
  • ਮਿਤੀ 14-15 ਅਕਤੂਬਰ, 2014 ਨੂੰ ਇੱਕੀਵੀਂ ਸਦੀ ਵਿਚ ਉਚੇਰੀ ਸਿੱਖਿਆ ਅਤੇ ਸਿਵਲ ਸਮਾਜ ਵਿਸੇ ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
  • ਮਿਤੀ 1 -2 ਫਰਵਰੀ, 2016 ਨੂੰ ਕੁਸ਼ਲ ਭਾਰਤ ਵਿੱਚ ਗਿਆਨ ਅਤੇ ਸਿੱਖਿਆ ਵਿਸੇ ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
  • ਮਿਤੀ 19-23 ਸਤੰਬਰ, 2016 ਖੋਜ ਵਿਧੀ ਦੇ ਮੁੱਦਿਆਂ ਤੇ ਵਰਕਸਾਪ ਦਾ ਆਯੋਜਨ ਕੀਤਾ ਗਿਆ।
  • ਮਿਤੀ 7 ਅਪ੍ਰੈਲ, 2017 ਨੂੰ ਡਾ. ਸੁਰਜੀਤ ਸਿੰਘ ਢਿੱਲੋਂ ਦਾ ਵਿਸੇਸ ਲੈਕਚਰ ਦਾ ਆਯੋਜਨ ਕੀਤਾ ਗਿਆ।
  • ਮਿਤੀ 25 ਅਕਤੂਬਰ, 2017 ਨੂੰ ਵਿਸੇਸ਼ ਸਿੱਖਿਆ 'ਤੇ ਸਪੈਸ਼ਲ ਐਜੂਕੇਟਰ ਦੁਆਰਾ ਲੈਕਚਰ ਦਾ ਆਯੋਜਨ ਕੀਤਾ ਗਿਆ।

ਸਕਾਲਰਸਿਪ


  • ਇੱਕ ਵਿਭਾਗੀ ਸਕਾਲਰਸਿਪ
  • ਯੂ.ਜੀ.ਸੀ. ਜੇ.ਆਰ.ਐਫ ਕੁਆਲੀਫਾਈਡ ਵਿਦਿਆਰਥੀਆਂ ਲਈ ਯੂ.ਜੀ.ਸੀ. ਰਿਸਰਚ ਸਕਾਲਰਸਿਪ
  • ਆਈ.ਸੀ.ਐਸ.ਐਸ.ਆਰ., ਮੌਲਾਨਾ ਆਜਾਦ ਅਤੇ ਰਾਜੀਵ ਗਾਂਧੀ ਨੈਸ਼ਨਲ ਸਕਾਲਰਸਿਪ

ਐਲੂਮਨੀ

ਵਿਭਾਗ ਦੇ ਪੁਰਾਣੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੀ ਐਲੂਮਨੀ ਐਸੋਸੀਏਸ਼ਨ ਦੇ ਮੈਂਬਰ ਹਨ।



Contact Us

Dr.Jagpreet Kaur
0175 5136218
headeducationpup@gmail.com
0175 3046218

Information authenticated by

Dr.Jagpreet Kaur

Webpage managed by

University Computer Centre

Departmental website liaison officer



Last Updated on: 02-07-2020

ਮਹੱਤਵਪੂਰਣ ਲਿੰਕ

ਯੂਨੀਵਰਸਿਟੀ ਬਾਰੇ ਕੰਸਟੀਚੂਐਂਟ ਕਾਲਜ ਕੇਂਦਰੀ ਸਹੂਲਤਾਂ ਦੂਰਵਰਤੀ ਸਿੱਖਿਆ ਨਿਕਟਵਰਤੀ ਕੈਂਪਸ ਖੇਤਰੀ ਕੇਂਦਰ ਅਧਿਆਪਨ ਅਤੇ ਖੋਜ
ਦਾਖ਼ਲੇ-2023-24 ਦਾਖ਼ਲਾ ਸੂਚਨਾਵਾਂ ਲਾਇਬਰੇਰੀ ਨੌਕਰੀਆਂ/ਰੁਜ਼ਗਾਰ ਸੈੱਲ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਸੂਚਨਾ ਅਧਿਕਾਰ ਸੈੱਲ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਵਾਰਸ਼ਿਕ ਰਿਪੋਰਟ ਸੀ ਐੱਮ ਐੱਸ ਲਾਗਿਨ ਡਾਊਨਲੋਡ ਕੇਂਦਰ ਪਾਠਕ੍ਰਮ ਮਹੱਤਵਪੂਰਨ / ਯੂਜੀਸੀ ਅਧਿਸੂਚਨਾਵਾਂ ਮਹੱਤਵਪੂਰਨ ਯੂਨੀਵਰਸਿਟੀ ਸੂਚਨਾਵਾਂ ਟੈਂਡਰ ਖਾਲੀ ਅਸਾਮੀਆਂ
ਪ੍ਰੀਖਿਆ ਸ਼ਾਖਾ ਮਹੱਤਵਪੂਰਨ ਨੰਬਰ ਪ੍ਰੀਖਿਆ /ਨਤੀਜਾ ਸ਼ਿਕਾਇਤ ਨਿਵਾਰਣ ਐਨ ਆਈ ਆਰ ਐਫ ਵਿਦਿਆਰਥੀ ਸ਼ਿਕਾਇਤ ਨਿਵਾਰਣ ਯੂਜੀਸੀ ਪੁੱਛ-ਗਿੱਛ ਕੇਂਦਰ ਵੈੱਬਸਾਈਟ ਪਹੁੰਚਯੋਗਤਾ ਅਤੇ ਅਨੁਕੂਲਤਾ ਬੇਦਾਅਵਾ