(i) | ਵਾਈਸ ਚਾਂਸਲਰ (ਸਭਾਪਤੀ) |
(i-ੳ) | ਲੋਪ ਕੀਤਾ ਗਿਆ |
(ii) | ਸਕੱਤਰ ਸਿੱਖਿਆ ਵਿਭਾਗ, ਪੰਜਾਬ |
(iii) | ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ |
(iv) | ਡੀਨ, ਅਕਾਦਮਿਕ ਕਾਰ-ਵਿਹਾਰ ਅਤੇ ਵਿਦਿਆਰਥੀ ਭਲਾਈ |
(v) | ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
(vi) | ਤਿੰਨ ਵਿਅਕਤੀ, ਫੈਕਲਟੀ ਦੇ ਡੀਨਾਂ ਵਿਚੋਂ, ਜੋ ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ: ਪੁਸ਼ਪਿੰਦਰ ਕੌਰ ਪ੍ਰੋਫੈਸਰ, ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ, ਡੀਨ, ਫੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ
- ਡਾ. ਭੁਪਿੰਦਰ ਸਿੰਘ ਪ੍ਰੋਫੈਸਰ, ਕਾਨੂੰਨ ਵਿਭਾਗ, ਡੀਨ, ਫੈਕਲਟੀ ਆਫ ਲਾਅ
- ਡਾ. ਸਤਿਆ ਬੀਰ ਸਿੰਘ, ਪ੍ਰੋਫ਼ੈਸਰ, ਮੈਥੇਮੈਟਿਕਸ ਵਿਭਾਗ, ਡੀਨ, ਫਿਜ਼ੀਕਲ ਸਾਈਂਸਜ਼ ਫੈਕਲਟੀ
|
(vii) | ਦੋ ਵਿਅਕਤੀ ਵਿਭਾਗਾਂ ਦੇ ਮੁੱਖੀਆਂ ਵਿਚੋਂ, ਜੋ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਰੇਨੂੰ ਪ੍ਰੋਫ਼ੈਸਰ ਅਤੇ ਮੁਖੀ, ਪਬਲਿਕ ਐਡਮਿਨਿਸਟ੍ਰੇਸ਼ਨ ਵਿਭਾਗ
- ਡਾ. ਪਰਮਜੀਤ ਕੌਰ ਗਿੱਲ ਪ੍ਰੋਫ਼ੈਸਰ ਅਤੇ ਮੁਖੀ, ਪੁਲੀਟੀਕਲ ਸਾਇੰਸ ਵਿਭਾਗ
|
(viii) |
ਤਿੰਨ ਵਿਅਕਤੀ, ਕਾਲਜਾਂ ਦੇ ਪ੍ਰਿੰਸੀਪਲਾਂ ਵਿਚੋਂ ਜੋ ਫੈਕਲਟੀਆਂ ਦੇ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਮੀਨੂੰ, ਪ੍ਰਿੰਸੀਪਲ, ਸਰਕਾਰੀ ਕਾਲਜ, ਅਮਰਗੜ੍ਹ, ਜਿਲ੍ਹਾ-ਸੰਗਰੂਰ।
- ਡਾ. ਕੁਸਮ ਲਤਾ, ਪ੍ਰਿੰਸੀਪਲ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ।
- ਡਾ. ਜਯੋਤਸਨਾ, ਪ੍ਰਿੰਸੀਪਲ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ।
|
(ix) | ਤਿੰਨ ਵਿਅਕਤੀ ਜਿੰਨ੍ਹਾਂ ਨੂੰ ਚਾਂਸਲਰ ਰਾਜ ਸਰਕਾਰ ਦੀ ਸਲਾਹ ਤੇ ਨਾਮਜ਼ਦ ਕਰੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 29.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
(x) | ਤਿੰਨ ਵਿਅਕਤੀ ਜੋ ਸੈਨੇਟ ਦੁਆਰਾ ਆਪਣੇ ਮੈਂਬਰਾਂ ਵਿਚੋਂ ਚੁਣੇ ਜਾਣ;
(ਸੈਨੇਟ ਦੀ ਇਕੱਤਰਤਾ ਵਿੱਚ ਚੁਣੇ ਜਾਣਗੇ )
|