ਵਿਭਾਗ ਦੀ ਸਥਾਪਨਾ ਦੀ ਮਿਤੀ : 22-3-1984
ਅੰਕੜਾ ਵਿਭਾਗ 1984 ਵਿਚ ਮੈਥੇਮੈਟਿਕਸ ਵਿਭਾਗ ਦੀ ਵਾਈਫਰਕੇਸ਼ਨ ਦੇ ਕਾਰਨ ਹੋਂਦ ਵਿਚ ਆਇਆ। ਸ਼ੁਰੂ ਵਿਚ ਇਹ ਛੋਟਾ ਵਿਭਾਗ ਸੀ ਅਤੇ ਇਸ ਦਾ ਮੁੱਖ ਜ਼ੋਰ ਪੋਸਟ ਗ੍ਰੈਜੂਏਟ ਟੀਚਿੰਗ ਅਤੇ ਰਿਸਰਚ ਦਾ ਸੀ। ਵਿਭਾਗ ਦੁਆਰਾ ਵਿਦਿਆਰਥੀਆਂ ਦੀ ਟਰੇਨਿੰਗ, ਖੋਜ ਵਿਦਿਆਰਥੀਆਂ ਅਤੇ ਅਧਿਆਪਨ ਦੇ ਲਈ ਮੁਖ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਿਭਾਗ ਦਾ ਮੁਖ ਮੰਤਵ ਸਟੈਟਿਸਟੀਕਲ ਅਤੇ ਕੰਪਿਊਟਰ ਨਾਲਜ ਬੇਸਡ ਐਜੂਕੇਸ਼ਨ ਨੂੰ ਪ੍ਰਦਾਨ ਕਰਨਾ ਹੈ, ਜਿਸ ਨਾਲ ਅਕਾਦਮਿਕ ਅਤੇ ਇੰਡੀਸਟਰੀ ਦੀ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਵੇਲੇ ਵਿਭਾਗ ਵਿਚ ਬੀ.ਐਸ.ਸੀ.(ਸੀ.ਐਸ.ਐਮ.), ਮਾਸਟਰ ਆਫ ਸਟੈਟਿਸਟਿਕਸ ਅਤੇ ਪੀ-ਐਚ.ਡੀ. ਕੋਰਸ ( ਰਿਸਰਚ ਏਰੀਆ ਡਿਜ਼ਾਈਨ ਆਫ ਐਕਸਪੈਰੀਮੈਂਟਸ, ਸੈਪਲਿੰਗ ਥਿਊਰੀ ਅਤੇ ਸੈਂਪਲ ਸਰਵੇ, ਓਪਰੇਸ਼ਨਜ਼ ਰਿਸਰਚ ਅਤੇ ਰਿਲਾਈਬਿਲਟੀ ਮੋਡਲਿੰਗ) ਸਫਲਤਾ ਪੂਰਵਕ ਚੱਲ ਰਹੇ ਹਨ।
ਕੇਂਦਰੀ ਖੋਜ ਖੇਤਰ
- ਡੀਜਾਇਨ ਆਫ ਐਕਸਪੈਰੀਮੈਂਟ
- ਓਪਰੇਸ਼ਨਜ਼ ਰਿਸਰਚ
- ਸੈਂਪਲਿੰਗ ਥਿਊਰੀ ਅਤੇ ਸੈਂਪਲ ਸਰਵੇ
- ਰਿਲਾਈਬਿਲਟੀ ਮੋਡਲਿੰਗ
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Neelam Kumari
0175-5136444
neelgagan2k3@pbi.ac.in
9988714867
Information authenticated by
Dr. Neelam Kumari
Webpage managed by
University Computer Centre
Departmental website liaison officer
Last Updated on:
23-06-2022