ਮੁੱਖ ਸਮੱਗਰੀ 'ਤੇ ਜਾਓ ਭਾਲ ਕਰਨ ਲਈ ਜਾਓ ਲਿਖਤ ਦਾ ਆਕਾਰ : ਅ- ਅ ਅ+ English
ਖਾਲੀ ਅਸਾਮੀਆਂ ਐਨ.ਆਈ.ਆਰ.ਐਫ ਆਨਲਾਈਨ ਫੀਸ ਭੁਗਤਾਨ ਫ਼ਰਜ਼ੀ ਵੈੱਬਸਾਈਟਾਂ ਬਾਰੇ
  • ਮੁੱਖ ਪੰਨਾ
    • ਮੁੱਖ ਪੰਨਾ
    • ਯੂਨੀਵਰਸਿਟੀ ਬਾਰੇ
    • ਉਪ-ਕੁਲਪਤੀ ਵੱਲੋਂ ਸੰਦੇਸ਼
  • ਅਕਾਦਮਿਕ
    • ਅਧਿਆਪਨ ਅਤੇ ਖੋਜ
    • ਅੰਤਰ-ਅਨੁਸ਼ਾਸਨੀ ਖੋਜ ਕੇਂਦਰ ਅਤੇ ਕਰੀਅਰ ਹੱਬ
    • ਬਹੁ-ਅਨੁਸ਼ਾਸਨੀ ਪੰਜ ਸਾਲਾ ਏਕੀਕ੍ਰਿਤ ਪੋਸਟ-ਗ੍ਰੈਜੂਏਟ ਪ੍ਰੋਗਰਾਮ
    • ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
    • ਨਿਕਟਵਰਤੀ ਕੈਂਪਸ
    • ਖੇਤਰੀ ਕੇਂਦਰ
    • ਦੂਰੀ ਅਤੇ ਔਨਲਾਈਨ ਸਿੱਖਿਆ ਲਈ ਕੇਂਦਰ
    • ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਿਖਲਾਈ ਕੇਂਦਰ
    • ਈ ਸਿੱਖਿਆ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੌਜੀ
    • ਅਕਾਦਮਿਕ ਕੈਲੰਡਰ 2023-24
  • ਪ੍ਰਸ਼ਾਸਨ
    • ਯੂਨੀਵਰਸਿਟੀ ਪ੍ਰਸ਼ਾਸਨ
    • ਸੈਨੇਟ ਮੈਂਬਰ
    • ਸਿੰਡੀਕੇਟ ਮੈਂਬਰ
    • ਪਲੈਨਿੰਗ ਐਂਡ ਮੋਨੀਟਰਿੰਗ
    • ਯੂਨੀਵਰਸਿਟੀ ਕੈਲੇਂਡਰ
    • ਬਜਟ 2023-24
  • ਖੋਜ
    • ਪੀਐੱਚ-ਡੀ ਅਤੇ ਖੋਜ
    • ਬੌਧਿਕ ਸੰਪੱਤੀ ਦਾ ਅਧਿਕਾਰ
    • ਸੂਖਮ ਯੰਤਰ ਕੇਂਦਰ
    • ਕਾਰਜਕਾਰੀ ਸੰਖੇਪ (ਮੁੱਖ ਖੋਜ ਪ੍ਰੋਜੈਕਟ ਰਿਪੋਰਟਾਂ)
  • ਪ੍ਰੀਖਿਆਵਾਂ
    • ਪ੍ਰੀਖਿਆਵਾਂ ਦਾ ਪ੍ਰਵੇਸ਼ ਦੁਆਰ
    • ਇਮਤਿਹਾਨ ਮਿਤੀ ਪਤਰੀ
    • ਪ੍ਰੀਖਿਆ ਆਨ-ਲਾਈਨ ਸੇਵਾ ਪੋਰਟਲ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆਵਾਂ ਲਈ ਸੇਵਾ ਭੁਗਤਾਨ
    • ਗੋਲਡਨ ਚਾਂਸ ਸੈਸ਼ਨ ਫਰਵਰੀ-ਮਾਰਚ 2023
    • ਪ੍ਰੀਖਿਆ ਸ਼ਾਖਾ ਫਾਰਮ
    • ਨਤੀਜੇ
  • ਕਾਲਜ
    • ਡੀਨ , ਕਾਲਜ ਵਿਕਾਸ ਕੌਂਸਲ
    • ਕੰਸਟੀਚੂਐਂਟ ਕਾਲਜ
  • ਵਿਦਿਆਰਥੀ ਵਰਗ
    • ਸਾਬਕਾ-ਵਿਦਿਆਰਥੀ ਸਭਾ
    • ਰੈਗਿੰਗ ਰੋਕਣ ਸਬੰਧੀ ਕਮੇਟੀ
    • ਵਿਦਿਆਰਥੀ ਸ਼ਿਕਾਇਤ ਨਿਵਾਰਣ
    • ਵਿਦਿਆਰਥੀ ਕਾਉਂਸਲਿੰਗ ਕੇਂਦਰ
    • ਆਨਲਾਈਨ ਫੀਸ ਭੁਗਤਾਨ
    • ਅੰਤਰਰਾਸ਼ਟਰੀ ਵਿਦਿਆਰਥੀ
    • ਕੇਂਦਰੀ ਦਾਖਲਾ ਸੈੱਲ
    • ਨੌਕਰੀਆਂ/ਰੁਜ਼ਗਾਰ
    • ਪਾਠਕ੍ਰਮ
    • ਵਿਦਿਆਰਥੀ ਆਵਾਸ
    • ਕੌਮੀ ਸੇਵਾ ਯੋਜਨਾ
    • ਅਕਾਦਮਿਕ ਕੈਲੰਡਰ 2023-24
  • ਮਹੱਤਵਪੂਰਣ ਤੰਦ
    • ਅੰਕੜਾ ਸੈੱਲ
    • ਕਾਲਜ ਸੂਚਨਾ
    • ਟੈਂਡਰ
    • ਯੂਨੀਵਰਸਿਟੀ ਦੇ ਖਰਚੇ
    • ਪਾਠਕ੍ਰਮ
    • ਡਾਊਨਲੋਡ ਕੇਂਦਰ
    • ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    • ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ
    • ਖੋਜ ਅਤੇ ਵਿਕਾਸ ਸੈੱਲ
    • ਕਾਰਜ ਸਥਾਨ ਤੇ ਔਰਤਾਂ ਦੀ ਉਤਪੀੜਨ ਦੀ ਰੋਕਥਾਮ ਸੈੱਲ
    • ਸ਼ਿਕਾਇਤ ਨਿਵਾਰਣ
    • ਖਾਲੀ ਅਸਾਮੀਆਂ
    • ਡਾਊਨਲੋਡ ਪੈਨਸ਼ਨ ਸਲਿੱਪ
  • ਖੋਜੋ

ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਵਿਭਾਗ (Zoology And Environmental Sciences) http://ZOOLOGY.punjabiuniversity.ac.in

Quick Links

  • Department History
  • Courses Offered
  • Syllabus
  • Faculty
  • Thrust Area
  • Achievements
  • Alumni List
  • Admission Criteria
  • Infrastructure
  • Major Research Projects
  • Ongoing Research Projects
  • Scholarships
  • Photo Gallery
  • Contact Us

International Conference on Insect Systematics and Evolutionary Biology (5 to 7 November, 2020)

Department History

Date of Establishment of the Department: 1968

Established in June 1968, the department is one of the oldest and largest in the esteemed Punjabi University, Patiala, Punjab, India. It has contributed immensely for the development of animal sciences and zoological studies in Punjab as well as North West India. Due to excessive environment degradation happening in the Globe, the role of educational institutions is of immense significance with regard to issues relating to environment, such as understanding the environmental conservation, biodiversity, ecosystem features, sustenance of healthy environment etc. Realizing this, M.Sc. and Ph.D. programs have been introduced in environmental sciences recently and the department is now known as Department of Zoology and Environmental Sciences. This Department has been recognized by NAAC peer team as one of best science department of the University. It has been selected as FIST sponsored department by DST, Ministry of Science and Technology, Govt. of India, to build up the infrastructure for post graduate teaching and research in 2006. The UGC has supported the department with DRS- I & II project under SAP since 2007. The in-position faculty has earned acclaim at the National and International levels. The faculty members of the Department have been actively engaged in promoting research in diverse fields such as Medical and forensic Entomology, Biodiversity, Cell and Molecular Biology, Animal Physiology, Cytogenetics, Insect systematic and Parasitology. The Department has successfully completed 44 major research projects funded by different agencies (UGC, DST, CSIR, ICAR, USPL-480, MoEF, PSCST and PPCB). Seven major research projects are in progress. The department has produced 128 Ph.Ds and more than 100 M.Phil students. Besides this, as many as 1100 M.Sc. students have successfully completed their post graduation and awarded degrees. The department is known for organizing National and International conferences/symposia/Workshops. So far, 12 such conferences have been organized by this institution, out of these 5 were International (2000, 2005, 2007, 2009 and 2012) and 7 National. The Department has contributed more than 1140 research papers in different National and International journals of repute, which are in addition to 52 books published till date.


ਵਿਭਾਗ ਦੀ ਸਥਾਪਨਾ ਦੀ ਤਾਰੀਖ : 1968

ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਵਿਭਾਗ, ਜਿਸ ਦੀ ਸਥਾਪਨਾ 1968 ਵਿੱਚ ਹੋਈ, ਪੰਜਾਬੀ ਯੂਨੀਵਰਸਿਟੀ ਦਾ ਇੱਕ ਸਭ ਤੋਂ ਪੁਰਾਣਾ ਅਤੇ ਵੱਡਾ ਵਿਭਾਗ ਹੈ। ਇਸ ਵਿਭਾਗ ਨੇ ਪੰਜਾਬ ਅੰਦਰ ਅਤੇ ਉੱਤਰੀ ਭਾਰਤ ਅੰਦਰ ਪ੍ਰਾਣੀ ਅਧਿਐਨ ਦੇ ਖੇਤਰ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਸੰਸਾਰਕ ਪੱਧਰ ਤੇ ਵਾਤਾਵਰਣ ਵਿੱਚ ਆ ਰਹੇ ਨਿਘਾਰ ਕਾਰਨ, ਵਾਤਾਵਰਣ ਨਾਲ ਸਬੰਧਤ ਮੁੱਦਿਆਂ, ਜਿਵੇਂ ਕਿ ਵਾਤਾਵਰਣ ਦੀ ਸੰਭਾਲ, ਜੈਵਿਕ ਵਿਭਿੰਨਤਾ, ਪ੍ਰਾਣੀ ਅਧਿਐਨ, ਇਕੋyਸਿਸਟਮ ਫ਼ੀਚਰਜ਼, ਸਿਹਤਮੰਦ ਵਾਤਾਵਰਣ ਆਦਿ ਨੂੰ ਸਮਝਣ ਲਈ ਵਿੱਦਿਅਕ ਅਦਾਰਿਆਂ ਦੀ ਅਹਿਮ ਭੂਮਿਕਾ ਰਹੀ ਹੈ।ਇਹ ਸਭ ਦੀ ਲੋੜ ਨੂੰ ਵੇਖਦੇ ਹੋਏ ਕੁਝ ਸਮੇਂ ਤੋਂ ਵਿਭਾਗ ਅੰਦਰ ਐਮ .ਐਸ .ਸੀ ਵਾਤਾਵਰਣ, ਅਤੇ ਪੀ.ਐਚ .ਡੀ ਵਾਤਾਵਰਣ ਸ਼ੁਰੂ ਕੀਤੀ ਗਈ ਹੈ। ਜਿਸ ਤੋਂ ਮਗਰੋਂ ਇਹ ਵਿਭਾਗ ਹੁਣ ਜੂਆਲੋਜੀ ਅਤੇ ਵਾਤਾਵਰਣ ਵਿਭਾਗ ਵਜੋਂ ਜਾਣਿਆ ਜਾਣ ਲੱਗਾ ਹੈ। ਨੈਕ ਟੀਮ ਦੁਆਰਾ ਇਸ ਵਿਭਾਗ ਨੁੰ ਸਭ ਵਿਭਾਗਾਂ ਵਿੱਚੋਂ ਇੱਕ ਪ੍ਰਮੁੱਖ, ਯੂਨੀਵਰਸਿਟੀ ਦਾ ਸਭ ਤੋਂ ਵਧੀਆ ਵਿਭਾਗ ਘੌਸ਼ਿਤ ਕੀਤਾ ਗਿਆ ਹੈ। ਇਸ ਵਿਭਾਗ ਨੂੰ ਮਨਿਸਟਰੀ ਆਫ ਸਾਂਇੰਸ ਅਤੇ ਤਕਨਾਲੋਜੀ, ਭਾਰਤ ਸਰਕਾਰ ਵਲੋਂ ਸੰਨ 2006 ਵਿੱਚ ਖੋਜ ਅਤੇ ਟੀਚਿੰਗ ਲਈ ਸਪੈਸ਼ਲ ਗ੍ਰਾਂਟ ਵੀ ਦਿੱਤੀ ਗਈ ਸੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਇਸ ਵਿਭਾਗ ਨੂੰ ਡੀ.ਆਰ.ਐਸ ਭਾਗ ਪਹਿਲਾ ਅਤੇ ਦੂਜਾ, ਸੈਪ, ਵੀ ਸੰਨ 2007 ਵਿੱਚ ਦਿੱਤਾ ਗਿਆ। ਇਸ ਵਿਭਾਗ ਦੇ ਅਧਿਆਪਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਖੱਟ ਚੁੱਕੇ ਹਨ। ਵਿਭਾਗ ਦੇ ਸਾਰੇ ਹੀ ਅਧਿਆਪਕ ਆਪੋ ਆਪਣੇ ਖੇਤਰ ਵਿੱਚ, ਜਿਵੇਂ ਕਿ ਕੀਟ ਵਿਗਿਆਨ, ਜੈਵਿਕ ਵੰਨ ਸੰਵਨਤਾ, ਸੈੱਲ ਅਤੇ ਮੋਲੀਕੂਲਰ ਬਾਇੳਲੋਜੀ, ਐਨੀਮਲ ਫਿਜਿਉਲੋਜੀ, ਸਾਈਟੋਜੈਨੇਟਿਕਸ ਅਤੇ ਇਨਸੈਕਟ ਸਿਸਟੇਮੈਟਿਕਸ ਆਦਿ ਖੋਜ ਕਾਰਜਾਂ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਵਿਭਾਗ ਨੇ ਹੁਣ ਤੱਕ 44 ਵੱਡੇ ਖੋਜ ਪ੍ਰਜੈਕਟ ਜੋ ਕਿ ਵੱਖੋ-ਵੱਖਰੀਆਂ ਸੰਸਥਾਂਵਾਂ ਜਿਵੇ ਕੇ ਯੂ .ਜੀ .ਸੀ ., ਡੀ .ਐਸ .ਟੀ ., ਸੀ .ਐਸ .ਆਈ .ਆਰ, ਆਈ .ਸੀ .ਏ ਆਰ, ਯੂ .ਐਸ .ਪੀ .ਐਲ - 480, ਐਮ .ਓ .ਈ, ਐਫ, ਪੀ.ਐਸ.ਸੀ.ਐਸ.ਟੀ ਅਤੇ ਪੀ.ਪੀ.ਸੀ.ਬੀ . ਦੁਆਰਾ ਦਿੱਤੇ ਗਏ ਸਨ, ਸੰਪੂਰਣ ਕੀਤੇ ਹਨ। ਹੁਣ ਤੱਕ ਵਿਭਾਗ ਨੇ ਕੁੱਲ 128 ਵਿਦਿਆਰਥੀਆਂ ਨੂੰ ਪੀ.ਐਚ .ਡੀ. ਅਤੇ 100 ਤੋਂ ਉੱਪਰ ਨੂੰ ਐਮ.ਫਿਲ ਡਿਗਰੀਆਂ ਪ੍ਰਦਾਨ ਕੀਤੀਆਂ ਹਨ। ਇਸ ਤੋਂ ਇਲਾਵਾ ਹੁਣ ਤੱਕ ਲਗਭਗ 1100 ਵਿਦਿਆਰਥੀ ਐਮ.ਐਸ.ਸੀ. ਦੀਆਂ ਡਿਗਰੀਆਂ ਲੈ ਚੁੱਕੇ ਹਨ। ਇਹ ਵਿਭਾਗ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫੰਰਸਾਂ/ਸਿੰਪੋਜੀਅਮ ਅਤੇ ਵਰਕਸ਼ਾਪਾਂ ਕਰਵਾਉਂਣ ਵਿੱਚ ਹਮੇਸ਼ਾਂ ਮੋਹਰੀ ਰਿਹਾ ਹੈ। ਹੁਣ ਤੱਕ ਵਿਭਾਗ ਨੇ ਕੁੱਲ 14 ਕਾਨਫੰਰਸਾਂ ਕਰਵਾਈਆਂ ਹਨ, ਜਿੰਨ੍ਹਾਂ ਵਿੱਚੋਂ ਸੱਤ ਅੰਤਰ ਰਾਸ਼ਟਰੀ ਪੱਧਰ (2000, 2005, 2007, 2009, 2012, 2016 ਅਤੇ 2017) ਅਤੇ 7 ਰਾਸ਼ਟਰੀ ਪੱਧਰ ਦੀਆਂ ਹਨ। ਇਹ ਵਿਭਾਗ ਹੁਣ ਤੱਕ 1140 ਖੋਜ ਪਤ੍ਰਿੱਕਾਵਾਂ, ਜੋ ਕਿ ਵੱਖੋ-ਵੱਖਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਰਸਾਲਿਆਂ ਵਿੱਚੋਂ ਹਨ, ਛਾਪ ਚੁੱਕਾ ਹੈ। ਇਸ ਤੋਂ ਇਲਾਵਾ ਵਿਭਾਗ 58 ਕਿਤਾਬਾਂ ਵੀ, ਜੋ ਕੇ ਪਸੂ ਪੰਛੀਆਂ, ਕੀੜੇ ਮਕੋੜਿਆਂ ਨਾਲ ਸੰਬਧਤ ਹਨ, ਸਮਾਜ ਦੀ ਝੋਲੀ ਵਿੱਚ ਪਾ ਚੁੱਕਾ ਹੈ।


Thrust Area

  • Entomology
  • Parasitology
  • Physiology
  • Cytogenetics

Syllabus

  • Click to Download Syllabus

Courses Offered and Admission Criteria


ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ

ਪੇਸ਼ ਕੀਤੇ ਗਏ ਕੋਰਸਾਂ ਅਤੇ ਫੈਕਲਟੀ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

Infrastructure Facilities

  • Building with covered area of 18,900 sq feet, teachers rooms cum labs 12, lecture rooms, one laboratory for M. Sc. I and four for M.Sc. II specializations, one museum, One DRS laboratory, one animal house of 4900 sq. feet with an insect rearing room. Well equipped research laboratories with latest research facilities.
  • Library houses biological and entomological abstracts and more than 3000 journals and 450 books.
  • A computer Laboratory with internet facilities.
  • PCR, Image Processing Unit, Fluorescent microscope, Phase contrast microscope, GLC, UV Spectrophotometer, Photostat machine, Multimedia Projector, Projection microscope, Deep freezer, Overhead projectors, Cameras, CC- TV, Stereoscope, stereozoom binoculars, BOD incubators, Microtomes, Insect show-case cabinets, Colorimeter and light microscopes and many other essentials for research.

Major Research Projects, Completed

S.NoTitle Of The ProjectFunding AgencyDurationPrincipal Investigator/ Co-Investigator(S)Approved Outlay
Taxonomic studies of suborder symphyta (Hymenoptera) from India.UGC1979-1984Dr. S.S. Dhillon, Dr. Tarlok Singh, Dr. M.S. Saini80,000/-
Taxonomic and zoogeographic studies on Indian Pyraustidae (Lepidoptera) alongwith Bionomics of certain serious pest species.UGC1981-1986Dr. H.S. Rose1,11,486/-
Biology and ecology of Chrysomelidae (Coleoptera) of North-West India.CSIR1982-1985Dr. J.P. Singh, Dr. H.S. Rose1,36,146/-
Taxonomy, Bionomics and Zoogeography of the larvae of suborder symphyta.ICAR1982-1987Dr. M.S. Saini, Dr. Tarlok Singh1,31,516/-
Studies on the morphotaxonomy of the Indian Coccinellidae (Coleoptera) alongwith the biology of the pest species.DST1983-1988Dr. Tarlok Singh1,80,800/-
Biochemical aspects of the organs of reproduction in family Chrysomelidae (Coleoptera).UGC1983-1988Dr. J.P. Singh94,206/-
Taxonomic and zoogeogrphic studies of the family Chrysomelidae (Coleoptera) of North-West India.DST1984-1988Dr. J.P. Singh, Dr. H.S. Rose3,08,000/-
Taxonomy and zoogeography of family Noctuidae (Lepidoptera) from North-West India alongwith ecology and biology of local serious pest species.CSIR1984-1988Dr. S.S. Dhillon, Dr. H.S. Rose1,97,200/-
Histopathological, biochemical and cytogenetical assay of newly discovered group of Chemosterlants (Thiopyrimidine and Thiazine) derivatives.CSIR1985-1989Dr. R. Sandhu1,83,500/-
Biology and ecology of subfamily Tenthridininae (Hymenoptera: Symphyta) from India.DST1985-1989Dr. M.S. Saini2,51,00/-
Systematic study of Helminth parasites of order Columbiformes (Aves) in India.CSIR1986-1989Dr. S.S. Grewal77,805/-
Bio-Ecology of turtle population of Harike Lake (Punjab).ICAR1988-1991Dr. S.S. Grewal, Dr. S.S. Dhillon, Dr. M.Singh, Dr. A.S. Randhawa2,55,392/-
Flora and faunistic survey of Punjab RiversPPCB1989-1990Dr.S.S Dhillon60,000/-
Systematics of Indian Sphingidae (Ditrysia : Lepidoptera).UGC1989-1993Dr. H.S. Rose, Dr. Jagbir Singh1,77,800/-
Ecological and Cytotaxonomical Studies of Odonata of North India.UGC1990-1993Dr. R. Sandhu1,58,000/-
Systematic studies and Pathogenicity of parasitic protozoans of insect Pests of Punjab.UGC1990-1993Dr. Devinder Kaur1,15,511/-
Systematics of Indian Papilionoidea (Ditrysia : Lepidoptera).ICAR1991-1994Dr. H.S. Rose3,77,320/-
Analytical study of aquatic ecosystem of Punjab.PSCST1991-1996Dr. S.S. Dhillon, Dr. Harbhajan Kaur11,00,000/-
Taxonomic revision of family Tenthridinidae ( Hymenoptera) from India.USPL-4801991-1996Dr. M.S. Saini, Dr. Devinder Singh22,00,000/-
Genetic improvement of zymonase mobilis for ethanol production and temperature tolerance.UGC1994-1997Dr. S.S. Marwaha, Dr. J.P. Singh3,26,953/-
Monitoring the status of butterfly diversity in the Himalaya.ICAR1995-1998Dr. H.S. Rose9,64,040/-
Taxonomy and ecobehaviour of family Siricidae (Hymenoptera : Symphyta).DST1996-1999Dr. V. Vasu Sharma3,20,390/-
Monitoring the status of moth component (Heterocera) in the biodiversity of North-Western Himalayan ecosystem.DST1997-2000Dr. H.S. Rose, Dr. V.K. Singal17,75,143/-
Study on the insect fauna of carrion and its forensic applications.DST1998-2001Dr. Devinder Singh11,27,000/-
Species diversity of family elateridae (Insecta : Coleoptera) in India.DST1999-2001Dr. Poonam Garg5,93,062/-
Taxonomic studies of ants from North-West India.DST1999-2001Dr. Himender Bharti6,60,790/-
Study of Biodiversity of Hymenoptera in the Shivalik ecosystem of Punjab.PSCST & MoEF1999-2003Dr. Tarlok Singh, Dr. Devinder Singh4,50,000/-
Status of dominant ditrysian moth component in the biodiversity of Shivaliks in Punjab.PSCST & MoEF1999-2003Dr. H.S. Rose4,00,000/-
Bumble Bees Diversity and its role in conserving high altitude vegetation Germplasm in North Western Himalayan region.MoEF2000-2004Dr. M.S. Saini, Dr. M.I.S. Sagoo11,26,310/-
Taxonomic studies on ants from India.DST2001-2004Dr. Himender Bharti` 11,88,000/-
Studies on the immature stages of butterflies of family Lycaenidae (Papilionoidea : Lepidoptera) in Shivaliks in and around Punjab and to assess their conservation status,DST2001-2004Dr. Avtar Kaur Sidhu` 12,00,000/-
Cytotaxonomic studies on Dragonflies from Shivalik region in and around Punjab with special reference to population density -distribution and conservation.CSIR2001-2004Dr. Gurinder Kaur Walia5,13,007/-
Research on Microlepidoptera : an all India co-ordinated project on taxonomy (AICOPTAX).MoEF2000-2008Dr. H.S. Rose, Dr. Devinder Singh2,26,626/-
Taxonomic revision of Indian Arctiidae (Lepidoptera).DST2003-2006Dr. Jagbir Singh` 18,00,000/-
Taxonomic status of Indian Lymantriidae (Lepidoptera) alongwith bioecological notes on certain species.DST2004-2007Dr. Amritpal Singh9,74,000/-
Linear differentiation studies on Odonates of Punjab.DST2004-2007Dr. Gurinder Kaur Walia`16, 86,000/-
Biological monitoring of workers exposed to Organophosphate pesticides.CSIR2004-2006Dr. Neena Seth5,53,920/-
Ant diversity of Himalayas - A fragile ecosystem.DST2005-2008Dr. Himender Bharti` 8,40,000/-
Taxonomic Studies on family Noctuidae (Noctuoidea : Lepidoptera) from Western Ghats of IndiaMoEF2006-2009Dr. Jagbir Singh15,00,000/-
Cytological and Morphotaxonomic studies on Terrestrial Heteropteran Fauna (insecta : Hemiptera : Heteroptera) of PunjabDST2007-2009Dr. Harbhajan Kaur, Dr. Devinder Singh15,00,000/-
Taxonomic Revision of Indian Arctidae (Lepidoptera) Part IIDST2008-2011Dr. Jagbir Singh` 25 lakh
Social Parasitism in Himalayan Ants and their Speciation PatternsDST2008-2011Dr. Himender Bharti` 28 lakh
Study of Ant species abundance and composition with respect to functional groups from lower Siwalik range of North-West HimalayaMoEF2008-2011Dr. Himender Bharti, Dr. Jagbir Singh19,06,380/-
DRS-SAP Phase IUGC2007-2012Dr. M.S. Saini50 lacs


Ongoing Research Projects

S.NoTitle Of The ProjectFunding AgencyDurationPrincipal Investigator/ Co-Investigator(S)Approved Outlay
DRS-SAP Phase IIUGC20012-2017Dr. Devinder Singh, Dr. Jagbir Singh75 lacs
Mosquito diversity and impact of ecological changes on major vector species of family Culicidae (Diptera) from PunjabPSCST & DST2011-14Dr. Jagbir Singh` 28,74,420
Myocozoan Parasites of aquaculture fish in PunjabUGC2012-2015Dr. Harpreet Kaur10,34,800/-
Molecular Phylogeny and biology of high altitude ants of genus Myrmica (Hymenoptera: Formicidae)DST2012 onwardsDr. Himender Bharti38,00,000/-
ICAR network project on insect Bio-SystematicsICAR2009 onwardsProf. M.S. Saini and Dr. Himender Bharti35,80,000/-
Diversity and Abundance of Ants from Sikkim and Arunachal PradeshMoEF2012 onwardsDr. Himender Bharti28,00,000/-
Cytogenetics studies on some species of family LibelluidaeUGC2012 onwardsDr. Gurinder Walia6,00,000/-
Ecological studies on Ranjit Sagar Wetland with special reference to fish community structureMoEF2012 onwardsDr. Onkar Singh22,50,000/-

Significant Achievements

Prof. Devinder Singh

  • Post doctoral Fellowship by Govt. of India for research at University of Illinois at Chicago, U.S.A. (1992-93)

Prof. Jagbir Singh

  • Young Scientist Award 1990
  • An Award by JSEM, Japan in May, 1997, Japanese Society of Electron Microscopy (JSEM) and Kochi Medical School also Selected Dr. Singh as one of the 10 young scientists from Asia in May, 1997 to participate and present an invited talk at Amagaski (Osaka)
  • National Academy of Vector-Borne Diseases presented an Award for the year 2004 for outstanding achievements in the field of vector biology.
  • Roll of Honour and Award by PUAA, Toronto, Canada 2005 for Contribution and outstanding work in Entomology.
  • Gold Medal & award by National academy of Environmental Sciences- 2011
  • Fellowship award by Society for advancement of Insect Sciences -2011
  • Bio-tech International Award - 2011(with Rs 1 lakh Cash Amount)
  • Global Vighyanik Award 2012 by Global Punjab Foundation
  • Rachel Reuben Medal 2012 by Centre for Research in Medical Entomology, (CRME - ICMR) Madurai.

Prof. Harbhajan Kaur

  • Prof. J.S. Datta Munshi Gold Medal, awarded by International Society for Ecological Communications (2009)
  • Fellowship awarded by Society fo Environmental Sciences (F.S.E.Sc) Best Publication Award (2012) by society for Advancement of Human and Nature


Scholarships

  • Merit Scholarship
  • Merit cum means scholarship
  • Dr. Hira Singh Deol. Scholarship
  • Goyal foundation Topper Award
  • Dr. S.S. Dhillon Golden Jubilee Award

Contact Us

Dr. GURINDER WALIA
0175-5136334
head_zoology@pbi.ac.in

Information authenticated by

Dr. GURINDER WALIA

Webpage managed by

Department

Departmental website liaison officer

-


Last Updated on: 23-012-2022

ਮਹੱਤਵਪੂਰਣ ਲਿੰਕ

ਯੂਨੀਵਰਸਿਟੀ ਬਾਰੇ ਕੰਸਟੀਚੂਐਂਟ ਕਾਲਜ ਕੇਂਦਰੀ ਸਹੂਲਤਾਂ ਦੂਰਵਰਤੀ ਸਿੱਖਿਆ ਨਿਕਟਵਰਤੀ ਕੈਂਪਸ ਖੇਤਰੀ ਕੇਂਦਰ ਅਧਿਆਪਨ ਅਤੇ ਖੋਜ
ਦਾਖ਼ਲੇ-2023-24 ਦਾਖ਼ਲਾ ਸੂਚਨਾਵਾਂ ਲਾਇਬਰੇਰੀ ਨੌਕਰੀਆਂ/ਰੁਜ਼ਗਾਰ ਸੈੱਲ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਸੂਚਨਾ ਅਧਿਕਾਰ ਸੈੱਲ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਵਾਰਸ਼ਿਕ ਰਿਪੋਰਟ ਸੀ ਐੱਮ ਐੱਸ ਲਾਗਿਨ ਡਾਊਨਲੋਡ ਕੇਂਦਰ ਪਾਠਕ੍ਰਮ ਮਹੱਤਵਪੂਰਨ / ਯੂਜੀਸੀ ਅਧਿਸੂਚਨਾਵਾਂ ਮਹੱਤਵਪੂਰਨ ਯੂਨੀਵਰਸਿਟੀ ਸੂਚਨਾਵਾਂ ਟੈਂਡਰ ਖਾਲੀ ਅਸਾਮੀਆਂ
ਪ੍ਰੀਖਿਆ ਸ਼ਾਖਾ ਮਹੱਤਵਪੂਰਨ ਨੰਬਰ ਪ੍ਰੀਖਿਆ /ਨਤੀਜਾ ਸ਼ਿਕਾਇਤ ਨਿਵਾਰਣ ਐਨ ਆਈ ਆਰ ਐਫ ਵਿਦਿਆਰਥੀ ਸ਼ਿਕਾਇਤ ਨਿਵਾਰਣ ਯੂਜੀਸੀ ਪੁੱਛ-ਗਿੱਛ ਕੇਂਦਰ ਵੈੱਬਸਾਈਟ ਪਹੁੰਚਯੋਗਤਾ ਅਤੇ ਅਨੁਕੂਲਤਾ ਬੇਦਾਅਵਾ