| ਚਾਂਸਲਰ (ਗਵਰਨਰ ਪੰਜਾਬ) ਚੰਡੀਗੜ੍ਹ। |
| ਵਾਈਸ ਚਾਂਸਲਰ (ਸਭਾਪਤੀ) |
ਅਹੁਦੇ ਕਾਰਨ ਫੈਲੋ
| ਪੰਜਾਬੀ ਯੂਨੀਵਰਸਿਟੀ ਦੇ ਸਭ ਸਾਬਕਾ ਵਾਈਸ ਚਾਂਸਲਰ
- ਡਾ. ਐਸ.ਐਸ. ਜੌਹਲ
- ਸ. ਸਵਰਨ ਸਿੰਘ ਬੋਪਾਰਾਏ
- ਡਾ. ਜਸਪਾਲ ਸਿੰਘ
- ਡੀ. ਬੀ.ਐਸ. ਘੁੰਮਣ
- ਪ੍ਰੋ. ਅਰਵਿੰਦ
|
| ਪੰਜਾਬ ਰਾਜ ਵਿਚ ਅਧਿਕਾਰਤਾ ਰੱਖਣ ਵਾਲੀ ਉੱਚ ਅਦਾਲਤ ਦਾ ਚੀਫ ਜਸਟਿਸ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ |
| ਮੁੱਖ ਮੰਤਰੀ, ਪੰਜਾਬ |
| ਸਿੱਖਿਆ ਮੰਤਰੀ, ਪੰਜਾਬ |
| ਸਕੱਤਰ, ਸਿੱਖਿਆ ਵਿਭਾਗ, ਪੰਜਾਬ |
| ਐਡਵੋਕੇਟ -ਜਨਰਲ ਪੰਜਾਬ |
| ਡਾਇਰੈਕਟਰ, ਸਿੱਖਿਆ ਵਿਭਾਗ, ਪੰਜਾਬ |
| ਡੀਨ ਅਕਾਦਮਿਕ ਕਾਰ ਵਿਹਾਰ ਅਤੇ ਵਿਦਿਆਰਥੀ ਭਲਾਈ |
| ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
|
ਸਾਧਾਰਨ ਫੈਲੋ, ਫੈਕਲਟੀਆਂ ਦੇ ਛੇ ਡੀਨ ਜਿਨ੍ਹਾਂ ਵਿਚੋਂ ਤਿੰਨ ਪ੍ਰੋਫੈਸਰ ਹੋਣਗੇ ਉਮਰ ਅਨੁਸਾਰ, ਵਾਰੀ ਨਾਲ
- ਡਾ. ਜਸਵਿੰਦਰ ਸਿੰਘ ਬਰਾੜ
ਪ੍ਰੋਫ਼ੈਸਰ, ਸੈਂਟਰ ਫਾਰ ਰਿਸਰਚ ਇਨ ਇਕਨਾਮਿਕ ਚੇਂਜ, ਫੈਕਲਟੀ ਆਫ਼ ਸੋਸ਼ਲ ਸਾਇੰਸਜ਼
(ਜਨਮ ਮਿਤੀ 07.08.1966)
(ਰਿਟਾ. ਮਿਤੀ 31.12.2026)
- ਡਾ. ਜਸਪਾਲ ਕੌਰ ਦਿਓਲ
ਪ੍ਰੋਫ਼ੈਸਰ, ਥੀਏਟਰ ਐਂਡ ਫਿਲਮ ਪ੍ਰੋਡਕਸ਼ਨ ਵਿਭਾਗ,
ਡੀਨ, ਫੈਕਲਟੀ ਆਫ਼ ਆਰਟਸ ਐਂਡ ਕਲਚਰ
(ਜਨਮ ਮਿਤੀ 04.02.1970)
- ਡਾ. ਮਨਜੀਤ ਸਿੰਘ
ਪ੍ਰੋਫ਼ੈਸਰ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ,
ਡੀਨ, ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ
(ਜਨਮ ਮਿਤੀ 30.09.1970)
(ਡੀਨ ਵਜੋਂ ਟਰਮ ਮਿਤੀ 11.05.2027 ਤੱਕ)
- ਡਾ. ਪਰਮਵੀਰ ਸਿੰਘ
ਪ੍ਰੋਫ਼ੈਸਰ, ਸਪੋਰਟਸ ਸਾਇੰਸ ਵਿਭਾਗ,
ਡੀਨ, ਫੈਕਲਟੀ ਆਫ਼ ਮੈਡੀਸਨ
(ਜਨਮ ਮਿਤੀ 24.01.1972)
(ਡੀਨ ਵਜੋਂ ਟਰਮ ਮਿਤੀ 20.08.2026 ਤੱਕ)
- ਡਾ. ਧਰਮਵੀਰ ਸ਼ਰਮਾ
ਪ੍ਰੋਫ਼ੈਸਰ, ਕੰਪਿਊਟਰ ਸਾਇੰਸ ਵਿਭਾਗ,
ਡੀਨ, ਫੈਕਲਟੀ ਆਫ਼ ਕੰਪਿਊਟਿੰਗ ਸਾਇੰਸਿਜ਼
(ਜਨਮ ਮਿਤੀ 03.02.1972)
(ਡੀਨ ਵਜੋਂ ਟਰਮ ਮਿਤੀ 14.12.2026 ਤੱਕ)
- ਡਾ. ਰਾਜਿੰਦਰ ਕੌਰ
ਪ੍ਰੋਫ਼ੈਸਰ, ਕਾਮਰਸ ਵਿਭਾਗ,
ਡੀਨ, ਫੈਕਲਟੀ ਆਫ਼ ਬਿਜਨੈਸ ਸਟੱਡੀਜ਼
(ਜਨਮ ਮਿਤੀ 16.11.1974)
(ਡੀਨ ਵਜੋਂ ਟਰਮ ਮਿਤੀ 30.06.2026 ਤੱਕ)
|
| ਯੂਨੀਵਰਸਿਟੀ ਦੇ ਅਧਿਐਨ ਵਿਭਾਗਾਂ ਦੇ ਅਜਿਹੇ ਚਾਰ ਮੁੱਖੀ, ਜੋ ਡੀਨ ਨਾ ਹੋਣ, ਜਿੰਨ੍ਹਾਂ ਵਿਚੋਂ ਦੋ ਪ੍ਰੋਫੈਸਰ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ
- ਡਾ. ਕੋਮਲ ਸੈਣੀ
ਪ੍ਰੋਫ਼ੈਸਰ ਅਤੇ ਮੁਖੀ,
ਫੋਰੈਂਸਿਕ ਸਾਇੰਸ ਵਿਭਾਗ
(ਜਨਮ ਮਿਤੀ 11.07.1967)
- ਡਾ. ਜਸਪ੍ਰੀਤ ਕੌਰ
ਪ੍ਰੋਫ਼ੈਸਰ ਅਤੇ ਮੁਖੀ,
ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵ ਕੋਸ਼
(ਜਨਮ ਮਿਤੀ 14.07.1967)
(ਮੁਖੀ ਵਜੋਂ ਟਰਮ ਮਿਤੀ 24.01.2026)
- ਡਾ. ਰਮਿੰਦਰ ਸਿੰਘ
ਪ੍ਰੋਫ਼ੈਸਰ ਅਤੇ ਮੁਖੀ,
ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ
(ਜਨਮ ਮਿਤੀ 07.08.1967)
- ਡਾ. ਰਾਜਵੰਤ ਕੌਰ
ਅਸਿਸਟੈਂਟ ਪ੍ਰੋਫ਼ੈਸਰ ਅਤੇ ਮੁਖੀ,
ਪੰਜਾਬੀ ਵਿਭਾਗ
(ਜਨਮ ਮਿਤੀ 01.07.1968)
|
| ਛੇ ਪ੍ਰਿੰਸੀਪਲ ਜੋ ਉਨ੍ਹਾਂ ਕਾਲਜਾਂ ਦੇ ਹੋਣ, ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼-ਅਧਿਕਾਰ ਪ੍ਰਾਪਤ ਹਨ, ਇੰਨ੍ਹਾਂ ਵਿੱਚੋਂ ਤਿੰਨ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ ਪਰੰਤੂ ਕੋਈ ਪ੍ਰਿੰਸੀਪਲ, ਜੋ ਸੱਠ ਸਾਲ ਦੀ ਉਮਰ ਦਾ ਹੋ ਗਿਆ ਹੋਵੇ, ਫੈਲੋ ਬਣਨ ਜਾਂ ਬਣੇ ਰਹਿਣ ਦਾ ਪਾਤਰ ਨਹੀਂ ਹੋਵੇਗਾ
ਸਰਕਾਰੀ ਕਾਲਜ
- ਡਾ. ਮੁਹੰਮਦ ਇਰਫਾਨ, ਪ੍ਰਿੰਸੀਪਲ,
ਸਰਕਾਰੀ ਕਾਲਜ ਆਫ਼ ਐਜੂਕੇਸ਼ਨ,
ਮਾਲੇਰਕੋਟਲਾ, ਸੰਗਰੂਰ।
(ਜਨਮ ਮਿਤੀ 09.04.1967)
(ਰਿਟਾ. ਮਿਤੀ 30.04.2027)
- ਡਾ. ਮਨਿੰਦਰਪਾਲ ਕੌਰ ਸਿੱਧੂ, ਪ੍ਰਿੰਸੀਪਲ,
ਸਰਕਾਰੀ ਮਹਿੰਦਰਾ ਕਾਲਜ,
ਪਟਿਆਲਾ।
- ਸ੍ਰੀਮਤੀ ਗੁਰਵੀਨ ਕੌਰ, ਪ੍ਰਿੰਸੀਪਲ,
ਸਰਕਾਰੀ ਕਿਰਤੀ ਕਾਲਜ,
ਨਿਆਲ ਪਾਤੜਾਂ।
(ਜਨਮ ਮਿਤੀ 07.08.1967)
(ਰਿਟਾ. ਮਿਤੀ 30.08.2025)
ਗੈਰ ਸਰਕਾਰੀ ਕਾਲਜ
- ਡਾ. ਸੁਖਮੀਨ, ਪ੍ਰਿੰਸੀਪਲ,
ਅਕਾਲ ਡਿਗਰੀ ਕਾਲਜ ਫਾਰ ਵਿਮੈਨ,
ਸੰਗਰੂਰ।
(ਜਨਮ ਮਿਤੀ 20.08.1966)
(ਰਿਟਾ. ਮਿਤੀ 31.08.2026)
- ਡਾ. ਪੁਸ਼ਪਿੰਦਰ ਕੌਰ, ਪ੍ਰਿੰਸੀਪਲ,
ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ, ਮੋਰਿੰਡਾ, ਰੋਪੜ।
(ਜਨਮ ਮਿਤੀ 12.09.1966)
(ਰਿਟਾ. ਮਿਤੀ 30.09.2026)
- ਡਾ. ਧਰਮਿੰਦਰ ਸਿੰਘ ਓੁਬਾ, ਪ੍ਰਿੰਸੀਪਲ,
ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ,
ਪਟਿਆਲਾ।
(ਜਨਮ ਮਿਤੀ 07.06.1968)
|
| ਇਕ ਰੀਡਰ ਅਤੇ ਇਕ ਲੈਕਚਰਾਰ ਜਿਨ੍ਹਾਂ ਨੂੰ ਪੋਸਟ-ਗਰੈਜੂਏਟ ਅਧਿਆਪਨ ਦਾ ਘੱਟ ਤੋਂ ਘੱਟ ਪੰਜ ਸਾਲ ਦਾ ਤਜ਼ਰਬਾ ਹੋਵੇ, ਉਮਰ ਅਨੁਸਾਰ, ਵਾਰੀ ਨਾਲ
- ਡਾ. ਪਰਮੋਦ ਕੁਮਾਰ ਅਗਰਵਾਲ, ਐਸੋਸੀਏੇਟ ਪ੍ਰੋਫ਼ੈਸਰ (ਰੀਡਰ),
ਇਕਨਾਮਿਕਸ ਵਿਭਾਗ
(ਜਨਮ ਮਿਤੀ 03.09.1967)
- ਡਾ. ਤਸਨੀਮ ਖਾਨ, ਅਸਿਸਟੈਂਟ ਪ੍ਰੋਫ਼ੈਸਰ (ਲੈਕਚਰਾਰ)(ਐਜੂਕੇਸ਼ਨ),
ਸੈਂਟਰ ਫਾਰ ਡਿਸਟੈਂਸ ਐਂਡ ਆਨ ਲਾਈਨ ਐਜੂਕੇਸ਼ਨ
(ਜਨਮ ਮਿਤੀ 23.12.1966)
(ਰਿਟਾ. ਮਿਤੀ 31.12.2026)
|
| ਯੂਨੀਵਰਸਿਟੀ ਨੂੰ ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲੇ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਟ੍ਰਸਟ, ਸੰਸਥਾ ਜਾਂ ਨਿਗਮ ਦੁਆਰਾ ਨਾਮਜ਼ਦ ਕੀਤਾ ਇਕ ਵਿਅਕਤੀ, ਜੀਵਨਕਾਲ ਲਈ
ਸ਼੍ਰੀ ਵੀਨਸ ਜਿੰਦਲ, ਟਰੱਸਟੀ ਮਾਤਾ ਰਾਮਸ਼ੇਵਰੀ ਦੇਵੀ ਮੈਮੋਰੀਅਲ ਟਰੱਸਟ, ਵੜੈਚ ਰੋਡ ਸਮਾਣਾ (ਪਟਿਆਲਾ)
|
| ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲਾ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਵਿਅਕਤੀ, ਜੀਵਨਕਾਲ ਲਈ
ਪ੍ਰੋਫੈਸਰ (ਡਾ.) ਐਸ.ਪੀ. ਸਿੰਘ (ਓਬਰਾਏ), ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,#2-A Good Earth Enclave, Malwa Colony, Patiala
|
| ਅਠਾਰ੍ਹਾਂ ਵਿਅਕਤੀ ਜੋ ਸਿੱਖਿਆ ਜਾਂ ਸਾਹਿੰਤਕ ਜਾਂ ਜਨਤਕ ਸਰਗਰਮੀ ਦੇ ਕਿਸੇ ਹੋਰ ਖੇਤਰ ਵਿੱਚ ਨਾਮੀ ਕੰਮ ਲਈ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੋਂ ਨਾਮਜ਼ਦ ਕੀਤੇ ਜਾਣ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 16.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
| ਤਿੰਨ ਵਿਅਕਤੀ, ਜੋ ਸੈਨੇਟ ਦੁਆਰਾ ਕੋ-ਆਪਟ ਕੀਤੇ ਜਾਣ, ਸੈਨੇਟ ਦੀ ਦੋ ਸਾਲਾ ਅਵਧੀ ਮਿਤੀ 22.11.2023 ਦੇ ਸਿਰਲੇਖ 2. (ਪੈਰ੍ਹਾ 2.1) ਰਾਹੀਂ ਸੈਨੇਟ ਤੇ ਹੇਠ ਲਿਖੇ ਤਿੰਨ ਮੈਂਬਰ ਕੋ-ਆਪਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ
- ਪ੍ਰੋ. ਅਰੁਣ ਗਰੋਵਰ, ਸਾਬਕਾ ਵਾਈਸ ਚਾਂਸਲਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
- ਪ੍ਰੋ. ਐਮ.ਐਸ. ਮਰਵਾਹਾ
ਸਾਬਕਾ ਚੇਅਰਮੈਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
(ਟਰਮ ਮਿਤੀ 21.11.2025 ਤੱਕ)
- ਡਾ. ਸਵਰਾਜ ਬੀਰ, ਸੰਪਾਦਕ
ਪੰਜਾਬੀ ਟ੍ਰਿਬਿਊਨ ਚੰਡੀਗੜ੍ਹ
|
| ਤਿੰਨ ਵਿਅਕਤੀ, ਜੋ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੇ ਸਿੰਡੀਕੇਟ ਵਿਚ ਨਾਮਜ਼ਦ ਕੀਤੇ ਜਾਣ, ਉੱਨੀ ਮੁੱਦਤ ਲਈ ਜਿੰਨੀ ਲਈ ਉਹ ਸਿੰਡੀਕੇਟ ਦੇ ਮੈਂਬਰ ਰਹਿਣਗੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 29.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ )
|
| ਤਿੰਨ ਵਿਅਕਤੀ, ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਿਚੋਂ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ
- ਸ੍ਰੀ ਹਰਮੀਤ ਸਿੰਘ ਪਠਾਣਮਾਜਰਾ, ਐਮ.ਐਲ.ਏ., ਸਨੌਰ।
- ਸ੍ਰੀ ਜਸਵੰਤ ਸਿੰਘ ਗੱਜਣ ਮਾਜਰਾ, ਐਮ.ਐਲ.ਏ., ਅਮਰਗੜ੍ਹ। (ਟਰਮ ਮਿਤੀ 11.08.2023 ਤੋਂ 10.08.2025 ਤੱਕ)
- ਸ੍ਰੀਮਤੀ ਨਰਿੰਦਰ ਕੌਰ ਭਰਾਜ, ਐਮ.ਐਲ.ਏ., ਸੰਗਰੂਰ। (ਭਾਵ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਦੋ ਸਾਲ ਲਈ)
|
| ਇਕ ਅਧਿਆਪਕ ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਵੇ, ਹਰਿਕ ਉਸ ਕਾਲਜ ਵਿੱਚੋਂ ਕਾਲਜ ਵਿੱਚੋਂ ਜਿਸ ਦੇ ਅਮਲੇ ਵਿਚ ਸੱਠ ਜਾਂ ਵੱਧ ਅਧਿਆਪਕ ਹਨ ਅਤੇ ਜਿਸ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
- 1. ਡਾ. ਸੰਨਦੀਪ ਕੁਮਾਰ ਸਿੰਘ, ਅਸਿਸਟੈਂਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ।
(ਜਨਮ ਮਿਤੀ 30.12.1988)
|
| ਛੇ ਵਿਅਕਤੀ, ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਣ, ਉਨ੍ਹਾਂ ਕਾਲਜਾਂ ਦੇ ਅਧਿਆਪਕਾਂ ਵਿੱਚੋਂ, ਜਿਨ੍ਹਾਂ ਦੇ ਅਮਲੇ ਵਿਚ ਸੱਠ ਤੋਂ ਘੱਟ ਅਧਿਆਪਕ ਹੋਣ ਅਤੇ ਜਿੰਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ, ਜਿੰਨ੍ਹਾਂ ਵਿਚੋਂ ਤਿੰਨ ਸਰਕਾਰੀ ਕਾਲਜਾਂ ਦੇ ਅਧਿਆਪਕ ਹੋਣਗੇ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
ਸਰਕਾਰੀ ਕਾਲਜ
- ਸ੍ਰੀ ਕੁਲਦੀਪ ਕੁਮਾਰ, ਅਸਿਸਟੈਂਟ ਪ੍ਰੋਫ਼ੈਸਰ,
ਸਰਕਾਰੀ ਰਣਬੀਰ ਕਾਲਜ, ਸੰਗਰੂਰ।
(ਜਨਮ ਮਿਤੀ 11.01.1979)
- ਡਾ. ਕੁਲਵਿੰਦਰ ਕੌਰ, ਅਸਿਸਟੈਂਟ ਪ੍ਰੋਫ਼ੈਸਰ,
ਸਰਕਾਰੀ ਕਾਲਜ ਲੜਕੀਆਂ, ਪਟਿਆਲਾ।
(ਜਨਮ ਮਿਤੀ 29.07.1975)
- ਸ੍ਰੀ ਜਗਸੀਰ ਸਿੰਘ, ਅਸਿਸਟੈਂਟ ਪ੍ਰੋਫ਼ੈਸਰ,
ਸਰਕਾਰੀ ਰਣਬੀਰ ਕਾਲਜ, ਸੰਗਰੂਰ।
(ਜਨਮ ਮਿਤੀ 14.04.1969)
(ਰਿਟਾ. ਮਿਤੀ 30.04.2027)
ਗੈਰ ਸਰਕਾਰੀ ਕਾਲਜ
- ਸ੍ਰੀ ਜਗਤਾਰ ਸਿੰਘ, ਅਸਿਸਟੈਂਟ ਪ੍ਰੋਫ਼ੈਸਰ,
ਆਕਲੀਆ ਡਿਗਰੀ ਕਾਲਜ, ਆਕਲੀਆ ਕਲਾਂ, ਬਠਿੰਡਾ।
(ਜਨਮ ਮਿਤੀ 30.05.1994)
- ਸ੍ਰੀਮਤੀ ਸੁਖਪ੍ਰੀਤ ਕੌਰ, ਅਸਿਸਟੈਂਟ ਪ੍ਰੋਫ਼ੈਸਰ,
ਆਕਲੀਆ ਕਾਲਜ ਆਫ਼ ਐਜੂਕੇਸ਼ਨ, ਆਕਲੀਆ ਕਲਾਂ, ਬਠਿੰਡਾ।
(ਜਨਮ ਮਿਤੀ 04.04.1993)
- ਮਿਸ ਜਸਵੀਰ ਕੌਰ, ਅਸਿਸਟੈਂਟ ਪ੍ਰੋਫ਼ੈਸਰ,
ਕਰਨਲ ਕਾਲਜ ਆਫ਼ ਐਜੂਕੇਸ਼ਨ, ਚੂੜਲ ਕਲਾਂ, ਸੰਗਰੂਰ।
(ਜਨਮ ਮਿਤੀ 29.08.1992)
|
| ਦੋ ਵਿਅਕਤੀ, ਹੇਠ ਲਿਖੇ ਵਿਭਾਗਾਂ ਦੇ ਅਫ਼ਸਰਾਂ ਵਿੱਚੋਂ ਜੋ ਯੂਨੀਵਰਸਿਟੀ ਲੈਕਚਰਾਰ ਦੇ ਗਰੇਡ ਤੋਂ ਹੇਠਾਂ ਦੇ ਗਰੇਡ ਵਿੱਚ ਨਾ ਹੋਣ, ਉਮਰ ਅਨੁਸਾਰ, ਵਾਰੀ ਨਾਲ
- ਪੰਜਾਬੀ ਭਾਸ਼ਾ ਵਿਕਾਸ ਵਿਭਾਗ
- ਭਾਸ਼ਾ ਵਿਗਿਆਨ ਵਿਭਾਗ
- ਧਾਰਮਿਕ ਅਧਿਐਨ ਵਿਭਾਗ
- ਸਾਹਿਤਕ ਅਧਿਐਨ ਵਿਭਾਗ,
- ਪੰਜਾਬ ਇਤਿਹਾਸ ਅਧਿਐਨ ਵਿਭਾਗ
ਡਾ. ਗੁਰਮੀਤ ਸਿੰਘ ਸਿੱਧੂ, ਪ੍ਰੋਫ਼ੈਸਰ,
ਗੁਰੂ ਗੋਬਿੰਦ ਸਿੰਘ ਰਿਲੀਜੀਅਸ ਸਟੱਡੀਜ਼,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
(ਜਨਮ ਮਿਤੀ 08.02.1967)
ਡਾ. ਸੁਮਨਪ੍ਰੀਤ, ਐਸੋਸੀਏਟ ਪ੍ਰੋਫ਼ੈਸਰ,
ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
(ਜਨਮ ਮਿਤੀ 01.08.1970)
|
| ਦੋ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਅਜਿਹੇ ਸਾਬਕਾ ਫੌਜੀਆਂ ਵਿਚੋਂ ਨਾਮਜ਼ਦ ਕੀਤੇ ਜਾਣ ਜਿਨ੍ਹਾਂ ਦਾ ਰੈਂਕ ਕਮਿਸ਼ੰਡ ਅਫ਼ਸਰ ਦੇ ਰੈਂਕ ਤੋਂ ਥੱਲੇ ਨਾ ਹੋਵੇ
- (ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 10.11.2024 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ )
|
| ਛੇ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ ਇੰਨ੍ਹਾਂ ਵਿਚੋਂ ਇਕ ਇਸਤਰੀਆਂ ਵਿਚੋਂ, ਇਕ ਅਨੁਸੂਚਿਤ ਜਾਤਾਂ ਦੇ ਮੈਬਰਾਂ ਵਿਚੋਂ, ਇਕ ਅਜਿਹੀਆਂ ਪੱਛੜੀਆਂ ਸ਼੍ਰੇਣੀਆਂ ਵਿਚੋਂ, ਜੋ ਰਾਜਕ ਸਰਕਾਰ ਦੁਆਰਾ ਅਧਿਸੂਚਿਤ ਕੀਤੀਆਂ ਗਈਆਂ ਹਨ ਜਾਂ ਕੀਤੀਆਂ ਜਾਂਦੀਆਂ ਹਨ, ਅਤੇ ਦੋਂ ਅਕਾਦਮਿਕ ਰਿਕਾਰਡ ਦੇ ਆਧਾਰ ਤੇ ਹੋਣਗੇ:
xxx xxx xxx
(ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣਗੇ।)
|